Home / ਤਾਜਾ ਜਾਣਕਾਰੀ / ਡੈਡੀ ਮੰਮੀ ਮੈਨੂੰ ਬਚਾ ਲਵੋ- ਮੈਂ ਨਹੀਂ ਰਹਿਣਾ ਇੱਥੇ ਮੈਨੂੰ ਮਾਰ ਦੇਣਗੇ ਇਹ ਪੈਸੇ ਦੇ ਭੁੱਖੇ ਲੋਕ

ਡੈਡੀ ਮੰਮੀ ਮੈਨੂੰ ਬਚਾ ਲਵੋ- ਮੈਂ ਨਹੀਂ ਰਹਿਣਾ ਇੱਥੇ ਮੈਨੂੰ ਮਾਰ ਦੇਣਗੇ ਇਹ ਪੈਸੇ ਦੇ ਭੁੱਖੇ ਲੋਕ

ਮੈਂ ਨਹੀਂ ਰਹਿਣਾ ਇੱਥੇ ਮੈਨੂੰ ਮਾਰ ਦੇਣਗੇ ਇਹ

ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰਸੂਲਪੁਰ ਮੱਲ੍ਹਾ ਦੇ ਇੱਕ ਗ਼-ਰੀ-ਬ ਪਰਿਵਾਰ ਦੀ ਲੜਕੀ ਸੰਦੀਪ ਕੌਰ ਨੂੰ ਪਿੰਡ ਦੀ ਹੀ ਕਰਮਜੀਤ ਕੌਰ ਨਾਮ ਦੀ ਏਜੰਟ ਦੁਆਰਾ ਵਿਦੇਸ਼ ਵਿੱਚ ਫ-ਸਾ ਦਿੱਤਾ ਗਿਆ ਹੈ। ਪਰਿਵਾਰ ਥਾਣਿਆਂ ਅਤੇ ਲੀਡਰਾਂ ਕੋਲ ਫ-ਰਿ-ਆ-ਦ ਕਰ ਰਿਹਾ ਹੈ ਪਰ ਉਨ੍ਹਾਂ ਦੀ ਧੀ ਅਜੇ ਤੱਕ ਵਾਪਿਸ ਨਹੀਂ ਆਈ। ਇਹ ਤਿੰਨ ਲੜਕੀਆਂ ਗਈਆਂ ਸਨ। ਜਿਨ੍ਹਾਂ ਵਿੱਚ ਸੰਦੀਪ ਕੌਰ ਦੇ ਨਾਲ ਇੱਕ ਲੜਕੀ ਜਗਰਾਉਂ ਦੀ ਸੀ ਅਤੇ ਦੂਸਰੀ ਜੀਰੇ ਦੀ ਸੀ। ਜਗਰਾਉਂ ਵਾਲੀ ਲੜਕੀ ਵਾਪਸ ਆ ਗਈ ਹੈ। ਪਰਿਵਾਰ ਨੇ ਇ-ਨ-ਸਾ-ਫ ਦੀ ਮੰਗ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਧੀ ਨੂੰ ਜਲਦੀ ਤੋਂ ਜਲਦੀ ਵਾਪਸ ਲਿਆਂਦਾ ਜਾਵੇ।

ਸੰਦੀਪ ਕੌਰ ਦੀ ਮਾਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਨੇ 12ਵੀਂ ਕੀਤੀ ਹੈ ਅਤੇ ਆਈ.ਟੀ.ਆਈ. ਤੋਂ ਕੋਈ ਕੋਰਸ ਵੀ ਕੀਤਾ ਹੈ। ਉਨ੍ਹਾਂ ਦੇ ਪਿੰਡ ਦਾ ਗੁਰਪ੍ਰੀਤ ਸਿੰਘ ਉਨ੍ਹਾਂ ਨੂੰ ਕਹਿਣ ਲੱਗਾ ਕਿ ਤੁਸੀਂ ਉਸ ਨੂੰ 60 ਹਜ਼ਾਰ ਰੁਪਏ ਦੇ ਦੇਵੋ। ਉਹ ਸੰਦੀਪ ਕੌਰ ਨੂੰ ਦੁਬਈ ਭੇਜ ਦੇਵੇਗਾ। ਜਿੱਥੇ ਉਸ ਨੂੰ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ। ਸੰਦੀਪ ਦਾ ਪਿਤਾ ਮ-ਜ਼-ਦੂ-ਰੀ ਕਰਦਾ ਹੈ। ਸੰਦੀਪ ਦੀ ਮਾਂ ਅਨੁਸਾਰ ਉਨ੍ਹਾਂ ਕੋਲ ਪੈਸੇ ਦਾ ਪ੍ਰਬੰਧ ਨਾ ਹੋਇਆ ਤਾਂ ਗੁਰਪ੍ਰੀਤ ਸਿੰਘ ਉਨ੍ਹਾਂ ਦੇ ਘਰ ਆਉਣ ਤੋਂ ਹਟ ਗਿਆ ਅਤੇ ਪਿੰਡ ਦੀ ਹੀ ਕਰਮਜੀਤ ਕੌਰ ਕਹਿਣ ਲੱਗੀ ਕਿ ਪੈਸੇ ਬਾਅਦ ਵਿੱਚ ਦੇ ਦੇਣੇ।

ਉਹ ਸੰਦੀਪ ਨੂੰ ਦੁਬਈ ਲੈ ਜਾਵੇਗੀ। ਉੱਥੇ ਲਿਜਾ ਕੇ ਕਰਮਜੀਤ ਕੌਰ ਨੇ ਸੰਦੀਪ ਤੋਂ 3500 ਦਰਾਮ ਤਨਖਾਹ ਵਾਲੇ ਵ-ਸੂ-ਲ ਲਏ ਅਤੇ ਸੰਦੀਪ ਨੂੰ ਬੰਦੀ ਬਣਾ ਲਿਆ ਗਿਆ। ਸੰਦੀਪ ਦੇ ਚਿਹਰੇ ਤੇ ਸੱ-ਟਾਂ ਦੇ ਨਿ-ਸ਼ਾ-ਨ ਦੇਖੇ ਜਾ ਸਕਦੇ ਹਨ। ਸੰਦੀਪ ਦੀ ਮਾਂ ਦੇ ਦੱਸਣ ਮੁਤਾਬਿਕ ਸੰਦੀਪ ਦੇ ਨਾਲ ਬੁ-ਰਾ ਸ-ਲੂ-ਕ ਕੀਤਾ ਗਿਆ ਹੈ। ਉੱਥੇ ਪੰਜ ਲੜਕੀਆਂ ਨੂੰ ਖਾਣ ਲਈ ਸਿਰਫ ਪੰਜ ਰੋਟੀਆਂ ਹੀ ਮਿਲਦੀਆਂ ਸਨ। ਉਹ ਕਿਸੇ ਤਰ੍ਹਾਂ ਉੱਥੋਂ ਭੱਜ ਕੇ ਅੰਬੈਸੀ ਵਿੱਚ ਪਹੁੰਚ ਗਈ। ਸੰਦੀਪ ਦੀ ਮਾਂ ਦੇ ਦੱਸਣ ਅਨੁਸਾਰ ਉਹ ਹ-ਠੂ-ਰ ਥਾਣੇ ਵਿੱਚ ਵੀ ਫ਼-ਰਿ-ਆ-ਦ ਲੈ ਕੇ ਗਏ। ਪਰ ਉਨ੍ਹਾਂ ਦੀ ਕਿਤੇ ਵੀ ਸੁ-ਣ-ਵਾ-ਈ ਨਹੀਂ ਹੋਈ।

ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਕਿ ਉਨ੍ਹਾਂ ਦੀ ਬੇਟੀ ਕਿਸ ਮੁਲਕ ਵਿੱਚ ਹੈ। ਅੰਬੈਸੀ ਵਾਲੇ ਕਦੇ-ਕਦੇ ਉਨ੍ਹਾਂ ਦੀ ਸੰਦੀਪ ਨਾਲ ਗੱਲ ਕਰਵਾ ਦਿੰਦੇ ਹਨ। ਕਿਹਾ ਜਾਂਦਾ ਹੈ ਕਿ ਉਹ ਓਮਾਨ ਦੀ ਅੰਬੈਸੀ ਵਿੱਚ ਹੈ। ਪਰ ਉਹ ਪੱਕੇ ਤੌਰ ਤੇ ਕੁਝ ਨਹੀਂ ਕਹਿ ਸਕਦੇ। ਕਰਮਜੀਤ ਕੌਰ ਏਜੰਟ ਉਨ੍ਹਾਂ ਤੋਂ ਸੰਦੀਪ ਨੂੰ ਵਾਪਿਸ ਬੁਲਾਉਣ ਬਦਲੇ ਮੋ-ਟੀ ਰ-ਕ-ਮ ਦੀ ਮੰਗ ਕਰ ਰਹੀ ਹੈ। ਸੰਦੀਪ ਦੀ ਮਾਂ ਅਨੁਸਾਰ ਕਰਮਜੀਤ ਕੌਰ ਸੰਦੀਪ ਨੂੰ ਜੇ-ਲ ਵਿੱਚ ਫ-ਸਾ-ਉ-ਣ ਦੀ ਧ-ਮ-ਕੀ ਵੀ ਦੇ ਰਹੀ ਹੈ। ਸੰਦੀਪ ਦੀ ਮਾਂ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਨੂੰ ਜਲਦੀ ਵਾਪਿਸ ਬੁਲਾ ਲਿਆ ਜਾਵੇ।

error: Content is protected !!