Home / ਤਾਜਾ ਜਾਣਕਾਰੀ / ਜੋ ਹਾਰ ਚੁੱਕੇ ਨੇ ਆਪਣੀ ਜਿੰਦਗੀ ਦੀ ਜੰ ਗ-ਉਹ ਇੱਕ ਵਾਰ ਇਹ ਵੀਡੀਓ ਜਰੂਰ ਦੇਖਣ

ਜੋ ਹਾਰ ਚੁੱਕੇ ਨੇ ਆਪਣੀ ਜਿੰਦਗੀ ਦੀ ਜੰ ਗ-ਉਹ ਇੱਕ ਵਾਰ ਇਹ ਵੀਡੀਓ ਜਰੂਰ ਦੇਖਣ

ਇੱਕ ਵਾਰ ਇਹ ਵੀਡੀਓ ਜਰੂਰ ਦੇਖਣ

ਬਰਨਾਲਾ ਵਿੱਚ ਹਰਦੀਪ ਪੁਰੀ ਨਾਮ ਦੀ ਔਰਤ ਜੋ ਕਿ ਤਿੰਨ ਧੀਆਂ ਦੀ ਮਾਂ ਹੈ। ਆਟੋ ਚਲਾ ਕੇ ਆਪਣੇ ਪਰਿਵਾਰ ਦਾ ਗੁ-ਜ਼ਾ-ਰਾ ਕਰ ਰਹੀ ਹੈ। ਉਹ ਇੱਕ ਸਾਲ ਤੋਂ ਆਟੋ ਚਲਾ ਰਹੀ ਹੈ। ਉਸ ਦਾ ਪਤੀ ਲੰਬੇ ਸਮੇਂ ਤੋਂ ਬੀ-ਮਾ-ਰ ਹੋਣ ਕਰਕੇ ਕੰਮ ਨਹੀਂ ਕਰ ਸਕਦਾ। ਘਰ ਵਿੱਚ ਹੋਰ ਕੋਈ ਕਮਾਉਣ ਵਾਲਾ ਨਾ ਹੋਣ ਕਰਕੇ ਹਰਦੀਪ ਕੌਰ ਆਟੋ ਚਲਾਉਂਦੀ ਹੈ। ਉਸ ਨੂੰ 200 ਤੋਂ 250 ਰੁਪਏ ਤੱਕ ਪ੍ਰਤੀ ਦਿਨ ਬਣਦੇ ਹਨ। ਜਿਸ ਨਾਲ ਉਹ ਘਰ ਦਾ ਖ-ਰ-ਚਾ ਚਲਾਉਂਦੀ ਹੈ। ਪਤੀ ਨੂੰ ਦ-ਵਾ-ਈ ਦਿਵਾਉਂਦੀ ਹੈ ਅਤੇ ਆਪਣੀਆਂ ਧੀਆਂ ਦੀ ਸਕੂਲ ਫੀਸ ਦਿੰਦੀ ਹੈ। ਉਸ ਨੇ ਮੰਗ ਕੀਤੀ ਹੈ ਕਿ ਉਸ ਨੂੰ ਜਾਂ ਉਸ ਦੀ ਬੇਟੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।

ਉਹ 10 ਵੀਂ ਪਾਸ ਹੈ ਅਤੇ ਉਸ ਨੇ 2 ਸਾਲ ਦਾ ਆ-ਰ-ਕੀ-ਟੈ-ਕ-ਚ-ਰ ਦਾ ਡਿਪਲੋਮਾ ਕੀਤਾ ਹੋਇਆ ਹੈ। ਹਰਦੀਪ ਕੌਰ ਦੇ ਦੱਸਣ ਮੁਤਾਬਿਕ ਉਸ ਦਾ ਪਤੀ ਲੰਬੇ ਸਮੇਂ ਤੋਂ ਬੀ-ਮਾ-ਰ ਹੈ। ਉਹ ਭਾਵੇਂ ਖ਼ੁਦ ਵੀ ਬੀ-ਮਾ-ਰ ਰਹਿੰਦੀ ਹੈ। ਪਰ ਪਰਿਵਾਰ ਚਲਾਉਣ ਲਈ ਉਸ ਨੂੰ ਆਟੋ ਚਲਾਉਣਾ ਪੈਂਦਾ ਹੈ। ਉਸ ਦੀਆਂ ਤਿੰਨ ਧੀਆਂ ਹਨ। ਜਿਨ੍ਹਾਂ ਵਿੱਚ ਵੱਡੀ ਲੜਕੀ ਅਮਨਜੋਤ ਕੌਰ ਬਾ-ਰ੍ਹ-ਵੀਂ ਕਾਮਰਸ ਕਰ ਰਹੀ ਹੈ। ਉਸ ਤੋਂ ਛੋਟੀ ਲੜਕੀ ਸੱਤਵੀਂ ਜਮਾਤ ਵਿੱਚ ਪੜ੍ਹਦੀ ਹੈ ਅਤੇ ਸਭ ਤੋਂ ਛੋਟੀ ਲੜਕੀ ਛੇਵੀਂ ਜਮਾਤ ਵਿੱਚ ਪੜ੍ਹਦੀ ਹੈ। ਉਸ ਦਾ ਕਹਿਣਾ ਹੈ ਕਿ ਉਹ ਇਕੱਲੀ ਔਰਤ ਆਟੋ ਚਲਾਉਂਦੀ ਹੈ। ਬਾਕੀ ਸਾਰੇ ਆਟੋ ਵਾਲੇ ਮਰਦ ਹਨ। ਹਰਦੀਪ ਕੌਰ ਦੀ ਬੇਟੀ ਅਮਨਜੋਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮਾਂ ਸਵੇਰੇ 5 ਵਜੇ ਉੱਠ ਕੇ ਘਰ ਦਾ ਕੰਮ ਕਰਦੀ ਹੈ।

ਫਿਰ ਸਕੂਲ ਦੇ ਬੱਚੇ ਛੱਡਣ ਜਾਂਦੀ ਹੈ ਅਤੇ ਵਾਪਸ ਆ ਕੇ ਘਰ ਦਾ ਖਾਣਾ ਬਣਾ ਕੇ ਫੇਰ ਚੱਲੀ ਜਾਂਦੀ ਹੈ। ਉਨ੍ਹਾਂ ਦੀ ਮਾਂ ਬਹੁਤ ਸ-ਖ-ਤ ਮਿਹਨਤ ਕਰਦੀ ਹੈ। ਇੱਕ ਬਜ਼ੁਰਗ ਦਾ ਕਹਿਣਾ ਹੈ ਕਿ ਪੁਣੇ ਅਤੇ ਮੁੰਬਈ ਵਿੱਚ ਲੜਕੀਆਂ ਟੈਕਸੀ ਚਲਾਉਂਦੀਆਂ ਹਨ। ਉਨ੍ਹਾਂ ਨੂੰ ਦੂਰ-ਦੁ-ਰਾ-ਡੇ ਵੀ ਜਾਣਾ ਪੈਂਦਾ ਹੈ। ਔਰਤਾਂ ਨੂੰ ਕ-ਮ-ਜ਼ੋ-ਰ ਨਹੀਂ ਸਮਝਣਾ ਚਾਹੀਦਾ। ਉਨ੍ਹਾਂ ਨੇ ਹਰਦੀਪ ਕੌਰ ਦੀ ਹਿੰ-ਮ-ਤ ਦੀ ਪ੍ਰ-ਸੰ-ਸਾ ਕੀਤੀ ਹੈ। ਇੱਕ ਹੋਰ ਵਿਅਕਤੀ ਚਾਹੁੰਦਾ ਹੈ ਕਿ ਸਰਕਾਰ ਨੂੰ ਇਸ ਹਿੰ-ਮ-ਤੀ ਅਤੇ ਮਿ-ਹ-ਨ-ਤੀ ਔਰਤ ਦੀ ਮ-ਦ-ਦ ਕਰਨੀ ਚਾਹੀਦੀ ਹੈ। ਧਾਰਮਿਕ ਸਥਾਨਾਂ ਤੇ ਜਿਸ ਤਰ੍ਹਾਂ ਅਸੀਂ ਦਾਨ ਦਿੰਦੇ ਹਾਂ। ਉਸ ਤਰ੍ਹਾਂ ਹੀ ਅਜਿਹੇ ਲੋ-ੜ-ਵੰ-ਦ ਅਤੇ ਮਿ-ਹ-ਨ-ਤੀ ਇਨਸਾਨਾਂ ਦੀ ਵੀ ਮ-ਦ-ਦ ਕਰਨੀ ਚਾਹੀਦੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!