ਇਸ ਵੇਲੇ ਦੀ ਵੱਡੀ ਖਬਰ ਦਿਲੀ ਤੋਂ ਆ ਰਹੀ ਹੈ ਜਿਥੇ ਨਿਰਭਿਆ ਮਾਮਲੇ ਵਿਚ ਜੇਲ ਚ ਬੰਦ ਕੈਦੀਆਂ ਵਿੱਚੋ ਇਕ ਕੈਦੀ ਦੇ ਪਿਤਾ ਨੇ ਅਚਾਨਕ ਅਦਾਲਤ ਵਿਚ ਇਹ ਪਟੀਸ਼ਨ ਪਾ ਦਿੱਤੀ ਜਿਸ ਬਾਰੇ ਵਿਚ ਇਹ ਫੈਸਲਾ ਆਇਆ ਹੈ ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।
ਨਵੀਂ ਦਿੱਲੀ— ਨਿਰਭਯਾ ਕੇਸ ‘ਚ ਚਾਰ ਕੈਦੀਆਂ ‘ਚੋਂ ਇਕ ਦੇ ਪਿਤਾ ਦੀ ਪਟੀਸ਼ਨ ਨੂੰ ਦਿੱਲੀ ਦੀ ਕੋਰਟ ਨੇ ਖਾਰਜ ਕਰ ਦਿੱਤਾ ਹੈ। ਇਸ ਪਟੀਸ਼ਨ ‘ਚ ਮੈਜਿਸਟਰੇਟ ਕੋਰਟ ਦੇ ਉਸ ਆਦੇਸ਼ ਨੂੰ ਚੁਣੌਤੀ ਦਿੱਤੀ ਗਈ ਸੀ, ਜਿਸ ‘ਚ ਮਾਮਲੇ ਦੇ ਇਕਲੌਤੇ ਗਵਾਹ ਦੀ ਭਰੋਸੇਯੋਗਤਾ ‘ਤੇ ਸਵਾਲ ਚੁੱਕਦੇ ਹੋਏ ਸ਼ਿ ਕਾ ਇ ਤ ਕੀਤੀ ਗਈ ਸੀ, ਜਿਸ ਨੂੰ ਰੱਦ ਕਰ ਦਿੱਤਾ ਗਿਆ ਸੀ।
ਦੱਸਣਯੋਗ ਹੈ ਕਿ ਕੋਰਟ ਨੇ ਸਾਰੇ ਜਾਣਿਆਂ ਵਿ ਰੁੱ ਧ ਇਕ ਫਰਵਰੀ ਨੂੰ ਫਾਂ ਸੀ ਦੇਣ ਦਾ ਦਿਨ ਤੈਅ ਕੀਤਾ ਹੈ। ਇਸ ਸਜ਼ਾ ਨੂੰ ਟਾਲਣ ਲਈ ਸਾਰੇ ਇਕ-ਇਕ ਕਰ ਕੇ ਕੋਰਟ ‘ਚ ਕੋਈ ਨਾ ਕੋਈ ਪਟੀਸ਼ਨ ਦਾਖਲ ਕਰ ਰਹੇ ਹਨ। ਜੱਜ ਏ.ਕੇ. ਜੈਨ ਨੇ ਪਵਨ ਦੇ ਪਿਤਾ ਦੀ ਸਮੀਖਿਆ ਪਟੀਸ਼ਨ ਨੂੰ ਖਾਰਜ ਕਰ ਦਿੱਤੀ ਹੈ। ਇਸ ਪਟੀਸ਼ਨ ‘ਚ ਪਵਨ ਦੇ ਪਿਤਾ ਨੇ ਮੈਜਿਸਟਰੇਟ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਗਈ ਸੀ, ਜਿਸ ‘ਚ ਇਕਮਾਤਰ ਗਵਾਹ ਦੀ ਭਰੋਸੇਯੋਗਤਾ ‘ਤੇ ਸਵਾਲ ਚੁੱਕਣ ਵਾਲੇ ਅਰਜ਼ੀ ਨੂੰ ਖਾਰਜ ਕਰ ਦਿੱਤਾ ਅਤੇ ਦਾਅਵਾ ਕੀਤਾ ਸੀ ਕਿ ਉਹ ਗਵਾਹ ਸੀ ਅਤੇ ਉਸ ਦਾ ਬਿਆਨ ਭਰੋਸੇਯੋਗ ਨਹੀਂ ਸੀ।
ਦੱਸਣਯੋਗ ਹੈ ਕਿ ਸਾਲ 2012 ‘ਚ ਦਿੱਲੀ ‘ਚ 23 ਸਾਲਾ ਪੈਰਾ-ਮੈਡੀਕਲ ਦੀ ਵਿਦਿਆਰਥਣ ਮਾਮਲੇ ਦਾ ਇਕਲੌਤਾ ਗਵਾਹ, ਵਿਦਿਆਰਥਣ ਦਾ ਦੋਸਤ ਉਸ ਬੱਸ ‘ਚ ਮੌਜੂਦ ਸੀ, ਜਿਸ ‘ਚ ਇਸ ਨੂੰ ਅੰਜਾਮ ਦਿੱਤਾ ਗਿਆ ਸੀ। ਵਿਦਿਆਰਥਣ ਦਾ ਉਹ ਦੋਸਤ ਵੀ ਜ਼ਖਮੀ ਹੋਇਆ ਸੀ। ਕੋਰਟ ਨੇ 6 ਜਨਵਰੀ ਨੂੰ ਮਾਮਲੇ ਦੇ ਇਕ ਦੋ ਸ਼ੀ ਪਵਨ ਕੁਮਾਰ ਗੁਪਤਾ ਦੇ ਪਿਤਾ ਹੀਰਾਲਾਲ ਗੁਪਤਾ ਦੀ ਸ਼ਿ ਕਾ ਇ ਤ ਖਾਰਜ ਕਰ ਦਿੱਤੀ ਸੀ, ਜਿਸ ‘ਚ ਮਾਮਲੇ ਦੇ ਇਕਲੌਤੇ ਗਵਾਹ ਵਿ ਰੁੱ ਧ ਦਰਜ ਕਰਨ ਦੀ ਮੰਗ ਕੀਤੀ ਗਈ ਸੀ। ਸ਼ਿ ਕਾ ਇ ਤ ‘ਚ ਲਗਾਇਆ ਗਿਆ ਸੀ ਕਿ ਗਵਾਹ ਨੇ ਵੱਖ-ਵੱਖ ਨਿਊਜ਼ ਚੈਨਲਾਂ ਤੋਂ ਪੈਸਾ ਲੈ ਕੇ ਇੰਟਰਵਿਊ ਦਿੱਤਾ ਸੀ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
