Home / ਘਰੇਲੂ ਨੁਸ਼ਖੇ / ਜੇ ਤੁਹਾਡੇ ਘਰ ਵਿਚ ਜਾ ਤੁਹਾਡੇ ਨਾਲ ਇਹ 7 ਘਟਨਾਵਾਂ ਹੋ ਰਹੀਆਂ ਨੇ ਤਾ ਸਮਝੋ ਸਤਿਗੁਰੂ ਜੀ ਦਾ ਸੰਦੇਸ਼

ਜੇ ਤੁਹਾਡੇ ਘਰ ਵਿਚ ਜਾ ਤੁਹਾਡੇ ਨਾਲ ਇਹ 7 ਘਟਨਾਵਾਂ ਹੋ ਰਹੀਆਂ ਨੇ ਤਾ ਸਮਝੋ ਸਤਿਗੁਰੂ ਜੀ ਦਾ ਸੰਦੇਸ਼

ਹਰ ਇੱਕ ਮਨੁੱਖ ਆਪਣੀ ਜ਼ਿੰਦਗੀ ਵਿੱਚ ਪਰਮਾਤਮਾ ਨੂੰ ਹਾਸਿਲ ਕਰਨਾ ਚਾਹੁੰਦਾ ਹੈ । ਮਨੁੱਖ ਆਪਣੀ ਜ਼ਿੰਦਗੀ ਵਿੱਚ ਚਾਹੁੰਦਾ ਹੈ ਕਿ ਪ੍ਰਮਾਤਮਾ ਉਸ ਨਾਲ ਰਹੇ ਤੇ ਪ੍ਰਮਾਤਮਾ ਉਸ ਦੀਆਂ ਸਾਰੀਆਂ ਖਵਾਇਸ਼ਾਂ ਪੂਰੀਆਂ ਕਰੇ ।

ਪਰ ਹਰ ਇੱਕ ਮਨੁੱਖ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ, ਕੁਝ ਹੀ ਕਰਮਾਂ ਵਾਲੇ ਲੋਕ ਹੁੰਦੇ ਹਨ ਜਿਨ੍ਹਾਂ ਨਾਲ ਪ੍ਰਮਾਤਮਾ ਹਮੇਸ਼ਾ ਰਹਿੰਦੇ ਹਨ, ਹਮੇਸ਼ਾ ਆਪਣੀ ਮਿਹਰ ਭਰਿਆ ਹੱਥ ਉਨ੍ਹਾਂ ਉੱਪਰ ਰੱਖਦੇ ਹਨ । ਅੱਜ ਅਸੀਂ ਅਜਿਹੀਆਂ ਸੱਤ ਗੱਲਾਂ ਬਾਰੇ ਦੱਸਾਂਗੇ ਜਿਨ੍ਹਾਂ ਲੋਕਾਂ ਨਾਲ ਇਹ 7 ਚੀਜ਼ਾ ਹੋ ਰਹੀਆਂ ਹਨ

ਉਹ ਲੋਕ ਸਮਝ ਜਾਓ ਕੀ ਪ੍ਰਮਾਤਮਾ ਉਨ੍ਹਾਂ ਦੇ ਨਾਲ ਹਨ , ਤੇ ਉਨ੍ਹਾਂ ਦੇ ਹਰ ਕੰਮ ਵਿੱਚ ਉਨ੍ਹਾਂ ਦਾ ਸਾਥ ਦੇ ਰਹੇ ਹਨ । ਸਭ ਤੋਂ ਪਹਿਲਾਂ ਜੋ ਲੋਕ ਅੰਮ੍ਰਿਤ ਵੇਲੇ ਉਠਦੇ ਹਨ ਉੱਠ ਕੇ ਨਹਾ ਧੋ ਕੇ ਗੁਰੂ ਦਾ ਪਾਠ ਕਰਦੇ ਹਨ ਉਨ੍ਹਾਂ ਤੋਂ ਵੱਡਾ ਅਮੀਰ ਕੋਈ ਵੀ ਨਹੀਂ ਹੈ , ਕਿਉਂਕਿ ਅੰਮ੍ਰਿਤ ਵੇਲਾ ਸੰਭਾਲਣਾ ਹਰੇਕ ਦੇ ਵੱਸ ਦੀ ਗੱਲ ਨਹੀਂ ਹੁੰਦੀ ।

ਦੂਜਾ ਉੱਦਮ ਤੇ ਚਾਵਾਂ ਨਾਲ ਜੋ ਵਿਅਕਤੀ ਆਪਣੇ ਕੰਮ ਨੂੰ ਪ੍ਰੇਮ ਕਰਕੇ ਕੰਮ ਕਰਦਾ ਹੈ ਉਹ ਜ਼ਿੰਦਗੀ ਵਿੱਚ ਇੱਕ ਨਾ ਇੱਕ ਦਿਨ ਕਾਮਯਾਬ ਜ਼ਰੂਰ ਹੁੰਦਾ ਹੈ ਤੇ ਪ੍ਰਮਾਤਮਾ ਹਮੇਸ਼ਾ ਮਿਹਨਤੀ ਵਿਅਕਤੀ ਦੇ ਨਾਲ ਮੌਜੂਦ ਹੁੰਦਾ ਹੈ ।

ਨਾਲ ਹੀ ਸਹਿਣਸ਼ੀਲਤਾ ਨਾਲ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਗੱਲਾਂ ਸੁਣਦੇ ਜਾਣਾ , ਉਨ੍ਹਾਂ ਦਾ ਤੋੜ ਕੇ ਕੋਈ ਵੀ ਜਵਾਬ ਨਹੀਂ ਦੇਣਾ , ਸਹਿਣਸ਼ੀਲਤਾ ਜਿਸ ਵਿਅਕਤੀ ਨੂੰ ਪ੍ਰਾਪਤ ਹੁੰਦੀ ਹੈ ਉਹ ਦੁਨੀਆਂ ਦੀ ਹਰ ਇੱਕ ਚੀਜ਼ ਨੂੰ ਹਾਸਲ ਕਰ ਸਕਦਾ ਹੈ ਕਿਉਂਕਿ ਉਸ ਤੇ ਪ੍ਰਮਾਤਮਾ ਦਾ ਆਸ਼ੀਰਵਾਦ ਬਣ ਜਾਂਦਾ ਹੈ ।

ਚੌਥਾ ਪਸ਼ੂਆਂ ਪ੍ਰਤੀ ਹਮੇਸ਼ਾ ਦੀਅਾਂ ਰੱਖਣਾ ਅਤੇ ਵੱਧ ਤੋਂ ਵੱਧ ਦਾਨ ਕਰਨ ਨਾਲ ਵੀ ਪ੍ਰਮਾਤਮਾ ਦਾਨੀ ਲੋਕਾਂ ਤੇ ਮਿਹਰਬਾਨ ਹੋਣਾ ਸ਼ੁਰੂ ਹੋ ਜਾਂਦਾ ਹੈ । ਹਮੇਸ਼ਾ ਬਾਣੀ ਦਾ ਪਾਠ ਕਰੋ , ਨਿੰਦਿਆ ਚੁਗਲੀ ਤੋਂ ਜਿੰਨਾ ਹੋ ਸਕੇ ਬਚਾਅ ਕਰੋ , ਕਿਉਂਕਿ ਨਿੰਦਾ ਚੁਗਲੀ ਕਰਨ ਵਾਲੇ ਲੋਕ ਕਦੇ ਵੀ ਪਰਮਾਤਮਾ ਨੂੰ ਹਾਸਲ ਨਹੀਂ ਕਰ ਸਕਦੇ ।

ਉਹ ਆਪਣਾ ਸਾਰਾ ਸਮਾਂ ਦੂਸਰਿਆਂ ਦੀਆਂ ਨਿੰਦਿਆ ਚੁਗਲੀ ਵਿੱਚ ਬਰਬਾਦ ਕਰ ਦਿੰਦੇ ਹਨ । ਸੋ ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾ ਨੀਚੇ ਇਕ ਵੀਡੀਓ ਦਿੱਤੀ ਗਈ ਹੈ। ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ । ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ ।

error: Content is protected !!