Home / ਤਾਜਾ ਜਾਣਕਾਰੀ / ਟੈਂਪੂ ਦੇ ਓਹਲੇ ਪੁਲਸੀਆਂ ਨੇ ਮੁੰਡੇ ਨਾਲ ਕੀਤੀ ਅਜਿਹੀ ਹਰਕਤ ਕਿਸੇ ਨੇ ਚੋਰੀ ਬਣਾਲੀ ਵੀਡੀਓ ਪੈ ਗਿਆ ਵੱਡਾ ਪੰਗਾ

ਟੈਂਪੂ ਦੇ ਓਹਲੇ ਪੁਲਸੀਆਂ ਨੇ ਮੁੰਡੇ ਨਾਲ ਕੀਤੀ ਅਜਿਹੀ ਹਰਕਤ ਕਿਸੇ ਨੇ ਚੋਰੀ ਬਣਾਲੀ ਵੀਡੀਓ ਪੈ ਗਿਆ ਵੱਡਾ ਪੰਗਾ

ਛੱਤ ਤੇ ਚੜਕੇ ਕਿਸੇ ਨੇ ਬਣਾ ਲਈ ਵੀਡੀਓ ਦੇਖੋ

ਅੱਜ ਦਾ ਯੁੱਗ ਸੋਸ਼ਲ ਮੀਡੀਆ ਦਾ ਯੁੱਗ ਹੈ। ਜੋ ਵੀ ਘ-ਟ-ਨਾ ਅ-ਣ-ਗੌ-ਲੀ ਰਹਿ ਜਾਂਦੀ ਹੈ। ਉਸ ਨੂੰ ਸੋਸ਼ਲ ਮੀਡੀਆ ਲੋਕਾਂ ਤੱਕ ਪਹੁੰਚਾ ਦਿੰਦਾ ਹੈ। ਇਨਸਾਨ ਝੂ-ਠ ਬੋਲ ਸਕਦਾ ਹੈ। ਪਰ ਕੈਮਰਾ ਝੂ-ਠ ਨਹੀਂ ਬੋਲਦਾ। ਹਰ ਕੋਈ ਘ-ਟ-ਨਾ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚ ਜਾਂਦੀ ਹੈ। ਜਿੱਥੇ ਕਈ ਤਰੀਕਿਆਂ ਨਾਲ ਸੋਸ਼ਲ ਮੀਡੀਆ ਦੀ ਗ-ਲ-ਤ ਵਰਤੋਂ ਕੀਤੀ ਜਾਂਦੀ ਹੈ। ਉੱਥੇ ਹੀ ਸੋਸ਼ਲ ਮੀਡੀਆ ਨੇ ਕਈਆਂ ਦੇ ਪਰਦੇ ਵੀ ਖੋਲੇ ਹਨ। ਜਿਹੜੇ ਇਨਸਾਨ ਸਮਾਜ ਦੀਆਂ ਨਜ਼ਰਾਂ ਵਿੱਚ ਕੁਝ ਹੋਰ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ਨੇ ਉਨ੍ਹਾਂ ਲੋਕਾਂ ਦੀ ਅ-ਸ-ਲੀ-ਅ-ਤ ਸਭ ਦੇ ਸਾਹਮਣੇ ਪ੍ਰਗਟ ਕਰ ਦਿੱਤੀ ਹੈ।

ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜੋ ਕਿ ਨਵਾਂ ਸ਼ਹਿਰ ਦੇ ਰਾਹੋਂ ਦੀ ਦੱਸੀ ਜਾ ਰਹੀ ਹੈ। ਵੀਡੀਓ ਵਿੱਚ ਦੋ ਪੁਲੀਸ ਮੁ-ਲਾ-ਜ਼-ਮ ਸੜਕ ਤੇ ਖੜ੍ਹੇ ਨਜ਼ਰ ਆ ਰਹੇ ਹਨ। ਉਹ ਗੱਡੀਆਂ ਨੂੰ ਰੋ-ਕ ਕੇ ਤ-ਲਾ-ਸ਼ੀ ਲੈ ਰਹੇ ਹਨ। ਕੁਝ ਪਰੇ ਇੱਕ ਛੋਟਾ ਹਾਥੀ ਵਾਲਾ ਵਿਅਕਤੀ ਖੜ੍ਹਾ ਹੈ। ਜੋ ਪਿਆਜ਼ ਵੇਚਣ ਵਾਲਾ ਹੈ। ਉਹ ਪਿਆਜ਼ ਪਾ ਰਿਹਾ ਦਿਖਾਈ ਦਿੰਦਾ ਹੈ। ਬਾਅਦ ਵਿੱਚ ਉਹ ਵਿਅਕਤੀ ਇਹ ਪਿਆਜ਼ ਪੁਲਿਸ ਮੁ-ਲਾ-ਜ਼-ਮਾਂ ਨੂੰ ਲਿਆ ਕੇ ਫੜਾ ਦਿੰਦਾ ਹੈ। ਜੋ ਕੁਝ ਫ਼ਰਕ ਨਾਲ ਸੜਕ ਤੇ ਖੜ੍ਹ ਕੇ ਗੱਡੀਆਂ ਨੂੰ ਰੋਕ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ

ਇਨ੍ਹਾਂ ਪੁਲਿਸ ਮੁ-ਲਾ-ਜ਼-ਮਾਂ ਨੇ ਇਸ ਛੋਟੇ ਹਾਥੀ ਵਾਲੇ ਵਿਅਕਤੀ ਤੋਂ 100 ਰੁਪਏ ਮੰਗੇ ਸਨ। ਜਦ ਕਿ ਇਸ ਵਿਅਕਤੀ ਕੋਲ 100 ਰੁਪਏ ਨਹੀਂ ਸਨ। ਇਸ ਵਿਅਕਤੀ ਵੱਲੋਂ ਨਾ ਕਰਨ ਤੇ ਪੁਲਿਸ ਮੁ-ਲਾ-ਜ਼-ਮਾਂ ਨੇ ਉਸ ਤੋਂ ਬਦਲੇ ਵਿੱਚ ਪਿਆਜ਼ ਹੀ ਲੈ ਲਏ। ਛੋਟੇ ਹਾਥੀ ਵਾਲਾ ਇਹ ਵਿਅਕਤੀ ਮੁ-ਲਾ-ਜ਼-ਮਾਂ ਨੂੰ ਪਿਆਜ਼ ਤਾਂ ਫੜਾ ਰਿਹਾ ਨਜ਼ਰ ਆਉਂਦਾ ਹੈ। ਪਰ ਪੁਲਿਸ ਵਾਲੇ ਉਸ ਨੂੰ ਪੈਸੇ ਦਿੰਦੇ ਨਜ਼ਰ ਨਹੀਂ ਆ ਰਹੇ। ਇਸ ਵੀਡੀਓ ਦੀ ਸੋਸ਼ਲ ਮੀਡੀਆ ਤੇ ਖੂ-ਬ ਚ-ਰ-ਚਾ ਹੋ ਰਹੀ ਹੈ। ਲੋਕ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਰਹੇ ਹਨ। ਇਸ ਵੀਡੀਓ ਨੇ ਇਨ੍ਹਾਂ ਵਿਅਕਤੀਆਂ ਦੀ ਸੋਸ਼ਲ ਮੀ-ਡੀ-ਆ ਤੇ ਅਲੱਗ ਪ-ਹਿ-ਚਾ-ਣ ਬਣਾ ਦਿੱਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!