Home / ਤਾਜਾ ਜਾਣਕਾਰੀ / ਟਿਕ ਟੌਕ ਵਾਲੀ ਨੂਰ ਨਾਲ ਹੋ ਰਿਹਾ ਵੱਡਾ ਧੋਖਾ – ਦੇਖੋ ਤਾਜਾ ਵੱਡੀ ਖਬਰ

ਟਿਕ ਟੌਕ ਵਾਲੀ ਨੂਰ ਨਾਲ ਹੋ ਰਿਹਾ ਵੱਡਾ ਧੋਖਾ – ਦੇਖੋ ਤਾਜਾ ਵੱਡੀ ਖਬਰ

ਨੂਰ ਨਾਲ ਹੋ ਰਿਹਾ ਵੱਡਾ ਧੋਖਾ

ਟਿਕਟੌਕ ‘ਤੇ ਇੱਕ ਛੋਟੀ ਬੱ ਚੀ ਨੂ ਰ ਬਹੁਤ ਹੀ ਮਸ਼ ਹੂ ਰ ਹੋ ਰਹੀ ਹੈ । ਉਸ ਦੀਆਂ ਵੀਡੀਓਜ਼ ਇੰ ਨਾਂ ਹਸਾ ਉਂਦੀਆਂ ਹਨ ਕਿ ਢਿੱ ਡੀ ਪੀੜਾਂ ਪੈਣ ਲੱਗ ਜਾਂਦੀਆਂ ਹਨ ।ਲੋਕ ਉਸ ਨੂੰ ਬੇਹ ਦ ਪਸੰਦ ਕਰਦੇ ਹਨ ਤੇ ਆਏ ਦਿਨ ਉਸ ਦੀ ਕੋਈ ਨਾ ਕੋਈ ਵੀਡੀਓ ਜ਼ਰੂਰ ਵਾ ਇਰ ਲ ਹੋਈ ਹੁੰਦੀ ਹੈ । ਨੂਰ ਦੇ ਪਿਤਾ ਜੀ ਮਜ਼ਦੂਰੀ ਕਰਦੇ ਹਨ ਅਤੇ ਉਨ੍ਹਾਂ ਦੇ ਘਰ ਦੀ ਹਾਲਤ ਵੀ ਠੀਕ – ਠਾਕ ਹੀ ਹੈ ।

ਨੂਰ ਦੇ ਘਰ ਦੀ ਹਾਲਤ ਨੂੰ ਦੇਖਦੇ ਕਈ ਲੋ ਕ ਉਸ ਦੀ ਮਦਦ ਲਈ ਸਾਹ ਮਣੇ ਆ ਰਹੇ ਹਨ । ਕੋ ਈ ਉਸ ਦਾ ਘਰ ਬਣਾ ਕੇ ਦੇਣਾ ਚਾਹੁੰਦਾ ਹੈ ਅਤੇ ਕੋਈ ਇਸ ਦੀ ਮਾਲੀ ਮਦਦ ਕਰਨਾ ਚਾਹੁੰਦਾ ਹੈ ।ਪਰ ਇਸੇ ਮਦਦ ਦੇ ਨਾਮ ਤੇ ਕਈ ਲੋਕ ਠੱ ਗੀ ਵੀ ਕਰ ਰਹੇ ਹਨ । ਨੂਰ ਦੇ ਨਾਮ ਤੇ ਫੇਕ ਅਕਾ ਊਂਟ ਬਣਾ ਕੇ ਕਈ ਲੋਕ ਮਦਦ ਮੰਗ ਰਹੇ ਹਨ ਅਤੇ ਨੂੂਰ ਦੇ ਨਾਮ ਤੇ ਠੱਗੀ ਮਾਰ ਰਹੇ ਹਨ ।

ਇਸ ਵੀਡੀਓ ਵਿੱਚ ਨੂਰ ਦੇ ਸਾਥੀ ਕਲਾ ਕਾ ਰ ਵਰਨ ਦੀਪ ਨੇ ਦੱਸਿਆ ਕਿ ਜੇ ਕੋਈ ਨੂਰ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਉਹ ਸੰਦੀਪ ਤੂਰ ਦੀ ਟਿਕ ਟੌਕ ਜਾਂ ਇੰਸਟਾ ਗ੍ਰਾਮ ਆਈ . ਡੀ . ਤੇ ਸੰਪਰਕ ਕਰ ਸਕ ਦਾ ਹੈ ਤੇ ਜਾਂ ਫਿਰ ਸਿੱਧਾ ਉਨ੍ਹਾਂ ਦੇ ਘਰ ਆ ਕੇ ਮਦਦ ਕਰ ਸਕਦਾ ਹੈ ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!