Home / ਤਾਜਾ ਜਾਣਕਾਰੀ / ਡੋਨਲਡ ਟਰੰਪ ਨੇ ਨਿਭਾਈ ਮੋਦੀ ਨਾਲ ਯਾਰੀ ਤੇ ਭਾਰਤ ਲਈ ਕਰ ਦਿੱਤਾ ਇਹ ਵੱਡਾ ਐਲਾਨ- ਦੇਖੋ ਤਾਜਾ ਵੱਡੀ ਖ਼ਬਰ

ਡੋਨਲਡ ਟਰੰਪ ਨੇ ਨਿਭਾਈ ਮੋਦੀ ਨਾਲ ਯਾਰੀ ਤੇ ਭਾਰਤ ਲਈ ਕਰ ਦਿੱਤਾ ਇਹ ਵੱਡਾ ਐਲਾਨ- ਦੇਖੋ ਤਾਜਾ ਵੱਡੀ ਖ਼ਬਰ

ਹੁਣੇ ਆਈ ਤਾਜਾ ਵੱਡੀ ਖਬਰ

ਡੋਨਾਲਡ ਟਰੰਪ ਨੇ ਭਾਰਤ ਲਈ ਖੋਲ੍ਹਿਆ ਖਜਾਨਾ: ਕੋਰੋਨਾ ਵਾਇਰਸ ਨਾਲ ਲ ੜਾ ਈ ਵਿਚ ਭਾਰਤ ਨੇ Hydroxychloroquine ਭੇਜ ਕੇ ਜਿਸ ਤਰ੍ਹਾਂ ਨਾਲ ਸੁਪਰ ਪਾਵਰ ਅਮਰੀਕਾ ਦੀ ਮਦਦ ਕੀਤੀ ਹੈ ਉਹ ਸੱਚਮੁੱਚ ਹੀ ਕਾਬਲ-ਏ-ਤਾਰੀਫ਼ ਸੀ। ਇਸ ਕੜੀ ਵਿਚ ਹੁਣ ਅਮਰੀਕਾ ਭਾਰਤ ਦੀ ਮਦਦ ਲਈ ਅੱਗੇ ਆਇਆ ਹੈ। ਅਮਰੀਕਾ ਨੇ ਕੋਰੋਨਾ ਵਾਇਰਸ ਨੂੰ ਫੈ ਲ ਣ ਤੋਂ ਰੋਕਣ ਲਈ ਭਾਰਤ ਨੂੰ ਸਿਹਤ ਸਹਾਇਤਾ ਦੇ ਰੂਪ ਵਿਚ ਲਗਭਗ 5.9 ਮਿਲੀਅਨ ਡਾਲਰ ਦਿੱਤੇ ਹਨ।

ਇਹ ਜਾਣਕਾਰੀ ਵੀਰਵਾਰ ਨੂੰ ਅਮਰੀਕੀ ਵਿਦੇਸ਼ ਵਿਭਾਗ ਨੇ ਦਿੱਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਕਿ ਇਸ ਰਕਮ ਦਾ ਇਸਤੇਮਾਲ ਭਾਰਤ ਵਿਚ ਕੋਰੋਨਾ ਪੀ ੜ ਤ ਲੋਕਾਂ ਦੀ ਮਦਦ, ਬੀ ਮਾ ਰੀ ਨਾਲ ਜੁੜੇ ਜਾਗਰੂਕਤਾ ਅਭਿਆਨ ਅਤੇ ਇਸ ਦੀ ਰੋਕਥਾਮ ਲਈ ਕੀਤੇ ਜਾ ਰਹੇ ਸੋਧਾਂ ਵਿਚ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਇਸ ਸਹਾਇਤਾ ਰਕਮ ਦਾ ਇਸਤੇਮਾਲ ਐ ਮ ਰ ਜੈਂ ਸੀ ਤਿਆਰੀ ਲਈ ਕੀਤਾ ਜਾਵੇਗਾ।

ਇਹ ਅਮਰੀਕਾ ਦੁਆਰਾ ਭਾਰਤ ਨੂੰ ਪਿਛਲੇ 20 ਸਾਲ ਤੋਂ ਦਿੱਤੇ ਜਾ ਰਹੇ 2.8 ਬਿਲੀਅਨ ਡਾਲਰ ਦੀ ਸਹਾਇਤਾ ਰਕਮ ਦਾ ਹਿੱਸਾ ਹੈ ਜਿਸ ਵਿਚ 1.4 ਬਿਲੀਅਨ ਡਾਲਰ ਸਿਹਤ ਸਹਾਇਤਾ ਦੇ ਰੂਪ ਵਿਚ ਦਿੱਤਾ ਜਾਂਦਾ ਹੈ। ਵਿਦੇਸ਼ ਵਿਭਾਗ ਅਤੇ ਯੂਐਸ ਏਜੰਸੀ ਫਾਰ ਇੰਟਰਨੈਸ਼ਨਲ ਡੈਵਲਪਮੈਂਟ ਨੇ ਹੁਣ ਐਮਰਜੈਂਸੀ ਸਿਹਤ, ਮਨੁੱਖ ਅਤੇ ਆਰਥਿਕ ਸਹਾਇਤਾ ਲਈ ਲਗਭਗ 508 ਮਿਲੀਅਨ ਡਾਲਰ ਖਰਚ ਲਈ ਦਿੱਤੇ ਹਨ।

ਦੁਨੀਆਭਰ ਵਿਚ ਮਹਾਂਮਾਰੀ ਨਾਲ ਨਿਪਟਣ ਲਈ ਅਮਰੀਕਾ ਪਹਿਲਾਂ ਤੋਂ ਹੀ ਬਹੁ-ਪੱਖੀ ਅਤੇ ਗੈਰ-ਸਰਕਾਰੀ ਸੰਗਠਨਾਂ ਨੂੰ ਸਹਾਇਤਾ ਰਾਸ਼ੀ ਦਿੰਦਾ ਆਇਆ ਹੈ। ਇਹ ਰਕਮ ਹੁਣ ਤਕ ਦੀ ਸਭ ਤੋਂ ਵੱਡੀ ਰਕਮ ਹੈ। ਅਮਰੀਕਾ ਨੇ ਕੋਰੋਨਾ ਵਾਇਰਸ ਨਾਲ ਨਿਪਟਣ ਲਈ ਦੱਖਣ ਏਸ਼ਿਆਈ ਦੇਸ਼ਾਂ ਵਿਚ ਅਫ਼ਗਾਨਿਤਸਾਨ ਨੂੰ 18 ਮਿਲੀਅਨ ਡਾਲਰ, ਬੰਗਲਾਦੇਸ਼ ਨੂੰ 9.6 ਮਿਲੀਅਨ ਡਾਲਰ, ਭੂਟਾਨ ਨੂੰ 500,000 ਡਾਲਰ, ਨੇਪਾਲ 1.8 ਮਿਲੀਅਨ ਡਾਲਰ, ਪਾਕਿਸਤਾਨ ਨੂੰ 9.4 ਮਿਲੀਅਨ ਡਾਲਰ ਅਤੇ ਸ਼੍ਰੀਲੰਕਾ 1.3 ਮਿਲੀਅਨ ਡਾਲਰ ਦੀ ਸਹਾਇਤਾ ਰਾਸ਼ੀ ਦੇ ਚੁੱਕਾ ਹੈ।

ਕੋਰੋਨਾ ਵਾਇਰਸ ਦਾ ਸੱਭ ਤੋਂ ਵੱਧ ਪ੍ਰਕੋਪ ਝੱਲ ਰਹੇ ਅਮਰੀਕਾ ਨੂੰ ਕੋਰੋਨਾ ਨਾਲ ਲ ੜ ਨ ‘ਚ ਕਾਰਗਰ ਮੰਨੇ ਜਾ ਰਹੇ ਹਾਈਡ੍ਰੋਕਸੀਕਲੋਰੋਕੁਈਨ (Hydroxychloroquine) ਦੀ ਵੱਡੀ ਖੇਪ ਭੇਜ ਕੇ ਭਾਰਤ ਨੇ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ। ਭਾਰਤ ਤੋਂ ਐਂਟੀ ਮਲੇਰੀਆ ਦਵਾਈ ਹਾਈਡ੍ਰੋਕਸੀਕਲੋਰੋਕੁਈਨ ਦੀ ਇੱਕ ਖੇਪ ਸਨਿੱਚਰਵਾਰ ਨੂੰ ਅਮਰੀਕਾ ਪਹੁੰਚੀ, ਜਿਸ ਨੂੰ ਕੋਵਿਡ-19 ਦੇ ਇਲਾਜ ਲਈ ਇਕ ਸੰਭਾਵੀ ਦ ਵਾ ਈ ਵਜੋਂ ਵੇਖਿਆ ਜਾ ਰਿਹਾ ਹੈ। ਇਹ ਜਾਣਕਾਰੀ ਅਮਰੀਕਾ ‘ਚ ਭਾਰਤ ਦੇ ਸਫ਼ੀਰ ਤਰਨਜੀਤ ਸਿੰਘ ਸੰਧੂ ਨੇ ਦਿੱਤੀ ਸੀ। ਅਮਰੀਕਾ ਅਤੇ ਕੁਝ ਹੋਰ ਦੇਸ਼ਾਂ ਦੀ ਮਦਦ ਲਈ ਭਾਰਤ ਨੇ ਕੁਝ ਦਿਨ ਪਹਿਲਾਂ ਮਨੁੱਖਤਾ ਦੇ ਅਧਾਰ ‘ਤੇ ਇਸ ਮਲੇਰੀਆ ਰੋਕੂ ਦ ਵਾ ਈ ਦੀ ਬਰਾਮਦ ‘ਤੇ ਲੱਗੀ ਰੋਕ ਹ ਟਾ ਦਿੱਤੀ ਸੀ।

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਨਤੀ ‘ਤੇ ਭਾਰਤ ਨੇ ਹਾਈਡ੍ਰੋਕਸੀਕਲੋਰੋਕੁਈਨ ਦੀਆਂ 35.82 ਲੱਖ ਗੋ ਲੀ ਆਂ ਦੀ ਬਰਾਮਦ ਨੂੰ ਅਮਰੀਕਾ ਭੇਜਣ ਨੂੰ ਮਨਜੂਰੀ ਦਿੱਤੀ। ਇਸ ਦੇ ਨਾਲ ਦ ਵਾ ਈ ਦੇ ਨਿਰਮਾਣ ਲਈ ਲੋੜੀਂਦੀ 9 ਟਨ ਫਾਰਮਾਸਿਊਟੀਕਲ ਸਮੱਗਰੀ ਜਾਂ ਏਪੀਆਈ ਵੀ ਭੇਜੀ ਗਈ ਸੀ।

error: Content is protected !!