Home / ਤਾਜਾ ਜਾਣਕਾਰੀ / ਜਦੋਂ ਨਵ ਵਿਆਹੀ ਮਰੀ ਕੁੜੀ ਦੇ ਮੂੰਹ ਤੋਂ ਕਪੜਾ ਚੁੱਕਿਆ ਉਡੇ ਸਾਰੇ ਪਿੰਡ ਦੇ ਹੋਸ਼ ਪੈ ਗਈਆਂ ਭਾਜੜਾਂ – ਇਸ ਵੇਲੇ ਦੀ ਵੱਡੀ ਖਬਰ

ਜਦੋਂ ਨਵ ਵਿਆਹੀ ਮਰੀ ਕੁੜੀ ਦੇ ਮੂੰਹ ਤੋਂ ਕਪੜਾ ਚੁੱਕਿਆ ਉਡੇ ਸਾਰੇ ਪਿੰਡ ਦੇ ਹੋਸ਼ ਪੈ ਗਈਆਂ ਭਾਜੜਾਂ – ਇਸ ਵੇਲੇ ਦੀ ਵੱਡੀ ਖਬਰ

ਮੂੰਹ ਤੋਂ ਕਪੜਾ ਚੁੱਕਿਆ ਉਡੇ ਸਾਰੇ ਪਿੰਡ ਦੇ ਹੋਸ਼

ਜ਼ਿਲ੍ਹਾ ਬਰਨਾਲਾ ਦੇ ਸਬ ਡਵੀਜ਼ਨ ਤਪਾ ਮੰਡੀ ਨੇੜਲੇ ਪਿੰਡ ਮਹਿਤਾ ਵਿਖੇ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ, ਜਦੋਂ ਕੁਝ ਮਹੀਨੇ ਪਹਿਲਾਂ ਹੀ ਵਿਆਹੀ ਲੜਕੀ ਦਾ ਕ ਤ ਲ ਕਰ ਦਿੱਤਾ ਗਿਆ। ਮੰਗਲਵਾਰ ਦਿਨ ਚੜ੍ਹਦੇ ਹੀ ਪਿੰਡ ਮਹਿਤਾ ਵਿਖੇ ਦੋ ਮਹੀਨੇ ਪਹਿਲਾਂ ਵਿਆਹੀ 25 ਸਾਲ ਦੀ ਨਵਨੀਤ ਕੌਰ ਦਾ ਹ ਥਿ ਆ ਰਾਂ ਨਾਲ ਕ ਤ ਲ ਕਰ ਦਿੱਤਾ ਗਿਆ।

ਵਿਆਹੁਤਾ ਦੇ ਪਰਿਵਾਰਕ ਮੈਂਬਰਾਂ ਨੇ ਸਹੁਰਾ ਪਰਿਵਾਰ ‘ਤੇ ਦੋ ਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਹੋਣਹਾਰ ਲੜਕੀ ਨਵਨੀਤ ਕੌਰ ਪੁੱਤਰੀ ਤਾਰਾ ਸਿੰਘ ਵਾਸੀ ਜੋਗਾ ਜ਼ਿਲ੍ਹਾ ਮਾਨਸਾ ਦਾ ਸਿਰਫ਼ ਦੋ ਮਹੀਨੇ ਪਹਿਲਾਂ ਹੀ ਲੱਖਾਂ ਰੁਪਏ ਲਾ ਕੇ ਪਿੰਡ ਮਹਿਤਾ ਦੇ ਗਗਨਦੀਪ ਸਿੰਘ ਨਾਲ ਵਿਆਹ ਕੀਤਾ ਸੀ। ਅੱਜ ਸਵੇਰੇ ਨਵਨੀਤ ਦੇ ਸਹੁਰੇ ਪਰਿਵਾਰ ਵੱਲੋਂ ਉਹਦੇ ਮਾਪਿਆਂ ਨੂੰ ਫੋਨ ਕਰ ਕੇ ਕਿਹਾ ਗਿਆ ਕਿ ਉਨ੍ਹਾਂ ਦੀ ਲੜਕੀ ਨੂੰ ਅਟੈਕ ਹੋ ਗਿਆ ਹੈ। ਨਵਨੀਤ ਦੇ ਪਰਿਵਾਰਕ ਮੈਂਬਰ ਪਿੰਡ ਮਹਿਤਾ ਵਿਖੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਉਸ ਦੇ ਗਲ਼ੇ ‘ਤੇ ਹ ਥਿ ਆ ਰ ਨਾਲ ਕੀਤੇ ਵਾ ਰ ਦੇ ਨਿ ਸ਼ਾਨ ਸਨ। ਉਸ ਦਾ ਬੇ ਰ ਹਿ ਮੀ ਨਾਲ ਕ ਤ ਲ ਕੀਤਾ ਕੀਤਾ ਗਿਆ।

ਕਮਰੇ ਅੰਦਰ ਬੈੱਡ ‘ਤੇ ਖ਼ੂ ਨ ਨਾਲ ਲੱ ਥ ਪੱ ਥ ਪਈ ਸੀ ਲੋਥ
ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਹੁਰੇ ਪਰਿਵਾਰ ਨੇ ਬੜੀ ਹੀ ਬੇ ਰ ਹਿ ਮੀ ਨਾਲ ਕ ਤ ਲ ਕਰ ਕੇ ਨਵਨੀਤ ਦੀ ਲੋਥ ਖੁ ਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਅਤੇ ਪਿੰਡ ਮਹਿਤਾ ਦੇ ਲੋਕਾਂ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ ਤੇ ਸਹੁਰਾ ਪਰਿਵਾਰ ਖ਼ਿ ਲਾ ਫ਼ ਮਾਮਲਾ ਦਰਜ ਕਰ ਕੇ ਬਣਦੀ ਕਾ ਨੂੰ ਨੀ ਕਾਰਵਾਈ ਕੀਤੀ ਜਾਵੇ। ਪਤਾ ਚੱਲਦੇ ਹੀ ਐੱਸਐੱਚਓ ਨਰੈਣ ਸਿੰਘ ਤਪਾ ਸਮੇਤ ਪੁਲਿਸ ਪਾਰਟੀ ਤੋਂ ਇਲਾਵਾ ਐੱਸਐੱਸਪੀ ਬਰਨਾਲਾ ਹਰਜੀਤ ਸਿੰਘ ਨੇ ਮੌਕੇ ‘ਤੇ ਜਾ ਕੇ ਜਾਇਜ਼ਾ ਲਿਆ।

ਐੱਸਐੱਸਪੀ ਬਰਨਾਲਾ ਹਰਜੀਤ ਸਿੰਘ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਇਸ ਨਵ ਵਿਆਹੁਤਾ ਲੜਕੀ ਦਾ ਕ ਤ ਲ ਹੋਇਆ ਹੈ।.ਪੁਲਿਸ ਵੱਲੋਂ ਵੱਖੋ-ਵੱਖਰੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਲੜਕੀ ਨਵਨੀਤ ਕੌਰ ਦੇ ਤਾਇਆ ਦਰਸ਼ਨ ਸਿੰਘ ਭਰਾ ਦਵਿੰਦਰ ਸਿੰਘ ਭਰਾ ਰਜਿੰਦਰ ਸਿੰਘ ਤੋਂ ਇਲਾਵਾ ਪਿੰਡ ਜੋਗਾ ਦੀ ਪੰਚਾਇਤ ਅਤੇ ਰਿਸ਼ਤੇਦਾਰ ਹਾਜ਼ਰ ਸਨ।

error: Content is protected !!