Home / ਘਰੇਲੂ ਨੁਸ਼ਖੇ / ਜਿਥੇ ਵੀ ਜਾਓ ਇਹ 2 ਚੀਜਾਂ ਹਮੇਸ਼ਾ ਆਪਣੇ ਨਾਲ ਰੱਖੋ ਸਾਰੇ ਕੰਮ ਆਪਣੇ ਆਪ ਰਾਸ ਹੋਣਗੇ

ਜਿਥੇ ਵੀ ਜਾਓ ਇਹ 2 ਚੀਜਾਂ ਹਮੇਸ਼ਾ ਆਪਣੇ ਨਾਲ ਰੱਖੋ ਸਾਰੇ ਕੰਮ ਆਪਣੇ ਆਪ ਰਾਸ ਹੋਣਗੇ

ਬਹੁਤ ਸਾਰੇ ਲੋਕਾਂ ਨੂੰ ਪ੍ਰਮਾਤਮਾ ਕੋਲੇ ਕਈ ਤਰ੍ਹਾਂ ਦੇ ਸ਼ਿਕਵੇ ਹੁੰਦੇ ਹਨ ਕੀ ਉਹ ਜੋ ਵੀ ਮੰਗਦੇ ਹਨ ਉਹ ਉਨ੍ਹਾਂ ਨੂੰ ਨਹੀਂ ਮਿਲਦਾ । ਜਿਸ ਦੇ ਚੱਲਦੇ ਉਹ ਆਪਣੀ ਸਾਰੀ ਜ਼ਿੰਦਗੀ ਆਪਣੀ ਕਿਸਮਤ ਨੂੰ ਹੀ ਕੋਸਦੇ ਰਹਿੰਦੇ ਹਨ ।

ਪਰ ਅੱਜ ਅਸੀਂ ਤੁਹਾਨੂੰ ਅਜਿਹੀਆਂ ਦੋ ਚੀਜ਼ਾਂ ਬਾਰੇ ਦੱਸਾਂ ਕਿ ਕੀ ਜੇਕਰ ਤੁਸੀਂ ਇਹ ਦੋ ਕੰਮ ਕਰਨੇ ਸ਼ੁਰੂ ਕਰ ਦੇਵੋ ਤਾਂ ਤੁਹਾਡੀ ਹਰ ਇੱਛਾ ਪੂਰੀ ਹੋਣੀ ਸ਼ੁਰੂ ਹੋ ਜਾਵੇਗੀ । ਉਸ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਉੱਠਣਾ ਪਵੇਗਾ , ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰਨਾ ਪਵੇਗਾ ।

ਜੀ ਹਾ ਇਹੀ ਦੋ ਚੀਜ਼ਾਂ ਹੈ ਅੰਮ੍ਰਿਤ ਵੇਲਾ ਅਤੇ ਨਿੱਤ ਨੇਮ । ਜੋ ਲੋਕ ਇਨ੍ਹਾਂ ਦੋਨਾਂ ਚੀਜਾਂ ਨੂੰ ਸਮੇਂ ਸਿਰ ਸੰਭਾਲ ਲੈਣਗੇ ਉਹ ਜ਼ਿੰਦਗੀ ਵਿੱਚ ਹਮੇਸ਼ਾ ਖੁਸ਼ ਰਹਿਣਗੇ ਤੇ ਉਨ੍ਹਾਂ ਨੂੰ ਹਰ ਇੱਕ ਚੀਜ਼ ਪ੍ਰਾਪਤ ਹੋਵੇਗੀ ।

ਜੋ ਲੋਕ ਸਮੇਂ ਸਿਰ ਅੰਮ੍ਰਿਤ ਵੇਲੇ ਨੂੰ ਸੰਭਾਲ ਲੈਣਗੇ ਤੇ ਪ੍ਰਮਾਤਮਾ ਦਾ ਹਰ ਰੋਜ਼ ਨਿਤਨੇਮ ਕਰਨਾ ਸ਼ੁਰੂ ਕਰ ਦੇਣਗੇ ਉਨ੍ਹਾਂ ਲੋਕਾਂ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣਗੀਆਂ । ਪਰ ਤੁਹਾਨੂੰ ਹਮੇਸ਼ਾ ਸਬਰ ,ਸਿਦਕ ਅਤੇ ਭਰੋਸੇ ਨਾਲ ਪ੍ਰਮਾਤਮਾ ਦਾ ਨਾਮ ਜਪਣਾ ਹੈ ਸਵੇਰੇ ਉੱਠ ਕੇ ਬਾਣੀ ਦਾ ਪਾਠ ਕਰਨਾ ਹੈ ।

ਤੁਸੀਂ ਵਾਰ ਵਾਰ ਗੁਰੂ ਘਰ ਜਾਓ ,ਜਿਸ ਨਾਲ ਤੁਸੀਂ ਪ੍ਰਮਾਤਮਾ ਦੇ ਧਿਆਨ ਵਿਚ ਆਵੋ ਤੇ ਤੁਹਾਡੀਆਂ ਇੱਛਾਵਾਂ ਪੂਰੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ । ਜ਼ਰੂਰੀ ਨਹੀਂ ਕਿ ਅੰਮ੍ਰਿਤ ਵੇਲੇ ਉੱਠ ਕੇ ਤੁਸੀਂ ਸਾਰੀਆਂ ਹੀ ਬਾਣੀਆਂ ਦਾ ਪਾਠ ਕਰਨਾ ਹੈ ।

ਜੇਕਰ ਤੁਸੀਂ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਕਿਸੇ ਇੱਕ ਬਾਣੀ ਦਾ ਵੀ ਪਾਠ ਸੱਚੇ ਮਨ ਨਾਲ ਕਰਨਾ ਸ਼ੁਰੂ ਕਰ ਦੇਵੋਗੇ ਤਾਂ ਖ਼ੁਸ਼ੀਆਂ ਤੁਹਾਡੇ ਵਿਹੜੇ ਵਿੱਚ ਜ਼ਰੂਰ ਆਉਣਗੀਆਂ । ਇਸ ਲਈ ਪ੍ਰਮਾਤਮਾ ਦੇ ਕੋਲੋਂ ਮੰਗਣ ਦੇ ਨਾਲ ਨਾਲ ਪ੍ਰਮਾਤਮਾ ਨੂੰ ਖੁਸ਼ ਕਰਨਾ ਵੀ ਬਹੁਤ ਜ਼ਰੂਰੀ ਹੈ।

ਜੇਕਰ ਅਸੀਂ ਪ੍ਰਮਾਤਮਾ ਨੂੰ ਖੁਸ਼ ਕਰਾਂਗੇ ਤਾਂ ਹੀ ਪ੍ਰਮਾਤਮਾ ਸਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਨਗੇ । ਸੋ ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾ ਨੀਚੇ ਇਕ ਵੀਡਿਓ ਦਿੱਤੀ ਗਈ ਹੈ । ਜਿਸ ਤੇ ਕਲਿੱਕ ਕਰਦੇ ਸਾਰੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ। ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ ।

error: Content is protected !!