Home / ਵਾਇਰਲ / ਜੇਕਰ ਤੁਹਾਡੇ ਕੋਲ ਵੀ ਇਹ 100 ਰੁਪਏ ਦਾ ਨੋਟ ਹੈ ਤਾਂ ਤੁਸੀਂ ਹੋ ਸਕਦੇ ਹੋ ਮਾਲਾਮਾਲ -ਦੇਖੋ ਪੂਰੀ ਜਾਣਕਾਰੀ

ਜੇਕਰ ਤੁਹਾਡੇ ਕੋਲ ਵੀ ਇਹ 100 ਰੁਪਏ ਦਾ ਨੋਟ ਹੈ ਤਾਂ ਤੁਸੀਂ ਹੋ ਸਕਦੇ ਹੋ ਮਾਲਾਮਾਲ -ਦੇਖੋ ਪੂਰੀ ਜਾਣਕਾਰੀ

ਜੇਕਰ ਤੁਹਾਡੇ ਕੋਲ ਵੀ ਇਹ 100 ਰੁਪਏ ਤਾਂ ਨੋਟ ਹੈ ਤੁਸੀਂ 10000 ਰੁਪਏ ਦਾ ਵੇਚ ਸਕਦੇ ਹੋ ਜੀ

ਤੁਹਾਨੂੰ ਪਤਾ ਹੀ ਬਜ਼ਾਰ ਵਿਚ 100 ਰੁਪਏ ਦਾ ਨਵਾਂ ਨੋਟ ਵੀ ਆ ਗਿਆ ਹੈ । ਨਵੇਂ ਨੋਟ ਦਾ ਰੰਗ ਵੀ ਬਦਲ ਦਿੱਤਾ ਗਿਆ ਹੈ ਅਤੇ ਇਸ ‘ਤੇ ਸੰਸਾਰਿਕ ਵਿਰਾਸਤ ਵਿਚ ਸ਼ਾਮਲ ਗੁਜਰਾਤ ਦੀ ਇਤਿਹਾਸਕ ਰਾਣੀ ਦੀ ਝਲਕ ਮਿਲੇਗੀ। ਆਕਾਰ ਵਿਚ ਇਹ ਪੁਰਾਣੇ 100 ਦੇ ਨੋਟ ਤੋਂ ਛੋਟਾ ਅਤੇ 10 ਰੁਪਏ ਦੇ ਨੋਟ ਤੋਂ ਥੋੜ੍ਹਾ ਵੱਡਾ ਹੋਵੇਗਾ। ਨਵੇਂ ਨੋਟ ਜਾਰੀ ਹੋਣ ਤੋਂ ਬਾਅਦ ਵੀ ਪੁਰਾਣੇ ਨੋਟ ਚੱਲਦੇ ਰਹਿਣਗੇ। ਸੌ ਰੁਪਏ ਦੇ ਨਵੇਂ ਨੋਟਾਂ ਦੀ ਛਪਾਈ ਦੇਵਾਸ ਵਿਚ ਸ਼ੁਰੂ ਹੋ ਚੁੱਕੀ ਹੈ। ਨੋਟ ਦੇ ਨਵੇਂ ਡਿਜ਼ਾਈਨ ਨੂੰ ਅੰਤਿਮ

ਰੂਪ ਮੈਸੂਰ ਦੀ ਉਸੇ ਪ੍ਰਿਟਿੰਗ ਪ੍ਰੈਸ ‘ਚ ਦਿੱਤਾ ਗਿਆ, ਜਿੱਥੇ 2000 ਦੇ ਨੋਟ ਛਾਪੇ ਜਾਂਦੇ ਹਨ। ਪਰ ਅੱਜ ਅਸੀ ਤੁਹਾਨੂੰ ਪੁਰਾਣੇ 100 ਰੁਪਏ ਦੇ ਨੋਟ ਬਾਰੇ ਕੁੱਝ ਦਿਲਚਸਪ ਗੱਲਬਾਤ ਦੱਸਣ ਲੱਗੇ ਹੈ ਜਿਨ੍ਹਾਂ ਕੋਲ ਇਹ ਪੁਰਾਣਾ ਨੋਟ ਹੈ ਉਹ 10000 ਰੁਪਏ ਵੀ ਬਣਾ ਸਕਦਾ ਹੈ ਪਰ ਇਹ ਸਭ ਚੀਜ਼ਾਂ ਦਾ ਹੋਣਾ ਲਾਜ਼ਮੀ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤ ਦੀ ਕਰੰਸੀ ਦਾ ਨਾਮ ਰੁਪਿਆ ਹੈ। ਰੁਪਿਆ ਭਾਰਤ ਭਾਰਤੀ ਚਿੰਨ 2010 ਵਿੱਚ ਲਾਗੂ ਕੀਤਾ ਗਿਆ ਜੋ ਹਿੰਦੀ ਦੇ ਅੱਖਰ ਤੋਂ ਲਿਆ ਗਿਆ ਹੈ ਜਿਸ ਦਾ ਚਿੰਨ ਹੈ, ਪਾਕਿਸਤਾਨ, ਸ੍ਰੀ ਲੰਕਾ, ਨੇਪਾਲ, ਮਾਰਿਸ਼ਸ ਅਤੇ ਸੇਸ਼ੇਲਜ਼ ਵਿੱਚ ਵਰਤੋਂ ’ਚ ਆਉਣ ਵਾਲੀ ਮੁੱਦਰਾ ਦਾ ਨਾਮ ਹੈ। ਭਾਰਤੀ ਅਤੇ ਪਾਕਿਸਤਾਨੀ ਰੁਪਏ ਵਿੱਚ ਸੌ ਪੈਸੇ ਹੁੰਦੇ ਹਨ, ਸ੍ਰੀ ਲੰਕਾ ਦੇ ਰੁਪਏ ਵਿੱਚ ਸੌ ਸੈਂਟ ਅਤੇ ਨੇਪਾਲੀ ਰੁਪਏ ਨੂੰ ਸੌ ਪੈਸੇ, ਚਾਰ ਸੂਕਾਂ ਜਾਂ ਦੋ ਮੋਹਰਾਂ ਵਿੱਚ ਵੱਡਿਆ ਜਾਂਦਾ ਹੈ।ਰੁਪਿਆ ਸ਼ਬਦ ਦੀ ਉਤਪਤੀ ਸੰਸਕ੍ਰਿਤ ਦੇ ਸ਼ਬਦ ਰੂਪ ਜਾਂ ਰੂਪਿਆਹ ਵਿੱਚ ਰਖਿਆ ਹੋਇਆ ਹੈ,

ਜਿਸਦਾ ਅਰਥ ਕੱਚੀ ਚਾਂਦੀ ਹੁੰਦਾ ਹੈ ਅਤੇ ਰੂਪਿਅਕੰ ਦਾ ਅਰਥ ਚਾਂਦੀ ਦਾ ਸਿੱਕਾ ਹੈ। ਰੁਪਿਆ ਸ਼ਬਦ ਦਾ ਪ੍ਰਯੋਗ ਸਰਵਪ੍ਰਥਮ ਸ਼ੇਰ ਸ਼ਾਹ ਸੂਰੀ ਨੇ ਭਾਰਤ ਵਿੱਚ ਆਪਣੇ ਸੰਖਿਪਤ ਸ਼ਾਸਨ (1540 ਤੋਂ 1545) ਦੇ ਦੌਰਾਨ ਕੀਤਾ ਸੀ।ਸ਼ੇਰ ਸ਼ਾਹ ਸੂਰੀ ਨੇ ਆਪਣੇ ਸ਼ਾਸਨ ਕਾਲ ਵਿੱਚ ਜੋ ਰੁਪਿਆ ਚਲਾਇਆ ਉਹ ਇੱਕ ਚਾਂਦੀ ਦਾ ਸਿੱਕਾ ਸੀ ਜਿਸਦਾ ਭਾਰ 178 ਗਰੇਨ (11.534 ਗਰਾਮ) ਦੇ ਲੱਗਭੱਗ ਸੀ। ਉਸਨੇ ਤਾਂਬੇ ਦਾ ਸਿੱਕਾ ਜਿਸ ਨੂੰ ਦਾਮ ਅਤੇ ਸੋਨੇ ਦਾ ਸਿੱਕਾ ਜਿਸ ਨੂੰ ਮੋਹਰ ਕਿਹਾ ਜਾਂਦਾ ਸੀ ਨੂੰ ਵੀ ਚਲਾਇਆ। ਬਾਅਦ ਵਿੱਚ ਮੁਗ਼ਲ ਸ਼ਾਸਨ ਦੇ ਦੌਰਾਨ ਪੂਰੇ ਉਪ-ਮਹਾਦੀਪ ਵਿੱਚ ਮੌਦਰਿਕ ਪ੍ਰਣਾਲੀ ਨੂੰ ਸੁਦ੍ਰਿੜ ਬਣਾਉਣ ਲਈ ਤਿੰਨਾਂ ਧਾਤਾਂ ਦੇ ਸਿੱਕਿਆਂ ਦਾ ਮਿਆਰੀਕਰਨ ਕੀਤਾ ਗਿਆ।

error: Content is protected !!