Home / ਤਾਜਾ ਜਾਣਕਾਰੀ / ਟਿਕਟੌਕ ਵੀਡੀਓ ਬਣਾਉਣ ਦੇ ਚੱਕਰ ਵਿੱਚ ਕੌਰ ਬੀ ਨਾਲ ਵਾਪਰਿਆ ਹਾਦਸਾ

ਟਿਕਟੌਕ ਵੀਡੀਓ ਬਣਾਉਣ ਦੇ ਚੱਕਰ ਵਿੱਚ ਕੌਰ ਬੀ ਨਾਲ ਵਾਪਰਿਆ ਹਾਦਸਾ

ਕੌਰ ਬੀ ਨਾਲ ਵਾਪਰਿਆ ਹਾਦਸਾ

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਅੱਜ ਕੱਲ ਟਿਕਟੌਕ ਐਪ ਟੌਪ ਤੇ ਚੱਲ ਰਹੀ ਹੈ ਹਰ ਕੋਈ ਟਿਕਟੌਕ ਤੇ ਵੀਡੀਓ ਪੋਸਟ ਕਰਨਾ ਚਾਹੁੰਦਾ ਤੇ ਕਰ ਵੀ ਰਿਹਾ ਹੈ। ਟਿਕਟੌਕ ਤੇ ਫੌਲੌਅਰ ਵਧਾਉਣ ਦੇ ਚੱਕਰ ਵਿੱਚ ਪਤਾ ਨਹੀਂ ਲੋਕ ਕੀ ਕੁਝ ਕਰ ਰਹੇ ਹਨ ਪਰ ਜਾਣਕਾਰੀ ਅਨੁਸਾਰ ਟਿਕਟੌਕ ਵੀਡੀਓ ਬਣਾਉਣ ਦੇ ਚੱਕਰ ਵਿੱਚ ਪੰਜਾਬੀ ਮਸ਼ਹੂਰ ਗਾਇ ਕਾ ਕੌਰ ਬੀ ਨਾਲ ਇੱਕ ਹਾਦਸਾ ਵਾਪਰਿਆ ਹੈ। ਜਾਣਕਾਰੀ ਅਨੁਸਾਰ ਵੀਡੀਓ ਬਣਾਉਣ ਸਮੇ ਉਹ ਖੇਤਾ ਵਿੱਚ ਡਿੱਗ ਗਏ ਇਹ ਵੀਡੀਓ ਖੁਦ

ਕੌਰ ਬੀ ਨੇ ਆਪਣੇ ਅਕਾਊਂਟ ਤੇ ਪੋਸਟ ਕੀਤੀ ਹੈ ਤੇ ਇਸ ਸਭ ਬਾਰੇ ਦੱਸਿਆ ਹੈ। ਦਰਅਸਲ ਵੀਡੀਓ ਵਿੱਚ ਕੌਰ ਬੀ ਕੈਟ ਵਾਕ ਕਰ ਰਹੇ ਸਨ ਤੇ ਤੁਰਦੇ ਸਮੇ ਅਚਾਨਕ ਹੀ ਪੈਰ ਫਿਸਲਣ ਕਰਕੇ ਖੇਤ ਵਿੱਚ ਜਾ ਡਿੱਗੇ ਉਹਨਾ ਨੇ ਵੀਡੀਓ ਪੋਸਟ ਕਰਕੇ ਲਿਖਿਆ ਕਿ ਕਦੇ ਕਦੇ ਅਜਿਹਾ ਵੀ ਹੋ ਜਾਂਦਾ ਹੈ। ਉਹਨਾ ਨੇ ਕਿਹਾ ਕਿ ਹਵਾ ਜਿਆਦਾ ਚੱਲਣ ਕਰਕੇ ਉਹਨਾ ਦੇ ਵਾਲਾਂ ਕਾਰਨ ਹੀ ਉਹ ਡਿੱਗ ਗਏ ਅੱਜ ਕੱਲ ਹਰ ਕੋਈ ਸੋਸਲ ਮੀਡੀਆ ਤੇ ਐਕਟਿਵ ਰਹਿੰਦਾ ਹੈ ਫਿਰ ਚਾਹੇ ਉਹ ਕੋਈ

ਸਟਾਰ ਹੋਵੇ ਜਾਂ ਕੋਈ ਹੋਰ ਹੋਵੇ। ਟਿਕਟੌਕ ਤੇ ਆਪਣੇ ਲਾਈਕ ਵਧਾਉਣ ਦੇ ਚੱਕਰ ਵਿੱਚ ਜਨਤਾ ਪਤਾ ਨਹੀ ਕੀ ਕੀ ਤਰੀਕੇ ਅਪਣਾਉਦੀ ਰਹਿੰਦੀ ਹੈ ਬਸ ਫੇਮਸ ਹੋਣ ਲਈ ਜਨਤਾ ਟਿਕਟੌਕ ਤੇ ਆਪਣਾ ਟੈਲੈਂਟ ਪੇਸ਼ ਕਰਦੇ ਹਨ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

error: Content is protected !!