ਇਸ ਵੇਲੇ ਦੀ ਵੱਡੀ ਖਬਰ ਪੰਜਾਬ ਲਈ ਆ ਰਹੀ ਹੈ ਜਿਸ ਨਾਲ ਪੰਜਾਬ ਦੇ ਲੋਕ ਚਿੰ ਤ ਤ ਹੋ ਗਏ ਹਨ। ਕਿਓਂ ਕੇ ਖਬਰ ਹੈ ਹੀ ਕੁਝ ਅਜਿਹੀ ਕੇ ਜੇ ਮਾਮਲਾ ਸਚਾ ਨਿਕਲਿਆ ਫਿਰ ਬਹੁਤ ਜਿਆਦਾ ਨੁ ਕ ਸਾ ਨ ਪੰਜਾਬ ਨੂੰ ਉਠਾਉਣਾ ਪੈ ਸਕਦਾ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।
ਕੋਰੋਨਾ ਵਾਇਰਸ ਜਿਸ ਨੇ ਸਾਰੀ ਦੁਨੀਆ ‘ਚ ਦ ਹਿ ਸ਼ ਤ ਦਾ ਮਾਹੌਲ ਬਣਾਇਆ ਹੋਇਆ ਹੈ, ਉਹ ਪੰਜਾਬ ਦੇ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਵੀ ਪਹੁੰਚ ਗਿਆ ਹੈ। ਕਲਾਨੌਰ ਨਿਵਾਸੀ ਇੱਕ 26 ਸਾਲਾ ਨੌਜਵਾਨ ਨੂੰ ਸਥਾਨਕ ਸਿਵਲ ਹਸਪਤਾਲ ਵਿੱਚ ਕੋਰੋਨਾ ਵਾਇਰਸ ਦਾ ਸ਼ੱਕੀ ਪਾਇਆ ਗਿਆ। ਡਾਕਟਰਾਂ ਨੇ ਤੁਰੰਤ ਉਸ ਨੂੰ ਆਈਸੋਲੇਸ਼ਨ ਵਾਰਡ ਵਿਚ ਰੱਖ ਦਿੱਤਾ । ਇਸ ਦੌਰਾਨ ਮਰੀਜ਼ ਨੂੰ ਜਦੋਂ ਕੋਰੋਨਾ ਵਾਇਰਸ ਦੇ ਸ਼ੱ ਕੀ ਹੋਣ ਦਾ ਪਤਾ ਲੱਗਾ ਤਾਂ ਉਹ ਹਸਪਤਾਲ ਤੋਂ ਭਜ ਗਿਆ।
ਦੱਸਣਯੋਗ ਹੈ ਕਿ ਇਹ ਨੌਜਵਾਨ ਪੜ੍ਹਨ ਲਈ ਨਿਊਜ਼ੀਲੈਂਡ ਗਿਆ ਹੋਇਆ ਸੀ। ਉਹ ਲਗਭਗ ਇਕ ਮਹੀਨਾ ਪਹਿਲਾਂ ਆਪਣਾ ਕੋਰਸ ਪੂਰਾ ਕਰਕੇ ਭਾਰਤ ਵਾਪਸ ਆਇਆ ਸੀ। ਉਹ ਜਿਸ ਫਲਾਈਟ ਵਿਚ ਆਇਆ, ਉਸ ਨੂੰ ਰਸਤੇ ‘ਚ 15 ਘੰਟਿਆਂ ਲਈ ਚੀਨ ਦੀ ਰਾਜਧਾਨੀ ਬੀਜਿੰਗ ਦੇ ਹਵਾਈ ਅੱਡੇ ‘ਤੇ ਰੋਕਿਆ ਗਿਆ ਸੀ। ਇਸ ਦੌਰਾਨ ਉਹ ਚੀਨੀ ਲੋਕਾਂ ਦੇ ਸੰਪਰਕ ‘ਚ ਵੀ ਆਇਆ ਸੀ। ਦੱਸਿਆ ਜਾ ਰਿਹਾ ਹੈ ਕਿ ਵਾਪਸ ਆਪਣੇ ਪਿੰਡ ਗੁਰਦਾਸਪੁਰ ਆ ਕੇ ਉਹ ਬੀ ਮਾ ਰ ਹੋ ਗਿਆ। ਲੰਬੇ ਸਫ਼ਰ ਤੋਂ ਬਾਅਦ ਹੋਏ
ਬੁਖਾਰ ਨੂੰ ਆਮ ਬੁਖਾਰ ਸਮਝ ਕੇ ਉਹ ਦਵਾਈਆਂ ਲੈਂਦਾ ਰਿਹਾ, ਪਰ ਕਈ ਦਿਨ ਦਵਾਈ ਖਾਣ ਦੇ ਬਾਵਜੂਦ ਉਹ ਠੀਕ ਨਹੀਂ ਹੋਇਆ। ਪਰਿਵਾਰਕ ਮੈਂਬਰਾਂ ਦੀ ਸਲਾਹ ਨਾਲ ਉਹ ਸਿਵਲ ਹਸਪਤਾਲ ਗੁਰਦਾਸਪੁਰ ਦੀ ਜਾਂਚ ਕਰਵਾਉਣ ਆਇਆ। ਮੈਡੀਕਲ ਸਪੈਸ਼ਲਿਸਟ ਡਾ: ਮਨਜਿੰਦਰ ਬੱਬਰ ਨੇ ਦੱਸਿਆ ਕਿ ਮੁੱਢਲੀ ਜਾਂਚ ‘ਚ ਇਸ ਨੌਜਵਾਨ ਵਿੱਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਹਨ।
ਉਸਨੂੰ ਤੁਰੰਤ 14 ਦਿਨਾਂ ਲਈ ਆਈਸੋਲੇਸ਼ਨ ਵਾਰਡ ‘ਚ ਰੱਖਿਆ ਗਿਆ ਸੀ। ਪਰ ਉਹ ਮੌਕਾ ਦੇਖਕੇ ਫਰਾਰ ਹੋ ਗਿਆ ਹੈ ਜਿਸ ਦੀ ਭਾਲ ਪੰਜਾਬ ਪੁਲਿਸ ਕਰ ਰਹੀ ਹੈ। ਉਸਦੇ ਟੈਸਟ ਲਈ ਸੈਂਪਲ ਦਿੱਲੀ ਭੇਜੇ ਗਏ ਹਨ। ਟੈਸਟ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ
ਇਸ ਦੀ ਪੁਸ਼ਟੀ ਕਰਦਿਆਂ ਐੱਸਐੱਮਓ ਡਾਕਟਰ ਚੇਤਨਾ ਨੇ ਦੱਸਿਆ ਕਿ ਉਨ੍ਹਾਂ ਨੇ ਏਅਰਪੋਰਟ ਤੋਂ ਸੂਚੀ ਦੇ ਅਧਾਰ ‘ਤੇ ਮਰੀਜ਼ ਨੂੰ ਦਾਖਲ ਕਰਵਾਇਆ ਸੀ। ਉਸ ਦੇ ਬ ਲੱ ਡ ਸੈਂਪਲ ਜਾਂਚ ਲਈ ਭੇਜੇ ਗਏ ਹਨ, ਪਰ ਇਸ ਸਮੇਂ ਦੌਰਾਨ ਉਹ ਕਿਸੇ ਨੂੰ ਦੱਸੇ ਬਿਨਾਂ ਹਸਪਤਾਲ ਤੋਂ ਭੱਜ ਗਿਆ। ਇਸ ਦੀ ਸ਼ਿ ਕਾ ਇ ਤ ਡੀਸੀ ਗੁਰਦਾਸਪੁਰ ਮੁਹੰਮਦ ਇਸ਼ਫਾਕ ਨੂੰ ਦੇ ਦਿੱਤੀ ਗਈ ਹੈ। ਡੀਸੀ ਨੂੰ ਇਸ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਐਸਐਸਪੀ ਦੀ ਡਿਊਟੀ ਲਗਾ ਕੇ ਉਸ ਵਿਅਕਤੀ ਨੂੰ ਟ੍ਰੇਸ ਕਰਵਾਉਣਗੇ।
