Home / ਤਾਜਾ ਜਾਣਕਾਰੀ / ਜਿੱਤਣ ਤੋਂ ਬਾਅਦ ਟਰੂਡੋ ਨੇ ਕਰਤਾ ਇਹ ਵਡਾ ਐਲਾਨ – ਖਿੱਚੋ ਤਿਆਰੀਆਂ , ਦਿਓ ਮੁਬਾਰਕਾਂ ਚੰਗੇ ਇੰਨਸਾਨ ਨੂੰ

ਜਿੱਤਣ ਤੋਂ ਬਾਅਦ ਟਰੂਡੋ ਨੇ ਕਰਤਾ ਇਹ ਵਡਾ ਐਲਾਨ – ਖਿੱਚੋ ਤਿਆਰੀਆਂ , ਦਿਓ ਮੁਬਾਰਕਾਂ ਚੰਗੇ ਇੰਨਸਾਨ ਨੂੰ

ਖਿੱਚੋ ਤਿਆਰੀਆਂ- ਦਿਓ ਮੁਬਾਰਕਾਂ ਚੰਗੇ ਇੰਨਸਾਨ ਨੂੰ

ਮਾਂਟਰੀਅਲ – ਕੈਨੇਡਾ ਚੋਣਾਂ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੇ ਇਕ ਵਾਰ ਫਿਰ ਮੱਲਾਂ ਮਾਰੀਆਂ ਹਨ। ਬੇਸ਼ੱਕ ਉਸ ਨੇ 151 ਸੀਟਾਂ ਦੇ ਨਾਲ ਜਿੱਤ ਦਰਜ ਕੀਤੀ ਅਤੇ ਆਉਣ ਵਾਲੇ ਕੁਝ ਦਿਨਾਂ ਚ ਗਠਜੋੜ ਵਾਲੀ ਸਰਕਾਰ ਬਣਾਵੇਗੀ ਫੈਸਲੇ ਸਾਹਮਣੇ ਆਉਣ ਤੋਂ ਬਾਅਦ ਜਸਟਿਨ ਟਰੂਡੋ ਸਵੇਰੇ – ਸਵੇਰੇ ਮਾਂਟਰੀਅਲ ਵਾਸੀਆਂ ਨੂੰ ਮਿਲਣ ਪਹੁੰਚੇ ।

ਇਸ ਦੀ ਜਾਣਕਾਰੀ ਲਿਬਰਲ ਆਗੂ ਜਸਟਿਨ ਟਰੂਡੋ ਨੇ ਆਪਣੇ ਟਵਿੱਟਰ ਅਕਾਊਂਟ ਤੇ ਫੋਟੋਆਂ ਸ਼ੇਅਰ ਕਰਦੀਆਂ ਦਿੱਤੀ । ਟਵੀਟ ਚ ਫੋਟੋਆਂ ਸ਼ੇਅਰ ਕਰਦੀਆਂ ਨਾਲ ਲਿੱਖਿਆ ਕਿ ਮਾਂਟਰੀਅਲ ਵਾਸੀਆਂ ਦੀ ਚੋਣਾਂ ‘ਚ ਹਮਾਇਤ ਕਰ ਲਈ ਧੰਨਵਾਦ ਕਰਦੀਆਂ ਸਵੇਰ ਦੀ ਸ਼ੁਰੂਆਤ ਜਿਵੇਂ ਕਿ ਮੈਂ 2015 ਚ ਕੀਤਾ ਸੀ ।

ਮੈਂ ਜਾਣਦਾ ਹਾਂ ਕਿ ਸਾਡੇ ਸਾਹਮਣੇ ਕਾਫੀ ਕੰਮ ਜੋ ਕਰਨੇ ਅਜੇ ਬਾਕੀ ਨੇ ਦੱਸ ਦਈਏ ਕਿ ਇਸ ਤੋਂ ਕੁਝ ਦੇਰ ਪਹਿਲਾਂ ਹੀ ਟਰੂਡੋ ਨੇ ਟਵਿੱਟਰ ਤੇ ਇਕ ਫੋਟੋ ਸ਼ੇਅਰ ਕੀਤੀ ਜਿਸ ਚ ਉਹ ਆਪਣੀ ਨਾਲ ਖੜ੍ਹੇ ਹੈ ਦੱਸ ਦਈਏ ਕਿ ਲਿਬਰਲ ਸਰਕਾਰ ਨੂੰ ਫੈਡਰਲ ਚੋਣਾਂ ਚ ਦੂਜੀ ਵਾਰ ਆਪਣੀ ਜਿੱਤ ਦਰਜ ਕੀਤੀ ਹੈ ।

ਓਹਨਾ ਨੇ ਨਾਲ ਹੀ ਅੱਜ ਐਲਾਨ ਕਰ ਦਿੱਤਾ ਹੈ ਕੇ ਉਹ ਜਲਦੀ ਤੋਂ ਜਲਦੀ ਓਹਨਾ ਦੁਆਰਾ ਕੀਤੇ ਹੋਏ ਵਾਇਦੇ ਪੂਰੇ ਕੀਤੇ ਜਾਣਗੇ ,ਇਥੇ ਦਸਣ ਯੋਗ ਹੈ ਕੇ ਓਹਨਾ ਦੁਆਰਾ ਵਾਇਦਾ ਕੀਤਾ ਗਿਆ ਸੀ ਕੇ ਉਹ ਪ੍ਰਵਾਸੀਆਂ ਸ਼ਰਨਾਰਥੀਆਂ ਨੂੰ ਜਲਦੀ ਹੀ ਪਕੇ ਕਰਨਗੇ ਅਤੇ ਜਿਆਦਾ ਤੋਂ ਜਿਆਦਾ ਟੂਰਿਸਟਾਂ ਨੂੰ ਕਨੇਡਾ ਲਿਓਣਗੇ ਤਾਂ ਜੋ ਇਥੇ ਟੂਰਿਜ਼ਮ ਨੂੰ ਬੜਾਵਾ ਮਿਲ ਸਕੇ। ਟਰੂਡੋ ਦੀ ਜਿੱਤ ਨਾਲ ਪੰਜਾਬੀਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!