Home / ਤਾਜਾ ਜਾਣਕਾਰੀ / ਤਾਜਾ ਵੱਡੀ ਖਬਰ – ਫਾ ਸੀ ਤੋਂ ਕੁਝ ਘੰਟੇ ਪਹਿਲਾਂ ਕੈਦੀਆਂ ਨੇ ਬੰਦ ਕਮਰੇ ਚ ਕੀਤੀ

ਤਾਜਾ ਵੱਡੀ ਖਬਰ – ਫਾ ਸੀ ਤੋਂ ਕੁਝ ਘੰਟੇ ਪਹਿਲਾਂ ਕੈਦੀਆਂ ਨੇ ਬੰਦ ਕਮਰੇ ਚ ਕੀਤੀ

ਇਸ ਵੇਲੇ ਦੀ ਵੱਡੀ ਖਬਰ ਤਿਹਾੜ ਜੇਲ ਤੋਂ ਆ ਰਹੀ ਹੈ ਜਿਥੇ ਬੰਦ ਕਮਰੇ ਚ ਅੱਜ ਕੈਦੀਆਂ ਨੇ ਆਖਰੀ ਵਾਰ ਆਪਣਾ ਦਿੱਲ ਇਸ ਤਰਾਂ ਹਲਕਾ ਕੀਤਾ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

16 ਦਸੰਬਰ 2012 ਦੀ ਰਾਤ ਨਿਰਭਯਾ ਕਾਂ ਡ ਨੂੰ ਵਾਪਰੇ ਅੱਜ 7 ਸਾਲ 3 ਮਹੀਨੇ ਅਤੇ 3 ਦਿਨ ਹੋ ਚੁੱਕੇ ਹਨ। ਨਿਰਭਯਾ ਦੇ ਦੋ ਸ਼ੀ ਆਂ ਨੂੰ ਭਲਕੇ ਸ਼ੁੱਕਰਵਾਰ ਸਵੇਰੇ 5.30 ਵਜੇ ਫਾਂ ਸੀ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਨਿਰਭਯਾ ਦੇ ਤਿੰਨ ਦੋ ਸ਼ੀ ਆਂ ਨੇ ਆਖਰੀ ਵਾਰ ਆਪਣੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋ ਸ਼ੀ ਆਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਇੱਕ ਬੰਦ ਕਮਰੇ ਵਿੱਚ ਮਿਲੇ।

ਹਾਲਾਂਕਿ ਦੋ ਸ਼ੀ ਅਕਸ਼ੇ ਦੇ ਪਰਿਵਾਰਕ ਮੈਂਬਰ ਉਸ ਨੂੰ ਮਿਲਣ ਲਈ ਜੇਲ ਨਹੀਂ ਪਹੁੰਚੇ। ਅਕਸ਼ੇ ਦੀ ਪਤਨੀ ਅਤੇ ਉਸ ਦੇ ਮਾਪਿਆਂ ਨੂੰ ਮਿਲਣ ਲਈ ਬੁਲਾਇਆ ਗਿਆ ਸੀ। ਅਕਸ਼ੇ ਦੀ ਪਤਨੀ ਬਿਹਾਰ ਦੇ ਔਰੰਗਾਬਾਦ ਵਿਖੇ ਇੱਕ ਅਦਾਲਤ ‘ਚ ਤਲਾਕ ਦੀ ਅਰਜ਼ੀ ਦੀ ਦਾਖਲ ਕਰ ਚੁੱਕੀ ਹੈ।

ਪਵਨ ਅਤੇ ਵਿਨੇ ਦੇ ਪਰਿਵਾਰ ਨੇ ਕੀਤੀ ਅੰ ਤ ਮ ਮੁਲਾਕਾਤ :
ਤਿਹਾੜ ਜੇਲ ਦੇ ਇੱਕ ਸੂਤਰ ਨੇ ਦੱਸਿਆ ਕਿ ਪਵਨ ਗੁਪਤਾ ਅਤੇ ਵਿਨੇ ਸ਼ਰਮਾ ਦੇ ਪਰਿਵਾਰਕ ਮੈਂਬਰਾਂ ਨੇ ਬੀਤੀ 29 ਫ਼ਰਵਰੀ ਨੂੰ ਮੁਲਾਕਾਤ ਕੀਤੀ ਸੀ। ਦੋਸ਼ੀਆਂ ਨੂੰ ਮਿਲਣ ਸਮੇਂ ਪਰਿਵਾਰ ਨੇ ਇੱਕ-ਦੂਜੇ ਨੂੰ ਜੱਫੀ ਪਾਈ। ਮੁਲਾਕਾਤ ਦੌਰਾਨ ਦੋਵੇਂ ਮੁਲਜ਼ਮ ਬੁਰੀ ਤਰ੍ਹਾਂ ਰੋ ਰਹੇ ਸਨ।

ਮੁਕੇਸ਼ ਨੇ ਪਰਿਵਾਰ ਨਾਲ 2 ਮਾਰਚ ਕੀਤੀ ਸੀ ਮੁਲਾਕਾਤ :
ਇੱਕ ਸੂਤਰ ਨੇ ਦੱਸਿਆ ਕਿ ਮੁਕੇਸ਼ ਸਿੰਘ ਦਾ ਪਰਿਵਾਰ ਬੀਤੀ 2 ਮਾਰਚ ਨੂੰ ਮਿਲਣ ਆਇਆ ਸੀ। ਮੁਕੇਸ਼ ਮੁਲਾਕਾਤ ਦੌਰਾਨ ਚੁੱਪ ਰਿਹਾ ਪਰ ਉਸ ਦਾ ਪਰਿਵਾਰ ਰੋ ਰਿਹਾ ਸੀ। ਮੁਲਾਕਾਤ ਦੌਰਾਨ ਮੁਕੇਸ਼ ਨੇ ਪਰਿਵਾਰ ਨੂੰ ਦੱਸਿਆ ਕਿ ਉਸ ਕੋਲ ਅਜੇ ਵੀ ਕੁਝ ਕਾਨੂੰਨੀ ਵਿਕਲਪ ਹਨ। ਦੱਸ ਦੇਈਏ ਕਿ ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਮੁਕੇਸ਼ ਦੀ ਅਪੀਲ ਨੂੰ ਖਾ ਰ ਜ ਕਰ ਦਿੱਤਾ ਕਿ ਉਹ ਉਸ ਸਮੇਂ ਦਿੱਲੀ ਨਹੀਂ ਸੀ।

ਅਕਸ਼ੇ ਨੂੰ ਕੋਈ ਮਿਲਣ ਨਹੀਂ ਆਇਆ :
ਅਕਸ਼ੇ ਠਾਕੁਰ ਨੇ ਤਿਹਾੜ ਦੇ ਅਧਿਕਾਰੀਆਂ ਨੂੰ ਕਿਹਾ ਸੀ ਕਿ ਉਸ ਦਾ ਪਰਿਵਾਰ ਬੁੱਧਵਾਰ ਨੂੰ ਉਨ੍ਹਾਂ ਨੂੰ ਮਿਲੇਗਾ। ਇੱਕ ਅਧਿਕਾਰੀ ਨੇ ਦੱਸਿਆ ਕਿ ਪਤਨੀ ਵੱਲੋਂ ਤਲਾਕ ਦੀ ਅਰਜ਼ੀ ਦਾਇਰ ਕਰਨ ਤੋਂ ਬਾਅਦ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਦੀ ਉਮੀਦ ਛੱਡ ਦਿੱਤੀ ਹੈ।

ਚਾਰ ਵਾਰ ਜਾਰੀ ਹੋਏ ਵਾ ਰੰ ਟ :
ਅਦਾਲਤ ਨੇ ਬੀਤੀ 5 ਮਾਰਚ ਨੂੰ ਚਾਰ ਦੋ ਸ਼ੀ ਆਂ ਮੁਕੇਸ਼ ਕੁਮਾਰ ਸਿੰਘ, ਪਵਨ ਗੁਪਤਾ, ਵਿਨੇ ਅਤੇ ਅਕਸ਼ੇ ਕੁਮਾਰ ਵਿਰੁੱਧ ਚੌਥੀ ਵਾਰ ਨਵਾਂ ਵਾ ਰੰ ਟ ਜਾਰੀ ਕੀਤਾ ਸੀ। ਇਸ ਤੋਂ ਪਹਿਲਾਂ ਅਦਾਲਤ ਵੱਲੋਂ 22 ਜਨਵਰੀ, 1 ਫ਼ਰਵਰੀ ਅਤੇ 3 ਮਾਰਚ ਨੂੰ ਵੀ ਤਿੰਨ ਵਾ ਰੰ ਟ ਜਾਰੀ ਹੋ ਚੁੱਕੇ ਹਨ ਪਰ ਹਰ ਵਾਰ ਉਹ ਕਾਨੁੰਨੀ ਕਾਰਨਾਂ ਤੇ ਦੋ ਸ਼ੀ ਆਂ ਦੀਆਂ ਅਪੀਲਾਂ ਕਾਰਨ ਰੱ ਦ ਹੁੰਦੇ ਰਹੇ ਹਨ।

error: Content is protected !!