Home / ਤਾਜਾ ਜਾਣਕਾਰੀ / ਤਾਜਾ ਵੱਡੀ ਖਬਰ – ਓਹੀ ਗਲ੍ਹ ਨਿਕਲੀ ਜੋ ਸੋਚਦੇ ਸੀ ਮੈਡਮ ਸਿੱਧੂ ਨੇ ਦੱਸਿਆ ਕੇ ਨਵਜੋਤ ਸਿੰਘ ਸਿੱਧੂ ਬਾਰੇ

ਤਾਜਾ ਵੱਡੀ ਖਬਰ – ਓਹੀ ਗਲ੍ਹ ਨਿਕਲੀ ਜੋ ਸੋਚਦੇ ਸੀ ਮੈਡਮ ਸਿੱਧੂ ਨੇ ਦੱਸਿਆ ਕੇ ਨਵਜੋਤ ਸਿੰਘ ਸਿੱਧੂ ਬਾਰੇ

ਓਹੀ ਗਲ੍ਹ ਨਿਕਲੀ ਜੋ ਸੋਚਦੇ ਸੀ
ਪਿਛਲੇ ਕਾਫੀ ਦਿਨਾਂ ਤੋਂ ਭਾਰਤ ਵਿੱਚ ਰਾਜਨੀਤੀ ਕਾਫੀ ਗਰਮਾਈ ਹੋਈ ਹੈ .ਜਿਸ ਕਰਕੇ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਲੀਡਰਾਂ ਦੇ ਵੱਖੋ ਵੱਖਰੇ ਇਸਨੂੰ ਲੈ ਕੇ ਬਿਆਨ ਆ ਰਹੇ ਹਨ . ਖਾਸਕਰ ਪੰਜਾਬ ਦੀ ਗੱਲ ਕਰੀਏ ਤਾਂ ਬਿਜਲੀ ਦਾ ਸੰਕਟ ਪੰਜਾਬ ਕੋਲ ਹਮੇਸ਼ਾ ਹੀ ਬਣਿਆ ਰਹਿੰਦਾ ਹੈ .ਪਿਛਲੇ ਦਿਨਾਂ ਤੋਂ ਖ਼ਬਰਾਂ ਆ ਰਹੀ ਹੈ ਕਿ ਪੰਜਾਬ ਸਰਕਾਰ ਬਿਜਲੀ ਹੋਰ ਮਹਿੰਗੀ ਕਰਨ ਜਾ ਰਹੀ ਹੈ ਜਿਸ ਤੇ ਕੇਂਦਰ ਨੇ ਵੀ ਇਕ ਵੱਡਾ ਫ਼ੈਸਲਾ ਲਿਆ ਹੈ ਕਿ ਭਾਰਤ ਦੇ ਸਾਰੇ ਰਾਜਾਂ ਵਿੱਚ ਬਿਜਲੀ ਦਾ ਇੱਕੋ ਹੀ ਰੇਟ ਰੱਖਿਆ ਜਾਵੇਗਾ . ਜਿਸ ਨਾਲ ਕਿ ਹਰ ਇੱਕ ਸਟੇਟ ਦਾ ਕੋਈ ਵੀ ਆਪਣਾ ਰੇਟ ਨਹੀਂ ਹੋਵੇਗਾ ਬਲਕਿ ਪੂਰੇ ਦੇਸ਼ ਵਿੱਚ ਬਿਜਲੀ ਦਾ ਇੱਕ ਰੇਟ ਰੱਖਿਆ ਜਾਵੇਗਾ . ਇਸ ਤੇ ਪੱਤਰਕਾਰਾਂ

ਨਾਲ ਗੱਲ ਕਰਦੇ ਹੋਏ ਨਵਜੋਤ ਕੌਰ ਸਿੱਧੂ ਨੇ ਵੀ ਬਿਜਲੀ ਮਹਿੰਗੀ ਹੋਣ ਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਲਈ ਟਿੱਪਣੀ ਕੀਤੀ ਅਤੇ ਓਹਨਾ ਨੇ ਨਵਜੋਤ ਸਿੰਘ ਸਿੱਧੂ ਬਾਰੇ ਖੁਲ ਕੇ ਗੱਲ੍ਹਾਂ ਕੀਤੀਆਂ ਜੀ ਬਾਰੇ ਉਨ੍ਹਾਂ ਨੇ ਕੀ ਕਿਹਾ ਇਹ ਵਿਸਥਾਰ ਨਾਲ ਤੁਸੀਂ ਹੇਠਾਂ ਦਿੱਤੀ ਵੀਡੀਓ ਤੋਂ ਦੇਖ ਸਕਦੇ ਹੋ .ਉਨ੍ਹਾਂ ਨੇ ਬਿਜਲੀ ਦੇ ਮੁੱਦੇ ਤੇ ਬੋਲਦੇ ਹੋਏ ਕੇਜਰੀਵਾਲ ਦੀ ਸ਼ਲਾਘਾ ਕੀਤੀ ਅਤੇ ਪੰਜਾਬ ਸਰਕਾਰ ਨੂੰ ਨਸੀਹਤ ਦਿੱਤੀ ਕਿ ਉਹ ਕੇਜਰੀਵਾਲ ਤੋਂ ਕੁਝ ਸਿੱਖ ਲੈਣ ਤਾਂ ਕਿ ਲੋਕਾਂ ਨੂੰ ਸਸਤੀ ਬਿਜਲੀ

ਮੁਹੱਈਆ ਕਰਵਾਈ ਜਾ ਸਕੇ ਇਸ ਤੇ ਉਨ੍ਹਾਂ ਨੇ ਭਗਵੰਤ ਮਾਨ ਬਾਰੇ ਵੀ ਬੋਲਿਆ ਜੋ ਕਿ ਪਿਛਲੇ ਦਿਨੀਂ ਪੱਤਰਕਾਰਾਂ ਨਾਲ ਹੋਈ ਬਹਿਸ ਦੌਰਾਨ ਉਹ ਚਰਚਾ ਵਿੱਚ ਆ ਗਏ ਸਨ . ਤੇ ਪੰਜਾਬ ਵਿੱਚੋਂ ਵਾਧੇ ਗੈਂਗਸਟਰਾਂ ਨੂੰ ਲੈ ਕੇ ਉਨ੍ਹਾਂ ਨੇ ਅਕਾਲੀ ਦਲ ਉੱਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਉਨ੍ਹਾਂ ਦੇ ਰਾਜ ਵਿੱਚ ਹੀ ਇਹੀ ਵਧੇ ਹਨ ਅਤੇ ਉਨ੍ਹਾਂ ਨੇ ਹੀ ਗੈਂਗਸਟਰਾਂ ਨੂੰ ਪੈਦਾ ਕੀਤਾ ਹੈ …

error: Content is protected !!