Home / ਤਾਜਾ ਜਾਣਕਾਰੀ / ਤਾਜਾ ਵੱਡੀ ਖਬਰ – ਮਾਂ ਦੇ ਆਸ਼ਕ ਨੇ 3 ਸਾਲ ਦੇ ਬਚੇ ਨਾਲ ਆਹ ਦੇਖੋ ਕੀ ਕੀਤਾ

ਤਾਜਾ ਵੱਡੀ ਖਬਰ – ਮਾਂ ਦੇ ਆਸ਼ਕ ਨੇ 3 ਸਾਲ ਦੇ ਬਚੇ ਨਾਲ ਆਹ ਦੇਖੋ ਕੀ ਕੀਤਾ

ਮਾਂ ਦੇ ਆਸ਼ਕ ਨੇ 3 ਸਾਲ ਦੇ ਬਚੇ ਨਾਲ ਆਹ ਦੇਖੋ ਕੀ ਕੀਤਾ

ਇਹੋ ਜਿਹੀਆਂ ਖਬਰਾਂ ਦਿਨੋਂ-ਦਿਨ ਵੱਧਦੀਆਂ ਜਾ ਰਹੀਆਂ ਹਨ , ਅਜਿਹੇ ‘ਚ ਰਿਸ਼ਤਿਆਂ ਨੂੰ ਤਾਰ-ਤਾਰ ਕਰਦੀ ਖਬਰ ਸਾਹਮਣੇ ਆਈ ਹੈ । ਕੈਨੇਡਾ ਦੇ ਵਿਨੀਪੈਗ ਤੋਂ ਜਿੱਥੇ ਮਾਂ ਦੇ ਆਸ਼ਿਕ ਨੇ ਹੀ ਉਸਦੇ 3 ਸਾਲ ਦੇ ਬਚੇ ਨੂੰ ਕਾਚੂ ਮਾ ਰ ਕੇ ਉਸਦੀ ਜੀਵਨ ਲੀਲ੍ਹਾ ਖਤਮ ਕਰ ਦਿਤੀ।

ਬੱਚੇ ਦੀ ਇਕ ਰਿਸ਼ਤੇਦਾਰ ਨੇ ਜਾਣਕਾਰੀ ਦਿੱਤੀ ਕਿ ਤਿੰਨ ਸਾਲਾ ਹੇਜ਼ ਸਟ੍ਰੇਟ-ਸਮਿੱਥ ਨੂੰ ਹਸਪਤਾਲ ‘ਚ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਸਿਰ ‘ਚ ਸੱ ਟਾਂ ਕਾਰਨ ਹੈਲਥ ਸਾਈਂਸ ਸੈਂਟਰ ‘ਚ ਇਲਾਜ ਦੌਰਾਨ ਦੱਮ ਤੋੜ ਦਿੱਤਾ। ਜਾਣਕਾਰੀ ਮੁਤਾਬਕ ਬੱਚੇ ਦੀ ਮਾਂ ਦਾ ਨਾਮ ਕਲਾਰਿਸ ਸਮਿੱਥ ਹੈ ਅਤੇ ਇਸ ਨੂੰ ਅੰਜਾਮ ਦੇਣ ਵਾਲਾ ਉਸਦਾ ਸਾਬਕਾ ਬੁਆਏਫ੍ਰੈਂਡ 33 ਸਾਲਾ ਡੈਨੀਅਲ ਜੇਨਸਨ ਹੈ। ਇਹ ਦੋਨਾਂ ਦੇ ਝ ਗੜੇ ਤੋਂ ਬਾਅਦ ਵਾਪਰੀ ।

ਪੁਲਿਸ ਨੇ ਜਾਣਕਾਰੀ ਦਿੱਤੀ ਕਿ ਜੇਨਸਨ ਪ੍ਰੀਚਰਡ ਐਵੀਨਿਊ ‘ਚ ਕਲਾਰਿਸ ਦੇ ਘਰ ਦੇ ਅੰਦਰ ਦਾਖਲ ਹੋਇਆ ਅਤੇ ਸੁਤੇ ਪਏ 3 ਸਾਲਾ ਦੇ ਬਚੇ ਨਾਲ ਅਜਿਹਾ ਕੀਤਾ । ਇਹ ਹੀ ਨਹੀਂ ਉਸਨੇ ਕਲਾਰਿਸ ਨੂੰ ਨੁਕਸਾਨ ਪਹੁੰਚਾਇਆ। ਅਦਾਲਤ ਮੁਤਾਬਕ ਜੇਨਸਨ ਨੇ ਜੁਲਾਈ ‘ਚ ਵੀ ਅਜਿਹਾ ਕਰਨ ਦੇ ਇਲਜਾਮ ਲੱਗੇ ਸਨ , ਇਸ ਤੋਂ ਬਾਅਦ ਕਲਾਰਿਸ ਨੂੰ ਵੀ ਉਸਤੋਂ ਖ ਤ ਰਾ ਮਹਿਸੂਸ ਹੋਣ ਲੱਗਾ। ਜਿਸ ਤੋਂ ਬਾਅਦ ਦੋਨਾਂ ਨੇ ਅਲੱਗ ਰਹਿਣਾ ਸ਼ੁਰੂ ਕਰ ਦਿੱਤਾ ਸੀ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!