Home / ਘਰੇਲੂ ਨੁਸ਼ਖੇ / ਛਾਤੀ ਚ ਦਰਦ , ਹਰਟ ਅਟੈਕ ਦਾ ਹੈ ਜਾਂ ਗੈਸ ਦਾ ਇਹ ਵੀਡੀਓ ਜਲਦੀ ਦੇਖੋ , ਨਹੀਂ ਤਾਂ ਪਛਤਾਉਂਗੇ

ਛਾਤੀ ਚ ਦਰਦ , ਹਰਟ ਅਟੈਕ ਦਾ ਹੈ ਜਾਂ ਗੈਸ ਦਾ ਇਹ ਵੀਡੀਓ ਜਲਦੀ ਦੇਖੋ , ਨਹੀਂ ਤਾਂ ਪਛਤਾਉਂਗੇ

ਅੱਜ ਕੱਲ੍ਹ ਜ਼ਿਆਦਾਤਰ ਲੋਕ ਦਿਲ ਦੀਆਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਪੀਡ਼ਤ ਹਨ । ਅਕਸਰ ਹੀ ਜਦੋਂ ਦਿਲ ਵਿੱਚ ਦਰਦ ਹੁੰਦੀ ਹੈ ਤਾਂ ਬਹੁਤ ਸਾਰੇ ਲੋਕ ਇਸ ਨੂੰ ਹਾਰਟ ਅਟੈਕ ਦਾ ਨਾਮ ਵੀ ਦਿੰਦੇ ਹਨ ।

ਪਰ ਅੱਜ ਅਸੀਂ ਤੁਹਾਨੂੰ ਵਿਸਥਾਰ ਦੇ ਨਾਲ ਦੱਸਾਂਗੇ ਕਿ ਹਾਰਟ ਅਟੈਕ ਤੇ ਦਿਲ ਵਿੱਚ ਦਰਦ ਹੋਣ ਦੇ ਕੀ ਕੀ ਕਾਰਨ ਹਨ ਅਤੇ ਦੋਵਾਂ ਦੇ ਵਿੱਚ ਕੀ ਫ਼ਰਕ ਹੈ । ਹਾਰਟ ਅਟੈਕ ਅਤੇ ਦਿਲ ਦੇ ਵਿੱਚ ਦਰਦ ਹੋਣ ਦੇ ਵੱਖ ਵੱਖ ਕਾਰਨ ਹਨ ।

ਦਿਲ ਦੇ ਵਿੱਚ ਜਦੋਂ ਦਰਦ ਹੁੰਦੀ ਹੈ ਤਾਂ ਉਹ ਮਨੁੱਖ ਦੀਆਂ ਕੁਝ ਅਣਗਹਿਲੀਆਂ ਅਤੇ ਲਾਪ੍ਰਵਾਹੀਆ ਕਾਰਨ ਹੁੰਦੀਆਂ ਹਨ । ਕਿਉਂਕਿ ਜਦੋਂ ਮਨੁੱਖ ਜ਼ਿਆਦਾ ਮਾਤਰਾ ਵਿੱਚ ਫਾਸਟ ਫੂਡ ਖਾਧਾ ਹੈ ਜਾਂ ਜ਼ਿਆਦਾ ਮਾਤਰਾ ਦੇ ਵਿੱਚ ਚਾਹ ਦਾ ਸੇਵਨ ਕਰਦਾ ਹੈ

ਤਾ ਉਸ ਸਮੇਂ ਸਰੀਰ ਚ ਐਸਿਡ ਬਣਨਾ ਸ਼ੁਰੂ ਹੋ ਜਾਂਦਾ ਹੈ ਤੇ ਇਸੇ ਐਸਿਡ ਕਾਰਨ ਦਿਲ ਦੇ ਵਿੱਚ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ । ਕਈ ਵਾਰ ਜਿਆਦਾ ਮਿਹਨਤ ਕਰਨ ਦੇ ਨਾਲ ਤੇ ਕੋਈ ਭਾਰੀ ਚੀਜ਼ ਚੁੱਕਣ ਦੇ ਨਾਲ ਵੀ ਦਿਲ ਵਿੱਚ ਦਰਦ ਦੀ ਸਮੱਸਿਆ ਪੈਦਾ ਹੁੰਦੀ ਹੈ ।

ਦੂਜਾ ਜੇਕਰ ਦਿਲ ਦੇ ਵਿੱਚ ਹਾਰਟ ਅਟੈਕ ਦੀ ਦਰਦ ਹੁੰਦੀ ਹੈ ਤਾਂ ਉਸ ਦੌਰਾਨ ਦਿਲ ਦੇ ਨਾਲ ਨਾਲ ਬਾਹ ਚ ਵੀ ਦਰਦ ਹੁੰਦੀ ਹੈ ਤੇ ਸਾਹ ਲੈਣ ਚ ਵੀ ਦਿੱਕਤ ਪੈਦਾ ਹੁੰਦੀ ਹੈ। ਜਦੋਂ ਅਜਿਹੇ ਲੱਛਣ ਦਿਖਾਈ ਦੇਣੇ ਸ਼ੁਰੂ ਹੋ ਜਾਣ ਤਾਂ ਉਸ ਸਮੇਂ ਆਪਣੇ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ

ਤੇ ਕੁਝ ਟੈਸਟ ਕਰਵਾ ਕੇ ਤੁਸੀਂ ਇਸ ਬਾਰੇ ਪਤਾ ਲਗਾ ਸਕਦੇ ਹੋ ਕਿ ਤੁਹਾਨੂੰ ਇਹ ਦਰਦ ਹਾਰਟ ਅਟੈਕ ਦੀ ਹੋ ਰਹੀ ਹੈ ਜਾਂ ਫਿਰ ਇਹ ਦਰਦ ਆਮ ਹੈ । ਦਿਲ ਦੇ ਵਿੱਚ ਕਈ ਵਾਰ ਦਰਦ ਨਾੜੀਆਂ ਦੀ ਬਲਾਕਿਜ ਕਾਰਨ ਵੀ ਪੈਦਾ ਹੁੰਦੀ ਹੈ ।

ਜਦੋਂ ਦਿਲ ਦੀਆਂ ਜ਼ਿਆਦਾਤਰ ਨਾੜੀਆਂ ਬਲਾਕ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਉਸ ਸਮੇਂ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ , ਜੋ ਜਲਦ ਹੀ ਦਿਲ ਦੇ ਦੌਰੇ ਦਾ ਰੂਪ ਧਾਰ ਸਕਦੀ ਹੈ। ਇਸ ਲਈ ਡਾਕਟਰ ਨਾਲ ਸੰਪਰਕ ਕਰਨਾ ਬਹੁਤ ਜ਼ਰੂਰੀ ਹੈ ।

ਇਸ ਬਾਬਤ ਵਿਸਥਾਰ ਨਾਲ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾ ਨੀਚੇ ਇਕ ਵੀਡੀਓ ਦਿੱਤੀ ਗਈ ਹੈ । ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ । ਨਾਲ ਹੀ ਲਾਇਕ ਕਰੋ ਸਾਡਾ ਫੇਸਬੁੱਕ ਪੇਜ ਵੀ ।

error: Content is protected !!