Home / ਤਾਜਾ ਜਾਣਕਾਰੀ / ਤੜਕੇ 2.30 ਵਜੇ ਮੁੰਡਾ ਪੇਸ਼ਾਬ ਕਰਨ ਨਿਕਲਿਆ ਤਾਂ ਸਾਹਮਣੇ ਇਸ ਤਰਾਂ ਖੜੀ ਸੀ ਮੌਤ- ਦੇਖੋ ਤਾਜਾ ਵੱਡੀ ਖਬਰ

ਤੜਕੇ 2.30 ਵਜੇ ਮੁੰਡਾ ਪੇਸ਼ਾਬ ਕਰਨ ਨਿਕਲਿਆ ਤਾਂ ਸਾਹਮਣੇ ਇਸ ਤਰਾਂ ਖੜੀ ਸੀ ਮੌਤ- ਦੇਖੋ ਤਾਜਾ ਵੱਡੀ ਖਬਰ

ਉਹ ਆਪਣੇ ਮਕਾਨ ‘ਚੋਂ ਗਲੀ ‘ਚ ਪੇਸ਼ਾਬ ਕਰਨ ਨਿਕਲਿਆ ਤਾਂ

ਮਾਛੀਵਾੜਾ ਸਾਹਿਬ : ਸੜਕਾਂ ‘ਤੇ ਘੁੰਮਦੇ ਅਵਾਰਾ ਪਸ਼ੂ ਲੋਕਾਂ ਲਈ ਜਾਨ ਦਾ ਖੋਅ ਬਣੇ ਹੋਏ ਹਨ ਅਤੇ ਸਰਕਾਰ ਵਲੋਂ ਲੋਕਾਂ ਤੋਂ ਗਊ ਸੈਸ ਲੈਣ ਦੇ ਬਾਵਜੂਦ ਵੀ ਇਨ੍ਹਾਂ ਪਸ਼ੂਆਂ ਦੀ ਸੰਭਾਲ ਨਹੀਂ ਹੋ ਰਹੀ, ਜਿਸ ਕਾਰਨ ਰੋਜ਼ਾਨਾ ਹਾ ਦ ਸੇ ਵਾਪਰ ਰਹੇ ਹਨ। ਇਸ ਤਰ੍ਹਾਂ ਹੀ ਅੱਜ ਤੜਕੇ ਸਥਾਨਕ ਪੁਰਾਣੀ ਸਬਜ਼ੀ ਮੰਡੀ ਨੇੜੇ ਵਾਪਰੇ ਦਰਦਨਾਕ ਹਾਦਸੇ ‘ਚ ਅਵਾਰਾ ਪਸ਼ੂ ਨੇ ਇਕ ਗਰੀਬ ਫੋਟੋਗ੍ਰਾਫਰ ਗੁਰਮੇਲ ਰਾਮ (45) ਦੀ ਜਾ ਨ ਲੈ ਲਈ।

ਮ੍ਰਿ ਤ ਕ ਦੇ ਭਰਾ ਪਰਮਜੀਤ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਗੁਰਮੇਲ ਰਾਮ ਫੋਟੋਗ੍ਰਾਫਰੀ ਦਾ ਕੰਮ ਘਰ ‘ਚ ਹੀ ਕਰਦਾ ਸੀ ਅਤੇ ਅੱਜ ਤੜਕੇ 2.30 ਵਜੇ ਉਹ ਆਪਣੇ ਮਕਾਨ ‘ਚੋਂ ਗਲੀ ‘ਚ ਪੇਸ਼ਾਬ ਕਰਨ ਨਿਕਲਿਆ ਤਾਂ ਉਥੇ ਘੁੰਮਦੇ ਅਵਾਰਾ ਸਾਨ੍ਹ (ਬਦਲ) ਨੇ ਉਸ ਨੂੰ ਜ਼ੋਰਦਾਰ ਟੱ ਕ ਰ — ਮਾ ਰ ਦਿੱਤੀ ਜਿਸ ਨਾਲ ਉਸਦੇ ਗਲੇ ਤੇ ਠੋਢੀ ‘ਤੇ ਸੱ ਟਾਂ ਲੱਗੀਆਂ। ਜਖ਼ਮੀ ਹਾਲਤ ‘ਚ ਉਸਨੂੰ ਮਾਛੀਵਾੜਾ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿ ਤ ਕ ਕਰਾਰ ਦੇ ਦਿੱਤਾ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਮੋਹਣ ਲਾਲ ਵਲੋਂ ਲੋਥ ਨੂੰ ਕਬਜ਼ੇ ‘ਚ ਕਰ ਮਾ ਰ ਟ ਮ ਲਈ ਭੇਜ ਦਿੱਤਾ ਹੈ।

ਦੂਸਰੇ ਪਾਸੇ ਗੁਰਮੇਲ ਰਾਮ ਜੋ ਕਿ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ ਅਤੇ ਘਰ ‘ਚ ਹੀ ਫੋਟੋਗ੍ਰਾਫਰੀ ਕਰ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ। ਆਪਣੇ ਪਿੱਛੇ ਪਤਨੀ ਤੋਂ ਇਲਾਵਾ 4 ਬੱਚੇ ਛੱਡ ਗਿਆ ਅਤੇ ਘਰ ‘ਚ ਉਹ ਇਕਲੌਤਾ ਹੀ ਕਮਾਉਣ ਵਾਲਾ ਸੀ ਜਿਸ ਦੀ ਮੌਤ ਨਾਲ ਪਰਿਵਾਰ ‘ਤੇ ਦੁੱਖਾਂ ਦਾ ਕਹਿਰ ਟੁੱ ਟ ਪਿਆ। ਫੋਟੋਗ੍ਰਾਫਰ ਗੁਰਮੇਲ ਰਾਮ ਦੀ ਮੌਤ ਨਾਲ ਸਾਰੇ ਮੁਹੱਲੇ ‘ਚ ਸੋਗ ਦੀ ਲਹਿਰ ਫੈਲੀ ਹੋਈ ਹੈ ਅਤੇ ਲੋਕਾਂ ‘ਚ ਸੋਗ ਹੈ ਕਿ ਸੜਕਾਂ ‘ਤੇ ਘੁੰਮਦੇ ਅਵਾਰਾ ਪਸ਼ੂ ਕਦੇ ਵੀ ਕਿਸੇ ਦੀ ਜਾ ਨ ਲੈ ਸਕਦੇ ਹਨ।

ਇਲਾਕੇ ਦੇ ਕੌਂਸਲਰ ਪਰਮਜੀਤ ਸਿੰਘ ਪੰਮਾ ਤੇ ਹੋਰ ਪਤਵੰਤੇ ਸੱਜਣਾਂ ਨੇ ਸਰਕਾਰ ਤੇ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਗੁਰਮੇਲ ਰਾਮ ਦਾ ਪਰਿਵਾਰ ਬਹੁਤ ਹੀ ਗਰੀਬ ਹੈ ਅਤੇ ਉਸਦੀ ਮੌਤ ਤੋਂ ਬਾਅਦ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਵਾਲਾ ਕੋਈ ਨਹੀਂ ਹੈ, ਇਸ ਲਈ ਸਰਕਾਰ ਉਸਦੇ ਪਰਿਵਾਰ ਨੂੰ ਵੱਧ ਤੋਂ ਵੱਧ ਆਰਥਿਕ ਸਹਾਇਤਾ ਵਜੋਂ ਮੁਆਵਜ਼ਾ ਦੇਵੇ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ

ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!