Home / ਤਾਜਾ ਜਾਣਕਾਰੀ / ਤਾਜਾ ਵੱਡੀ ਖਬਰ – ਕਨੇਡਾ ਚ ਪੰਜਾਬੀ ਸਟੂਡੈਂਟਾਂ ਨੂੰ ਲੱਗੀਆਂ ਮੌਜਾਂ ਹੁਣ ਮਿਲਣਗੇ ਹਜਾਰਾਂ ਡਾਲਰ ਕਿਉਂਕਿ

ਤਾਜਾ ਵੱਡੀ ਖਬਰ – ਕਨੇਡਾ ਚ ਪੰਜਾਬੀ ਸਟੂਡੈਂਟਾਂ ਨੂੰ ਲੱਗੀਆਂ ਮੌਜਾਂ ਹੁਣ ਮਿਲਣਗੇ ਹਜਾਰਾਂ ਡਾਲਰ ਕਿਉਂਕਿ

ਇਸ ਵੇਲੇ ਦੀ ਵੱਡੀ ਖਬਰ ਕਨੇਡਾ ਤੋਂ ਆ ਰਹੀ ਹੈ ਜਿਸ ਨਾਲ ਇਹਨਾਂ ਵਿਦਿਆਰਥੀਆਂ ਦੇ ਚਿਹਰਿਆਂ ਤੇ ਰੌਣਕਾਂ ਆ ਗਈਆਂ ਹਨ ਅਤੇ ਹੁਣ ਇਹਨਾਂ ਸਟੂਡੈਂਟਾਂ ਨੂੰ ਹਜਾਰਾਂ ਡਾਲਰ ਮਿਲਣ ਜਾ ਰਹੇ ਹਨ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਕੈਨੇਡਾ ਵਿੱਚ ਪੰਜਾਬੀ ਵਿਦਿਆਰਥੀ ਜਿਸ ਉਦੇਸ਼ ਦੀ ਪੂਰਤੀ ਲਈ ਸੰ-ਘ-ਰ-ਸ਼ ਕਰ ਰਹੇ ਸਨ। ਉਸ ਵਿੱਚ ਉਹ ਕਾ-ਮ-ਯਾ-ਬ ਹੋ ਗਏ ਹਨ। ਨਿਆਗਰਾ ਕਾਲਜ ਆਫ ਆਰਟਸ ਐਂਡ ਟੈਕਨਾਲੋਜੀ ਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਇਹ ਆਖ ਕੇ ਦਾਖਲਾ ਦਿੱਤਾ ਸੀ ਕਿ ਜਦੋਂ ਉਨ੍ਹਾਂ ਦੀ ਪੜ੍ਹਾਈ ਪੂਰੀ ਹੋ ਜਾਵੇਗੀ ਤਾਂ ਉਨ੍ਹਾਂ ਨੂੰ ਤਿੰਨ ਸਾਲ ਲਈ ਪੋਸਟ ਗ੍ਰੈਜੂਏਸ਼ਨ ਪੋਸਟ ਵਰਕ ਪਰਮਿਟ ਦਿੱਤਾ ਜਾਵੇਗਾ। ਪਰ ਇਮੀਗ੍ਰੇਸ਼ਨ ਵਿਭਾਗ ਵਰਕ ਪਰਮਿਟ ਦੇਣ ਤੋਂ ਇ-ਨ-ਕਾ-ਰੀ ਹੋ ਗਿਆ। ਜਿਸ ਕਰਕੇ ਵਿਦਿਆਰਥੀਆਂ ਨੇ ਕੋਰਟ ਦਾ ਸਹਾਰਾ ਲੈਂਦੇ ਹੋਏ ਕਾਲਜ ਤੇ ਮੁ-ਕੱ-ਦ-ਮਾ ਦਾਇਰ ਕਰ ਦਿੱਤਾ।

ਹੁਣ ਉਨਟਾਰੀਓ ਦੀ ਸੁਪੀਰੀਅਰ ਅਦਾਲਤ ਨੇ ਨਿਆਗਰਾ ਕਾਲਜ ਵੱਲੋਂ ਵਿਦਿਆਰਥੀਆਂ ਨਾਲ ਕੀਤੇ ਗਏ ਵਾਅਦੇ ਨੂੰ ਸਹੀ ਮੰਨਦੇ ਹੋਏ ਇਸ ਦੀ ਮ-ਨ-ਜੂ-ਰੀ ਦੇ ਦਿੱਤੀ ਹੈ। ਅਦਾਲਤ ਦੇ ਇਸ ਫੈਸਲੇ ਤੋਂ ਵਿਦਿਆਰਥੀਆਂ ਦੀ ਅਗਵਾਈ ਕਰਨ ਵਾਲੇ ਅਨੀਸ਼ ਗੋਇਲ ਬਹੁਤ ਖੁ-ਸ਼ ਹੋਏ। ਹੁਣ ਕਾਲਜ ਵੱਲੋਂ ਵਿਦਿਆਰਥੀਆਂ ਨੂੰ 7500 ਡਾਲਰ ਤੋਂ 20000 ਡਾਲਰ ਤੱਕ ਦੀ ਰਾ-ਸ਼ੀ ਮੁ-ਆ-ਵ-ਜ਼ੇ ਦੇ ਰੂਪ ਵਿੱਚ ਦਿੱਤੀ ਜਾਵੇਗੀ। ਦੱਸਿਆ ਜਾਂਦਾ ਹੈ ਕਿ ਮੁਆਵਜ਼ੇ ਦੀ ਮੰਗ ਕਰਨ ਵਾਲੇ ਦੋ ਗਰੁੱਪ ਸਨ।

ਇੱਕ ਗਰੁੱਪ ਦੇ ਵਿਦਿਆਰਥੀਆਂ ਨੂੰ ਡਿਸਟੈਂਸ ਲਰਨਿੰਗ ਕੋਰਸ ਕਾਰਨ ਵਰਕ ਪਰਮਿਟ ਦੇਣ ਤੋਂ ਨਾਂਹ ਕਰ ਦਿੱਤੀ ਗਈ ਸੀ। ਪਰ ਜਦੋਂ ਉਨ੍ਹਾਂ ਨੇ ਦੁਬਾਰਾ ਫਿਰ ਦਰਖਾਸਤ ਦਿੱਤੀ ਤਾਂ ਉਨ੍ਹਾਂ ਨੂੰ ਪਰਮਿਟ ਦੇ ਦਿੱਤਾ ਗਿਆ। ਜਦ ਕਿ ਇਕ ਗਰੁੱਪ ਨੂੰ ਦੁਬਾਰਾ ਦਰਖਾਸਤ ਦੇਣ ਤੇ ਵੀ ਵਰਕ ਪਰਮਿਟ ਨਹੀਂ ਮਿਲ ਸਕਿਆ। ਇਸ ਮਿਲਣ ਵਾਲੇ ਮੁਆਵਜ਼ੇ ਦੀ ਰਕਮ ਵਿੱਚੋਂ ਉਨ੍ਹਾਂ ਵਕੀਲਾਂ ਨੂੰ ਵੀ ਉਨ੍ਹਾਂ ਦਾ ਹਿੱਸਾ ਮਿਲੇਗਾ। ਜਿਨ੍ਹਾਂ ਨੇ ਕੌਮਾਂਤਰੀ ਵਿਦਿਆਰਥੀਆਂ ਦੀ ਅਗਵਾਈ ਕੀਤੀ ਸੀ। ਕਾਲਜ ਨੂੰ ਢਾਈ ਲੱਖ ਡਾਲਰ ਦੀ ਰਕਮ ਹੋਰ ਵੀ ਖਰਚ ਕਰਨੀ ਪਵੇਗੀ। ਜੋ ਕਿ ਲੀਗਲ ਫੀਸ ਟੈਕਸਾਂ ਅਤੇ ਹੋਰ ਖਰਚਿਆਂ ਦੇ ਤੌਰ ਤੇ ਹੋਵੇਗੀ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!