ਕੇਕ ਛੱਡ ਭੱਜੇ ਰਿਸ਼ਤੇਦਾਰ ਪੀਤੀ ਹੋਈ ਚ ਬੰਦੇ ਨੇ ਕਰ ਦਿੱਤਾ
ਫਿਰੋਜ਼ਪੁਰ ਦੇ ਨਵਾਂ ਬਾਰੇ ਕੇ ਵਿੱਚ ਧਰਮਪਾਲ ਸਿੰਘ ਦੀ ਲੜਕੀ ਨੇ ਜਨਮ ਦਿਨ ਦੀ ਪਾਰਟੀ ਤੇ ਮਮਦੋਟ ਤੋਂ ਪਹੁੰਚੇ। ਉਨ੍ਹਾਂ ਦੇ ਰਿਸ਼ਤੇਦਾਰ ਨਿਸ਼ਾਨ ਸਿੰਘ ਨੇ ਆਪਣੀ ਪਤਨੀ ਸੀਮਾ ਰਾਣੀ ਦੇ ਖੰ-ਜ-ਰ ਮਾ-ਰ-ਕੇ ਉਸ ਦਾ ਅੰਤ ਕਰ ਦਿੱਤਾ। ਮ੍ਰਤਕਾ ਤਿੰਨ ਬੱਚਿਆਂ ਦੀ ਮਾਂ ਸੀ। ਉਸ ਦੀ ਇੱਕ ਬੱਚੀ ਤਾਂ ਅਜੇ ਦੁੱਧ ਪੀਂਦੀ ਹੈ। ਦੋ-ਸ਼ੀ ਨੇ ਅ-ਮ-ਲ ਦੀ ਲੋ-ਰ ਵਿੱਚ ਇਹ ਕਾਰਾ ਕਰ ਦਿੱਤਾ। ਸੀਮਾ ਰਾਣੀ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਥੇ ਪਹੁੰਚਦੇ ਹੀ ਉਸ ਨੇ ਦ-ਮ ਤੋ-ੜ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦਾ-ਰੂ ਦੀ ਲੋ-ਰ ਵਿੱਚ ਇਨਸਾਨ ਵੱਡੀ ਤੋਂ ਵੱਡੀ ਗ਼-ਲ-ਤੀ ਕਰ ਬ-ਹਿੰ-ਦਾ ਹੈ ਅਤੇ ਬਾਅਦ ਵਿੱਚ ਪਛਤਾਉਂਦਾ ਹੈ।
ਫਿਰੋਜ਼ਪੁਰ ਦੇ ਪਿੰਡ ਨਵਾਂ ਬਾਰੇ ਕੇ ਵਿੱਚ ਨਿਸ਼ਾਨ ਸਿੰਘ ਨੇ ਦਾ-ਰੂ ਦੀ ਲੋ-ਰ ਵਿੱਚ ਆਪਣਾ ਹੀ ਘਰ ਉ-ਜਾ-ੜ ਲਿਆ। ਧਰਮਪਾਲ ਸਿੰਘ ਦੇ ਇੱਕ ਰਿਸ਼ਤੇਦਾਰ ਦੇ ਦੱਸਣ ਮੁਤਾਬਿਕ ਧਰਮਪਾਲ ਦੀ ਲੜਕੀ ਦਾ ਜਨਮ ਦਿਨ ਸੀ ਅਤੇ ਪਾਰਟੀ ਚੱਲ ਰਹੀ ਸੀ। ਰਾਤ ਨੂੰ 8 ਵਜੇ ਨਿਸ਼ਾਨ ਸਿੰਘ ਆਪਣੀ ਪਤਨੀ ਨੂੰ ਕਹਿਣ ਲੱਗਾ ਕਿ ਘਰ ਚੱਲੀਏ। ਉਸ ਦਾ ਕਹਿਣਾ ਸੀ ਕਿ ਖਾਣਾ ਖਾ ਕੇ ਚੱਲਦੇ ਹਾਂ। ਇਸ ਤੇ ਨਿ-ਸ਼ਾ-ਨ ਸਿੰਘ ਚਲਾ ਗਿਆ। ਘੰਟੇ ਬਾਅਦ ਉਹ ਦੁਬਾਰਾ ਆਇਆ। ਉਸ ਨੇ ਆਪਣੀ ਪਤਨੀ ਸੀਮਾ ਨੂੰ ਕੋਲ ਬੁਲਾਇਆ ਅਤੇ ਕਿ-ਰ-ਚ ਮਾਰ ਦਿੱਤੀ। ਸੀਮਾ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਨੇ ਦ-ਮ ਤੋ-ੜ ਦਿੱਤਾ।
ਉਸ ਦੇ ਦੱਸਣ ਅਨੁਸਾਰ ਮ੍ਰਤਕਾਂ ਦੇ ਤਿੰਨ ਬੱਚੇ ਹਨ। ਉਸ ਦੇ ਮੁੰਡੇ ਦੀ ਉਮਰ ਚਾਰ ਸਾਲ ਹੈ। ਉਸ ਤੋਂ ਛੋਟੀ ਲੜਕੀ ਤਿੰਨ ਸਾਲ ਦੀ ਹੈ ਅਤੇ ਸਭ ਤੋਂ ਛੋਟੀ ਲੜਕੀ ਅਜੇ ਦੁੱਧ ਪੀਂਦੀ ਹੈ। ਮ੍ਰਤਕਾਂ ਦੀ ਭੈਣ ਦੇ ਦੱਸਣ ਅਨੁਸਾਰ ਮ੍ਰਤਕਾਂ ਦੇ ਵਿਆਹ ਨੂੰ ਦਸ ਸਾਲ ਹੋ ਗਏ ਹਨ। ਉਨ੍ਹਾਂ ਨੇ ਦੋ-ਸ਼ੀ ਤੇ ਸ-ਖ-ਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮ੍ਰਤਕਾ ਸੀਮਾ ਰਾਣੀ ਮਮਦੋਟ ਦੇ ਨਿਸ਼ਾਨ ਸਿੰਘ ਨਾਲ ਵਿਆਹੀ ਹੋਈ ਸੀ। ਉਹ ਧਰਮਪਾਲ ਦੀ ਭੈਣ ਸੀ ਅਤੇ ਧਰਮਪਾਲ ਦੀ ਲੜਕੀ ਦੇ ਜਨਮ ਦਿਨ ਤੇ ਆਏ ਸਨ। ਨਿਸ਼ਾਨ ਸਿੰਘ ਨੇ ਕਿ-ਰ-ਚ ਮਾ-ਰ-ਕੇ ਸੀਮਾ ਦੀ ਜਾਨ ਲੈ ਲਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
