Home / ਤਾਜਾ ਜਾਣਕਾਰੀ / ਲਵ ਮੈਰਿਜ ਕਰਾਉਣ ਵਾਲੀ ਕੁੜੀ ਨਾਲ ਦੇਖੋ ਕੀ ਭਾਣਾ ਵਾਪਰਿਆ 15 ਦਿਨ ਝਾੜੀਆਂ ਵਿਚ

ਲਵ ਮੈਰਿਜ ਕਰਾਉਣ ਵਾਲੀ ਕੁੜੀ ਨਾਲ ਦੇਖੋ ਕੀ ਭਾਣਾ ਵਾਪਰਿਆ 15 ਦਿਨ ਝਾੜੀਆਂ ਵਿਚ

ਮਾਪਿਆਂ ਦੀ ਇਜ਼ਤ ਰੋਲਣ ਵਾਲੀ ਨਾਲ ਆਹ ਦੇਖੋ ਕੀ ਕੀਤਾ ਮੁੰਡੇ ਨੇ

ਨਵੀਂ ਦਿੱਲੀ— ਦੇਸ਼ ਦੀ ਰਾਜਧਾਨੀ ਦਿੱਲੀ ‘ਚ ਇਕ ਖਬਰ ਸਾਹਮਣੇ ਆਈ ਹੈ। ਇੱਥੇ ਇਕ ਕਰੋੜਪਤੀ ਬਿਜ਼ਨੈੱਸਮੈਨ ਨੇ 21 ਸਾਲ ਦੀ ਉਮਰ ‘ਚ ਹੀ ਆਪਣੀ 20 ਸਾਲ ਦੀ ਪਤਨੀ ਨੂੰ ਖਤਮ ਕਰ ਦਿੱਤਾ। ਇਸ ਕੰਮ ‘ਚ ਉਸ ਦੇ 2 ਕਰਮਚਾਰੀਆਂ ਨੇ ਨਾਲ ਦਿੱਤਾ। ਇਥੇ ਸੋਚਣ ਦੀ ਗੱਲ ਇਹ ਹੈ ਕਿ ਸਿਰਫ਼ 8 ਮਹੀਨੇ ਪਹਿਲਾਂ ਹੀ ਦੋਹਾਂ ਦੀ ਲਵ ਮੈਰਿਜ ਹੋਈ ਸੀ ਪਰ ਵਿਆਹ ਇਕ ਸਾਲ ਵੀ ਨਹੀਂ ਟਿਕ ਸਕਿਆ। ਬਿਜ਼ਨੈੱਸਮੈਨ ਸਾਹਿਲ ਚੌਪੜਾ (21) ਅਤੇ ਨੈਂਸੀ (20) ਦਾ ਵਿਆਹ ਇਸੇ ਸਾਲ 27 ਮਾਰਚ ਨੂੰ ਹੋਇਆ ਸੀ।

ਪਿਤਾ ਨੇ ਪੁਲਸ ਨੂੰ ਦੱਸਿਆ
26 ਨਵੰਬਰ ਨੂੰ ਨੈਂਸੀ ਦੇ ਪਿਤਾ ਨੇ ਪੁਲਸ ਨੂੰ ਕਿਹਾ ਕਿ ਉਨ੍ਹਾਂ ਦੀ ਬੇਟੀ ਦਾ ਫੋਨ 11 ਨਵੰਬਰ ਤੋਂ ਬੰਦ ਹੈ। ਨਾਲ ਹੀ ਨੈਂਸੀ ਦੇ ਸਹੁਰੇ ਪਰਿਵਾਰ ਵਾਲਿਆਂ ‘ਤੇ ਤੰ – ਗ ਕਰਨ ਬਾਰੇ ਦੱਸਿਆ । ਇਸ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਮੋਬਾਇਲ ਰਿਕਾਰਡ ਦੇ ਆਧਾਰ ‘ਤੇ ਲਗਾ ਪਤਾ
ਪੁਲਸ ਨੇ ਜਾਂਚ ਸ਼ੁਰੂ ਕੀਤੀ ਤਾਂ ਕੁਝ ਹੀ ਘੰਟਿਆਂ ‘ਚ ਮੋਬਾਇਲ ਰਿਕਾਰਡ ਦੇ ਆਧਾਰ ‘ਤੇ ਉਸ ਦੇ ਪਤੀ ਸਾਹਿਲ ਅਤੇ ਫਿਰ ਉਸ ਦੇ ਕਰਮਚਾਰੀ ਸ਼ੁਭਮ ਨੂੰ ਦਿੱਲੀ ਤੋਂ ਅਤੇ ਬਾਦਲ ਨੂੰ ਕਰਨਾਲ ਦੇ ਘਰੋਂਦਾ ਤੋਂ ਗ੍ਰਿਫਤਾਰ ਕੀਤਾ ਗਿਆ। ਪੁੱਛ-ਗਿੱਛ ‘ਚ ਸਾਹਿਲ ਨੇ ਦੱਸਿਆ ਕਿ ਪਤਨੀ ਰੋਜ਼ ਝ ਗ ੜਾ ਕਰਦੀ ਸੀ।

15 ਦਿਨਾਂ ਬਾਅਦ ਲੋਥ ਕੀਤੀ ਬਰਾਮਦ
ਨੈਂਸੀ ਦੀ ਲੋਥ ਨੂੰ ਓਹਨਾ ਨੇ ਪਾਨੀਪਤ ਦੇ ਕੋਲ ਝਾੜੀਆਂ ‘ਚ ਸੁੱ ਟ ਦਿੱਤਾ ਗਿਆ, ਜਿਸ ਨੂੰ ਕਰੀਬ 15 ਦਿਨਾਂ ਬਾਅਦ ਬਰਾਮਦ ਕੀਤਾ ਗਿਆ। ਦਿੱਲੀ ਦੀ ਪੁਲਸ ਪੁੱਛ-ਗਿੱਛ ਕਰ ਰਹੀ ਹੈ।

error: Content is protected !!