Home / ਤਾਜਾ ਜਾਣਕਾਰੀ / ਜੇ ਬੰਦੇ ਨੇ ਨਾ ਬਣਾਈ ਹੁੰਦੀ ਵੀਡੀਓ ਤਾਂ ਕਿਸੇ ਨੇ ਯਕੀਨ ਨਹੀਂ ਸੀ ਕਰਨਾ, ਇਨ੍ਹਾਂ ਨੇ ਤਾਂ ਹੱਦ ਹੀ ਕਰ ਦਿੱਤੀ, ਦੇਖੋ ਵੀਡੀਓ

ਜੇ ਬੰਦੇ ਨੇ ਨਾ ਬਣਾਈ ਹੁੰਦੀ ਵੀਡੀਓ ਤਾਂ ਕਿਸੇ ਨੇ ਯਕੀਨ ਨਹੀਂ ਸੀ ਕਰਨਾ, ਇਨ੍ਹਾਂ ਨੇ ਤਾਂ ਹੱਦ ਹੀ ਕਰ ਦਿੱਤੀ, ਦੇਖੋ ਵੀਡੀਓ

ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਨਗਰ ਕੌਸਲ ਸਰਹੰਦ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੇ ਇਨ-ਸਾਨੀਅਤ ਨੂੰ ਛਰ-ਮਸਾ-ਰ ਕਰ ਦਿੱਤਾ ਹੈ। ਇੱਥੇ ਇੱਕ ਲਾਵਾ-ਰਸ ਮਿਤਕ ਦੇਹ ਨੂੰ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਕੂੜੇਦਾਨ ਵਾਲੀ ਗੱਡੀ ਵਿੱਚ ਕੂੜੇ ਵਾਲੇ ਡੰਪ ਵਿੱਚ ਰੱਖ ਕੇ ਸ਼ਮ-ਸ਼ਾਨ ਘਾਟ ਤੱਕ ਲਿਜਾਇਆ ਗਿਆ। ਉਸ ਨੂੰ ਇੱਕ ਜਾਨਵਰ ਦੀ ਤਰ੍ਹਾਂ ਕੂੜੇ ਵਾਲੀ ਗੱਡੀ ਵਿੱਚ ਲਿਆਂਦਾ ਗਿਆ। ਜਦ ਕਿ ਕਿਸੇ ਵੀ ਇਨਸਾਨ ਦੀ ਦੇਹ ਨੂੰ ਸਨਮਾਨ ਨਾਲ ਸਮਸ਼ਾਨ ਘਾਟ ਤੱਕ ਲਿਜਾਇਆ ਜਾਂਦਾ ਹੈ। ਇਸ ਸਬੰਧ ਵਿੱਚ ਐਸਡੀਐਮ ਵੱਲੋਂ ਸਬੰਧਿਤ ਕੌਂਸਲ ਦੇ ਈਓ ਤੋਂ ਰਿਪੋਰਟ ਮੰਗੀ ਗਈ ਹੈ। ਕਿਉਂਕਿ ਇਹ ਮਾਮਲਾ ਮਨੁੱਖੀ ਅਧਿਕਾਰਾਂ ਨਾਲ ਜੁੜਿਆ ਹੋਇਆ ਹੈ।

ਇੱਥੋਂ ਦੇ ਨੇੜਲੇ ਪਿੰਡ ਕੋਟਲਾ ਭਾਈਕਾ ਵਿਖੇ ਰੇਲਵੇ ਟਰੈਕ ਤੇ ਗੱਡੀ ਨਾਲ ਕਿਸੇ ਵਿਅਕਤੀ ਦੀ ਜਾਨ ਚਲੀ ਗਈ। ਜੀਆਰਪੀ ਵੱਲੋਂ ਦੇਹ ਨੂੰ ਲਿਆ ਕੇ ਉਸ ਦਾ ਪੋਸਟਮਾ-ਰਟਮ ਕਰਵਾਇਆ ਗਿਆ ਅਤੇ ਦੇਹ ਦੀ ਪਛਾਣ ਲਈ ਹਸਪਤਾਲ ਵਿੱਚ ਉਸ ਨੂੰ ਰੱਖਿਆ ਗਿਆ। ਜਦੋਂ ਉਸ ਦੀ ਕੋਈ ਪਹਿਚਾਣ ਨਾ ਹੋਈ ਤਾਂ ਦੇ ਨਗਰ ਕੌਂਸਲ ਦੇ ਹਵਾਲੇ ਕਰ ਦਿੱਤੀ ਗਈ ਤਾਂ ਕਿ ਉਸ ਦਾ ਸੰਸਕਾਰ ਕੀਤਾ ਜਾ ਸਕੇ। ਪਰ ਕੌਂਸਲ ਵੱਲੋਂ ਜੋ ਕੀਤਾ ਗਿਆ। ਉਹ ਸਭ ਦੇ ਸਾਹਮਣੇ ਹੈ। ਜਦੋਂ ਕਿਸੇ ਇਨਸਾਨ ਦੀ ਜਾਨ ਚਲੀ ਜਾਂਦੀ ਹੈ ਤਾਂ ਸੰਸਕਾਰ ਲਈ ਉਸ ਦੀ ਦੇਹ ਨੂੰ ਸਨਮਾਨ ਨਾਲ ਲਿਜਾਇਆ ਜਾਂਦਾ ਹੈ। ਜਦੋਂ ਦੋ ਮੁਲਕਾਂ ਦੀ ਆਪਸੀ ਲਡ਼ਾਈ ਵਿੱਚ ਜਵਾਨ ਸ਼-ਹੀਦ ਹੁੰਦੇ ਹਨ ਤਾਂ ਇਕ ਦੂਸਰੇ ਮੁਲਕ ਦੇ ਜਵਾਨਾਂ ਦੀਆਂ ਦੇਹਾਂ ਨੂੰ ਵੀ ਸਨਮਾਨ ਦਿੱਤਾ ਜਾਂਦਾ ਹੈ।

ਉਨ੍ਹਾਂ ਨਾਲ ਵੀ ਇਸ ਤਰ੍ਹਾਂ ਦਾ ਸਲੂਕ ਨਹੀਂ ਕੀਤਾ ਜਾਂਦਾ। ਜਿਸ ਤਰ੍ਹਾਂ ਦਾ ਇੱਥੇ ਕੀਤਾ ਗਿਆ। ਰੇਲਵੇ ਟਰੈਕ ਤੇ ਜਾਨ ਗਵਾਉਣ ਵਾਲਾ ਵੀ ਇਨਸਾਨ ਸੀ। ਉਹ ਵੀ ਕਿਸੇ ਦਾ ਪੁੱਤਰ ਕਿਸੇ ਦਾ ਪਿਤਾ ਜਾਂ ਕਿਸੇ ਦਾ ਸੁਹਾਗ ਹੋਵੇਗਾ ਉਸ ਦੇ ਮਨੁੱਖੀ ਅਧਿਕਾਰ ਕਿੱਧਰ ਗਏ। ਉਸ ਨੂੰ ਇਹ ਸਨਮਾਨ ਕਿਉਂ ਨਹੀਂ ਦਿੱਤਾ ਗਿਆ ਐਸਡੀਐਮ ਵੱਲੋਂ ਈਓ ਤੋਂ ਇਸ ਸਬੰਧੀ ਰਿਪੋਰਟ ਮੰਗੀ ਗਈ ਹੈ। ਐਸਡੀਐਮ ਦੇ ਦੱਸਣ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਜੇਕਰ ਇਸ ਮਾਮਲੇ ਵਿਚ ਕੋਈ ਦੋ-ਸ਼ੀ ਪਾਇਆ ਗਿਆ ਤਾਂ ਉਸ ਤੇ ਕਾਰਵਾਈ ਕੀਤੀ ਜਾਵੇਗੀ। ਪੂਰੀ ਸੱਚਾਈ ਤਾਂ ਰਿਪੋਰਟ ਆਉਣ ਤੇ ਹੀ ਸਾਹਮਣੇ ਆਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!