ਮੋਗਾ ਦੇ ਥਾਣਾ ਬਾਘਾਪੁਰਾਣਾ ਦੇ ਪਿੰਡ ਚੰਦ ਪੁਰਾਣਾ ਦੇ ਸ਼ਿੰਦਰ ਸਿੰਘ ਦੇ ਪੁੱਤਰ ਜਸਪਾਲ ਸਿੰਘ ਨੇ ਆਪਣੇ ਹੀ ਘਰ ਨੂੰ ਅੱਗ ਲਗਾ ਕੇ ਸਾ-ੜ ਦਿੱਤਾ। ਉਹ ਆਪਣੇ ਮਾਂ ਬਾਪ ਤੋਂ ਹਰ ਰੋਜ਼ ਪੈਸੇ ਮੰਗਦਾ ਹੈ। ਉਸ ਦਾ ਪਿਤਾ ਮ-ਜ਼-ਦੂ-ਰੀ ਕਰਕੇ ਉਸ ਨੂੰ ਹਰ ਰੋਜ਼ 300 ਰੁਪਏ ਦਿੰਦਾ ਹੈ। ਜਦ ਕਿ 25 ਸਾਲਾ ਨੌਜਵਾਨ ਜਸਪਾਲ ਸਿੰਘ ਆਪ ਕੁਝ ਨਹੀਂ ਕਰਦਾ। ਉਹ ਸਵੇਰੇ ਘਰ ਤੋਂ ਨਿਕਲ ਜਾਂਦਾ ਹੈ ਅਤੇ ਘਰ ਨੂੰ ਰਾਤ ਵੇਲੇ ਹੀ ਮੁੜ ਕੇ ਆਉਂਦਾ ਹੈ। ਛਿੰਦਰ ਸਿੰਘ ਨੇ ਪੁਲਿਸ ਤੇ ਕੋਈ ਕਾ-ਰ-ਵਾ-ਈ ਨਾ ਕਰਨ ਦਾ ਦੋ-ਸ਼ ਲਗਾਇਆ ਹੈ। ਉਨ੍ਹਾਂ ਦੀ ਮੰਗ ਹੈ ਕਿ ਜਸਪਾਲ ਸਿੰਘ ਤੇ ਕਾ-ਨੂੰ-ਨੀ ਕਾਰਵਾਈ ਕੀਤੀ ਜਾਵੇ। ਸ਼ਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦਾ ਪੁੱਤਰ ਉਨ੍ਹਾਂ ਨੂੰ ਮੰ-ਦਾ ਬੋਲਦਾ ਹੈ ਅਤੇ ਉਨ੍ਹਾਂ ਦੀ ਖਿੱ-ਚ-ਧੂ-ਹ ਕਰਦਾ ਹੈ।
ਉਹ ਆਪਣੇ ਪੁੱਤਰ ਨੂੰ ਤਿੰਨ ਦਿਨ ਪਿੱਛੋਂ 900 ਰੁਪਏ ਦਿੰਦਾ ਹੈ। ਜਸਪਾਲ ਸਿੰਘ ਉਸ ਨੂੰ ਕਿਸੇ ਰਿਸ਼ਤੇਦਾਰੀ ਵਿੱਚ ਵੀ ਨਹੀਂ ਜਾਣ ਦਿੰਦਾ। ਉਸ ਨੇ ਘਰ ਨੂੰ ਅੱ-ਗ ਲਗਾ ਦਿੱਤੀ। ਉਨ੍ਹਾਂ ਨੇ ਬਾਘਾਪੁਰਾਣਾ ਥਾਣੇ ਵਿੱਚ ਦ-ਰ-ਖਾ-ਸ-ਤ ਦਿੱਤੀ। ਪੁਲਿਸ ਵਾਲਿਆਂ ਨੇ ਉਨ੍ਹਾਂ ਨੂੰ ਮੋਬਾਇਲ ਨੰਬਰ ਦੇ ਕੇ ਕਿਹਾ ਕਿ ਜਦੋਂ ਜਸਪਾਲ ਘਰ ਹੋਇਆ ਤਾਂ ਉਨ੍ਹਾਂ ਨੂੰ ਫ਼ੋਨ ਕਰ ਦੇਣਾ। ਸ਼ਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੁਲੀਸ ਨੂੰ ਫੋਨ ਕਰਕੇ ਦੱਸਣਾ ਚਾਹਿਆ ਕਿ ਜਸਪਾਲ ਘਰ ਹੈ। ਪਰ ਪੁਲਿਸ ਨੇ ਫ਼ੋਨ ਹੀ ਨਹੀਂ ਸੁਣਿਆ। ਉਨ੍ਹਾਂ ਦੀ ਮੰਗ ਹੈ ਜਸਪਾਲ ਤੇ ਕਾ-ਰ-ਵਾ-ਈ ਕੀਤੀ ਜਾਵੇ। ਛਿੰਦਰ ਸਿੰਘ ਦੀ ਪਤਨੀ ਮਨਜੀਤ ਕੌਰ ਨੇ ਦੱਸਿਆ ਹੈ ਕਿ
ਉਨ੍ਹਾਂ ਦੇ ਪੁੱਤਰ ਜਸਪਾਲ ਸਿੰਘ ਨੇ ਘਰ ਨੂੰ ਅੱ-ਗ ਲਗਾ ਦਿੱਤੀ ਅਤੇ ਘਰ ਦਾ ਢਾਈ ਲੱਖ ਰੁਪਏ ਦਾ ਨੁ-ਕ-ਸਾ-ਨ ਹੋ ਗਿਆ। ਉਹ ਘਰ ਦਾ ਸਾਮਾਨ ਵੀ ਤੋ-ੜ-ਦਾ ਭੰ-ਨ-ਦਾ ਹੈ। ਜਸਪਾਲ ਦੀ ਮਾਸੀ ਹਰਜਿੰਦਰ ਕੌਰ ਦਾ ਕਹਿਣਾ ਹੈ ਕਿ ਜਸਪਾਲ ਆਪਣੇ ਮਾਂ ਬਾਪ ਦੀ ਖਿੱ-ਚ-ਧੂ-ਹ ਕਰਦਾ ਹੈ। ਉਹ ਕਿਸੇ ਰਿਸ਼ਤੇਦਾਰ ਨੂੰ ਵੀ ਘਰ ਨਹੀਂ ਵ-ੜ-ਨ ਦਿੰਦਾ। ਜਸਪਾਲ ਦੇ ਮਾਂ ਬਾਪ ਰਿਸ਼ਤੇਦਾਰੀ ਵਿੱਚ ਵੀ ਨਹੀਂ ਜਾ ਸਕਦੇ। ਕਿਉਂਕਿ ਜਸਪਾਲ ਉਨ੍ਹਾਂ ਨੂੰ ਜਾਣ ਤੋਂ ਰੋ-ਕ-ਦਾ ਹੈ। ਉਨ੍ਹਾਂ ਨੇ ਪਿੰਡ ਦੇ ਸਾਬਕਾ ਸਰਪੰਚ ਪ੍ਰਿਤਪਾਲ ਦੇ ਲੜਕੇ ਤੇ ਜਸਪਾਲ ਨੂੰ ਪਨਾਹ ਦੇਣ ਦਾ ਵੀ ਦੋ-ਸ਼ ਲਗਾਇਆ ਹੈ। ਉਸ ਨੇ ਜਸਪਾਲ ਤੇ ਕਾ-ਨੂੰ-ਨੀ ਕਾ-ਰ-ਵਾ-ਈ ਦੀ ਮੰਗ ਕੀਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
