Home / ਤਾਜਾ ਜਾਣਕਾਰੀ / ਜੇ ਬੱਚਾ ਨਾ ਲਾਉਂਦਾ ਇਹ ਸਕੀਮ ਤਾਂ ਔਰਤ ਨੇ ਕਰ ਜਾਣਾ ਸੀ ਵੱਡਾ ਦੇਖੋ ਮੌਕੇ ਦੀ ਵੀਡੀਓ

ਜੇ ਬੱਚਾ ਨਾ ਲਾਉਂਦਾ ਇਹ ਸਕੀਮ ਤਾਂ ਔਰਤ ਨੇ ਕਰ ਜਾਣਾ ਸੀ ਵੱਡਾ ਦੇਖੋ ਮੌਕੇ ਦੀ ਵੀਡੀਓ

ਔਰਤ ਨੇ ਕਰ ਜਾਣਾ ਸੀ ਵੱਡਾ ਦੇਖੋ

ਗੁਰਾਇਆ ਵਿੱਚ ਇੱਕ ਔਰਤ ਦੁਆਰਾ ਬੱਚੇ ਨੂੰ ਚੱ ਕਣ ਦੀ ਕੋਸ਼ਿਸ਼ ਕੀਤੀ ਗਈ। ਪਰ ਬੱਚਾ ਉਸ ਨੂੰ ਸਮਝ ਗਿਆ ਅਤੇ ਘਰ ਭੱਜ ਗਿਆ। ਉਸ ਔਰਤ ਨੇ ਬੱਚੇ ਦਾ ਉਸਦੇ ਘਰ ਤੱਕ ਪਿੱਛਾ ਵੀ ਕੀਤਾ। ਪਰ ਉਹ ਕਾਮਜਾਬ ਨਾ ਹੋ ਸਕੀ। ਇਹ ਪੂਰਾ ਮਾਮਲਾ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਿਆ ਹੈ। ਮੁਹੱਲਾ ਵਾਸੀਆਂ ਅਤੇ ਬੱਚੇ ਦੇ ਮਾਪਿਆਂ ਦੀ ਮੰਗ ਹੈ ਕਿ ਅਜਿਹੇ ਲੋਕਾਂ ਖਿ ਲਾ ਫ ਸਰਕਾਰ ਅਤੇ ਪ੍ਰਸ਼ਾਸਨ ਨੂੰ ਕਦਮ ਚੁੱਕਣੇ ਚਾਹੀਦੇ ਹਨ। ਸਾਡੇ ਮੁਲਕ ਵਿੱਚ ਬੱਚੇ ਚੁੱ ਕ ਣ ਦੀਆਂ ਖਬਰਾਂ ਕਾਫ਼ੀ ਚਰਚਾ ਵਿੱਚ ਰਹਿੰਦੀਆਂ ਹਨ। ਕਿਤੇ ਨਾ ਕਿਤੇ ਇਸ ਤਰਾਂ ਹੁੰਦਾ ਹੀ ਰਹਿੰਦਾ ਹੈ।

ਪਰ ਇਹ ਖਬਰਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਪਿਛਲੇ ਦਿਨਾਂ ਦੌਰਾਨ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਇੱਕ ਬੱਚੇ ਨੂੰ ਚੁੱਕ ਲਿਆ ਗਿਆ ਸੀ। ਪੁਲਿਸ ਨੇ ਹਰਿਆਣਾ ਵਿੱਚੋਂ ਬੱਚੇ ਨੂੰ ਲੱਭ ਲਿਆ ਗਿਆ ਸੀ ਅਤੇ ਔਰਤ ਅਤੇ ਇੱਕ ਹੋਰ ਵਿਅਕਤੀ ਨੂੰ ਕਾ ਬੂ ਕੀਤਾ ਹੈ। ਇਸ ਤਰ੍ਹਾਂ ਦੀਆਂ ਖਬਰਾਂ ਨਾਲ ਬੱਚਿਆਂ ਦੇ ਮਾਤਾ ਪਿਤਾ ਦੇ ਮਨ ਵਿੱਚ ਡ ਰ ਪੈਦਾ ਹੋਣਾ ਸੁਭਾਵਿਕ ਹੈ। ਉਹ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਲੱਗੇ ਡ ਰ ਦੇ ਹਨ। ਇਸ ਵਿੱਚ ਗੁਰਾਇਆ ਵਿੱਚ ਇੱਕ ਬੱਚਾ ਬਾਹਰ ਗਲੀ ਵਿੱਚ ਖੇਡ ਰਿਹਾ ਸੀ। ਬੱਚੇ ਦੀ ਉਮਰ 6 ਸਾਲ ਦੱਸੀ ਜਾਂਦੀ ਹੈ। ਬੱਚੇ ਦੇ ਦੱਸਣ ਅਨੁਸਾਰ ਇੱਕ ਔਰਤ ਆਈ। ਉਸ ਦੇ ਹੱਥ ਵਿਚ ਰੁਮਾਲ ਸੀ। ਉਸਨੇ ਬੱਚੇ ਨੂੰ ਕੋਈ ਚੀਜ਼ ਲੈਣ ਵਾਸਤੇ ਕਿਹਾ।

ਪਰ ਬੱਚਾ ਉਸ ਤੋਂ ਡ ਰ ਕੇ ਭੱਜ ਗਿਆ। ਸੀਸੀਟੀਵੀ ਕੈਮਰੇ ਨੂੰ ਦੇਖਣ ਤੋਂ ਪਤਾ ਚੱਲਦਾ ਹੈ ਕਿ ਉਹ ਔਰਤ ਬੱਚੇ ਦੇ ਪਿੱਛੇ ਘਰ ਤੱਕ ਆਉਂਦੀ ਹੈ ਅਤੇ ਜਦੋਂ ਬੱਚਾ ਘਰ ਦੇ ਅੰਦਰ ਦਾਖਲ ਹੋ ਜਾਂਦਾ ਹੈ ਤਾਂ ਉਹ ਬੰਦ ਹੋਏ ਗੇਟ ਦੀਆਂ ਦਰਜਾਂ ਵਿਚੋਂ ਦੀ ਅੰਦਰ ਦੀ ਸਥਿਤੀ ਦਾ ਜਾਇਜ਼ਾ ਲੈਂਦੀ ਹੈ ਅਤੇ ਫਿਰ ਭੱਜ ਜਾਂਦੀ ਹੈ। ਬੱਚਾ ਆਪਣੀ ਮਾਂ ਨੂੰ ਲੈ ਕੇ ਬਾਹਰ ਆਉਂਦਾ ਹੈ। ਬੱਚੇ ਦੇ ਦੱਸਣ ਅਨੁਸਾਰ ਉਹ ਔਰਤ ਖੇਤਾਂ ਵਾਲੇ ਪਾਸੇ ਭੱਜ ਗਈ। ਇਸ ਤੋਂ ਬਾਅਦ ਮੁਹੱਲਾ ਵਾਸੀ ਇਕੱਠੇ ਹੋ ਕੇ ਗਏ ਪਰ ਉਦੋਂ ਤੱਕ ਔਰਤ ਜਾ ਚੁੱਕੀ ਸੀ। ਜੇਕਰ ਉਸਦਾ ਪਿੱਛਾ ਕੀਤਾ ਜਾਂਦਾ ਤਾਂ ਉਸ ਨੂੰ ਫੜਿਆ ਜਾ ਸਕਦਾ ਸੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!