Home / ਤਾਜਾ ਜਾਣਕਾਰੀ / ਜਦੋਂ ਕੁੜੀ ਤੋਂ ਚੁੱਕਿਆ ਕ ਫ਼ਨ ਉਡੇ ਸਭ ਦੇ ਹੋਸ਼ ਦੇਖੋ ਜੇਠ ਨੇ ਕਰਤਾ ਵੱਡਾ ਕਾਂਡ – ਤਾਜਾ ਵੱਡੀ ਖਬਰ

ਜਦੋਂ ਕੁੜੀ ਤੋਂ ਚੁੱਕਿਆ ਕ ਫ਼ਨ ਉਡੇ ਸਭ ਦੇ ਹੋਸ਼ ਦੇਖੋ ਜੇਠ ਨੇ ਕਰਤਾ ਵੱਡਾ ਕਾਂਡ – ਤਾਜਾ ਵੱਡੀ ਖਬਰ

ਹੁਣੇ ਆਈ ਤਾਜਾ ਵੱਡੀ ਖਬਰ

ਝਬਾਲ: ਥਾਣਾ ਝਬਾਲ ਅਧੀਨ ਆਉਂਦੇ ਪਿੰਡ ਠੱਠਗੜ ਵਿਖੇ 4 ਸਾਲ ਪਹਿਲਾਂ ਵਿਆਹੀ ਲੜਕੀ ਜੋ ਇਕ ਛੋਟੇ ਜਿਹੇ ਬੱਚੇ ਦੀ ਮਾਂ ਹੈ ਨੂੰ ਉਸ ਦੇ ਸਹੁਰਿਆਂ ਵਲੋਂ ਦਾ ਜ ਵਿਚ ਸਵਿੱਫਟ ਕਾਰ ਨਾਲ ਲਿਆਉਣ ਕਰਕੇ ਫਾ ਹ ਦੇ ਕੇ ਮਾ ਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਥਾਣਾ ਝਬਾਲ ਵਿਖੇ ਜਾਣਕਾਰੀ ਦਿੰਦਿਆਂ ਲੜਕੀ ਰਾਣੀ ਦੇ ਪਿਤਾ ਗੁਰਬਖਸ਼ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਰਾਜਾਸਾਂਸੀ ਨੇ ਦੱਸਿਆ ਕਿ ਉਸ ਦੀ ਲੜਕੀ ਰਾਣੀ ਦਾ ਵਿਆਹ ਚਾਰ ਸਾਲ ਪਹਿਲਾਂ ਪਿੰਡ ਠੱਠਗੜ੍ਹ ਵਿਖੇ ਕਿਰਪਾਲ ਸਿੰਘ

ਪੁੱਤਰ ਬਾਜ਼ ਸਿੰਘ ਨਾਲ ਪੂਰੇ ਰੀਤੀ ਰਿਵਾਜ਼ਾਂ ਨਾਲ ਹੋਇਆ ਸੀ ਅਤੇ ਅਸੀਂ ਆਪਣੀ ਹੈਸੀਅਤ ਮੁਤਾਬਕ ਵਿਆਹ ਵਿਚ ਦਾ ਜ ਵੀ ਦਿੱਤਾ ਸੀ। ਉਸ ਦਾ ਇਕ ਛੋਟਾ ਬੱਚਾ ਵੀ ਹੈ ਪ੍ਰੰਤੂ ਇਹ ਸਾਡੀ ਲੜਕੀ ਨੂੰ ਦਾ ਜ ਵਿਚ ਸਵਿੱਫਟ ਕਾਰ ਲਿਆਉਣ ਲਈ ਜ਼ੋਰ ਪਾਉਂਦੇ ਸਨ, ਜਿਸ ਕਰਕੇ ਅਕਸਰ ਇਨ੍ਹਾਂ ਦਾ ਝ ਗ ੜਾ ਰਹਿੰਦਾ ਸੀ।

ਉਕਤ ਨੇ ਦੱਸਿਆ ਕਿ ਉਨ੍ਹਾਂ ਕਈ ਵਾਰ ਇਨ੍ਹਾਂ ਦਾ ਆਪਸੀ ਸਮਝੌਤਾ ਵੀ ਕਰਵਾਇਆ ਪਰ ਕੁਝ ਸਮੇਂ ਬਾਅਦ ਉਹੋ ਹਾਲ ਹੋ ਜਾਂਦਾ ਸੀ। ਜਿਸ ਦੇ ਚੱਲਦਿਆਂ ਬੀਤੀ ਰਾਤ ਇਨ੍ਹਾਂ ਨੇ ਸਾਡੀ ਲੜਕੀ ਨੂੰ ਫਾ ਹ ਦੇ ਦਿੱਤਾ। ਜਿਸ ਦਾ ਪਤਾ ਚੱਲਣ ‘ਤੇ ਜਦੋਂ ਅਸੀਂ ਸਵੇਰੇ ਪਿੰਡ ਠੱਠਗੜ੍ਹ ਪਹੁੰਚੇ ਤਾਂ ਪਤਾ ਲੱਗਾ ਕਿ ਉਸ ਨੂੰ ਅੰਮ੍ਰਿਤਸਰ ਸਰਕਾਰੀ ਹਸਪਤਾਲ ਲੈ ਕੇ ਗਏ ਹਨ ਜਿਥੇ ਜਾ ਕੇ ਵੇਖਿਆ ਤਾਂ ਸਾਡੀ ਲੜਕੀ ਮ ਰੀ ਪਈ ਸੀ ਤੇ ਉਸ ਦੇ ਗਲੇ ਵਿਚ ਫਾ ਹੇ ਦੇ ਨਿਸ਼ਾਨ ਸਨ।

ਲੜਕੀ ਰਾਣੀ ਦੇ ਪਿਤਾ ਦੇ ਬਿਆਨਾਂ ‘ਤੇ ਲੜਕੀ ਦੇ ਪਤੀ ਕਿਰਪਾਲ ਸਿੰਘ, ਸਹੁਰੇ ਬਾਜ਼ ਸਿੰਘ, ਜਠਾਣੀ ਰਾਣੋ ਅਤੇ ਭਿੰਦਾ ਤੇ ਜੱਗਾ ਜੋ ਮ੍ਰਿਤਕ ਲੜਕੀ ਦੇ ਦਿਉਰ ਜੇਠ ਹਨ ਵਿ ਰੁੱ ਧ ਥਾਣਾ ਝਬਾਲ ਵਿਖੇ ਕੇਸ ਦਰਜ ਕਰਕੇ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!