Home / ਵਾਇਰਲ / ਜਦੋ ਬੱਚਿਆਂ ਨੂੰ ਪੁੱਛਿਆ ਗਿਆ ਕੌਣ ਹੈ ਬਾਬਾ ਨਾਨਕ ਜਵਾਬ ਸੁਣ ਕੇ ਆ ਜਾਣਗੇ ਅਥਰੂ

ਜਦੋ ਬੱਚਿਆਂ ਨੂੰ ਪੁੱਛਿਆ ਗਿਆ ਕੌਣ ਹੈ ਬਾਬਾ ਨਾਨਕ ਜਵਾਬ ਸੁਣ ਕੇ ਆ ਜਾਣਗੇ ਅਥਰੂ

ਦੋਸਤੋ ਸੁਲਤਾਨਪੁਰ ਦੀ ਧਰਤੀ ਤੇ ਬਹੁਤ ਹੀ ਰੌਣਕ ਲੱਗੀਆਂ ਨੇ ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ ਮਨਾਉਣ ਲਾਏ ਦੂਰੋਂ ਦੂਰੋਂ ਸੰਗਤਾਂ ਅਵ ਰਹੀਆਂ ਨੇ ਬਹੁਤ ਸ਼ਰਧਾ ਤੇ ਮਨਾਇਆ ਜਾ ਰਿਹਾ ਬਹੁਤ ਵਡੀ ਗਿਣਤੀ ਦੇ ਵਿਚ ਆ ਰਹੇ ਨੇ ਹਰ ਵਰਗ ਤੇ ਹਰ ਉਮਰ ਦਾ ਵੇਅਕਤੀ ਇਥੇ ਦਰਸ਼ਨ ਕਰਨ ਪਹੁੰਚ ਰਿਹਾ ਬਚੇ ਵੀ ਨੇ ਬਜ਼ੁਰਗ ਵੀ ਨੇ ਮਹਿਲਾਵਾਂ ਵੀ ਨੇ ਤੇ ਆਓ ਅੱਜ ਬੱਚਿਆਂ ਤੋਂ ਕੁਜ ਸਵਾਲ ਪੁੱਛਦੇ ਆ ਕਿ ਇਕ ਓਹਨਾ ਦੇ ਸਕੂਲ ਦੇ ਵਿਚ ਓਹਨਾ ਨੂੰ ਬਾਬੇ ਨਾਨਕ ਬਾਰੇ ਕਿ ਦੱਸਿਆ ਜਾਂਦਾ …

ਜਦੋ ਰਿਪੋਰਟ ਨੇ ਬਚੇ ਤੋਂ ਪੁੱਛਿਆ ਕਿ ਏਕਮ ਜੀ ਘਰ ਬਾਬੇ ਨਾਨਕ ਦੀ ਤਸਵੀਰ ਲਗੀ ਹੈ ਤੁਹਾਨੂੰ ਪਕਾ ਪਤਾ ਕਿ ਬਾਬੇ ਨਾਨਕ ਹੈ ਉਹ ਜਵਾਬ ਸੀ ਬਚੇ ਦਾ ਹਾਂਜੀ ਕਿ ਤਸਵੀਰ ਤੋਂ ਪਤਾ ਲੱਗ ਜਾਂਦਾ ਕਿ ਉਹ ਬਾਬਾ ਨਾਨਕ ਹੈ ਪਰ ਜਦੋ ਬਚੇ ਨੂੰ ਪੁੱਛਿਆ ਕਿ ਉਹ ਤੁਹਾਨੂੰ ਕੀਨੇ ਦੱਸਿਆ ਉਹ ਬਾਬਾ ਨਾਨਕ ਹੈ ਬਚਾ ਨੇ ਕਿਹਾ ਮੇਰੀ ਦਾਦੀ ਨੇ ਦੱਸਿਆ ਇਹ ਬਾਬੇ ਨਾਨਕ ਦੀ ਤਸਵੀਰ ਹੈ ਤੇ ਹਨ ਦੀ ਭੈਣ ਦਾ ਨਾਮੁ ਬੇਬੇ ਨਾਨਕੀ ਸੀ …..

ਪਰ ਆਓ ਤੁਹਾਨੂੰ ਲੈ ਚਲਦੇ ਉਸ ਪੂਰੀ ਵੀਡੀਓ ਵਲ ਜਿਥੇ ਤੁਹਾਨੂੰ ਅੱਜ ਰਿਪੋਟਰ ਵਲੋਂ ਪੁੱਛੇ ਗਏ ਸਵਾਲ ਤੇ ਲੋਕਾਂ ਦੇ ਜਵਾਬ ਇਹੋ ਜਿਹੇ ਜਿਹੜੇ ਕੁਜ ਲੋਕਾਂ ਨੂੰ ਪਤਾ ਵੀ ਨਹੀਂ ਹੋਣਗੇ ਤੇ ਵੀਡੀਓ ਦੋਸਤਾਂ ਨਾਲ ਸ਼ੇਅਰ ਕਰਦੋ

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!