Home / ਤਾਜਾ ਜਾਣਕਾਰੀ / ਚੰਡੀਗੜ੍ਹ PG : ਮੌਤ ਤੋਂ ਪਹਿਲਾਂ ਕੁੜੀ ਨੇ ਕੀਤਾ ਸੀ ਪਿਤਾ ਨੂੰ ਫੋਨ ਅਤੇ ਕਿਹਾ ਡੈਡੀ ਮੈਂ

ਚੰਡੀਗੜ੍ਹ PG : ਮੌਤ ਤੋਂ ਪਹਿਲਾਂ ਕੁੜੀ ਨੇ ਕੀਤਾ ਸੀ ਪਿਤਾ ਨੂੰ ਫੋਨ ਅਤੇ ਕਿਹਾ ਡੈਡੀ ਮੈਂ

ਇਸ ਵੇਲੇ ਦੀ ਵੱਡੀ ਖਬਰ ਚੰਡੀਗੜ੍ਹ ਵਿਚ ਪਿਛਲੇ ਦਿਨ ਹੋਏ ਹਾਦਸੇ ਦੇ ਬਾਰੇ ਵਿਚ ਆ ਰਹੀ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਬੀਤੇ ਦਿਨ ਚੰਡੀਗੜ੍ਹ ‘ਚ ਵਾ ਪ ਰੇ ਅ ਗ ਨੀ ਕਾਂ ਡ ਨੇ ਤਿੰਨ ਜ਼ਿੰਦਗੀਆਂ ਖ ਤ ਮ ਕਰ ਦਿੱਤੀਆਂ, ਜਿਨ੍ਹਾਂ ‘ਚ 2 ਮ੍ਰਿ ਤ ਕ ਪੰਜਾਬ ਅਤੇ ਇਕ ਦੀ ਪਹਿਚਾਣ ਹਰਿਆਣਾ ਦੇ ਹਿਸਾਰ ਜ਼ਿਲੇ ਦੀ ਰਹਿਣ ਵਾਲੀ ਮੁਸਕਾਨ ਦੇ ਰੂਪ ‘ਚ ਹੋਈ ਸੀ। ਦੱਸਿਆ ਜਾਂਦਾ ਹੈ ਕਿ ਜਦੋਂ ਇਹ ਹਾ ਦ ਸਾ ਵਾਪਰਿਆ ਤਾਂ ਉਸ ਸਮੇਂ ਮੁਸਕਾਨ ਨੇ ਆਪਣੇ ਪਿਤਾ ਐਡਵੋਕੇਟ ਰਾਜੀਵ ਮਹਿਤਾ ਨੂੰ ਫੋਨ ਕੀਤਾ। ਮੁਸਕਾਨ ਦੇ ਮੂੰਹੋ ਨਿਕਲੇ ਸ਼ਬਦ ਉਸ ਸਮੇਂ ਦੇ ਵਾਪਰੇ ਭਿ ਆ ਨ ਕ ਅ-ਗ-ਨੀ-ਕਾਂ-ਡ ਦਾ ਦ੍ਰਿਸ਼ ਬਿਆਨ ਕਰ ਰਹੇ ਸੀ।

ਮੁਸਕਾਨ ਨੇ ਦੱਸਿਆ ਕਿ ਪਾਪਾ! ਇੱਥੇ ਬਹੁਤ ਜ਼ਿਆਦਾ ਅੱਗ ਲੱਗ ਗਈ ਹੈ ਮੈਂ ਇਥੇ ਵਿਚ ਘਿਰ ਗਈ ਹਾਂ ਪਰ ਪਿੱਛੋ ਕਾਫੀ ਆਵਾਜ਼ਾ ਆ ਰਹੀਆਂ ਸੀ ਕਿ ਗਿੱਲਾ ਕੰਬਲ ਲਿਆਓ। ਇੰਨੀ ਦੇਰ ਨੂੰ ਫੋਨ ਕੱ ਟਿ ਆ ਗਿਆ ਅਤੇ ਕੁਝ ਸਮੇਂ ਬਾਅਦ ਮੁਸਕਾਨ ਦੀ ਇਸ ਦੁਨੀਆ ਤੋਂ ਅਲਵਿਦਾ ਕਹਿਣ ਦੀ ਖਬਰ ਉਸ ਦੇ ਮਾਪਿਆਂ ਤੱਕ ਪਹੁੰਚ ਗਈ।

ਮੁਸਕਾਨ ਦਾ ਭਰਾ ਯੁਵਰਾਜ ਵੀ ਚੰਡੀਗੜ੍ਹ ‘ਚ ਪੜ੍ਹਦਾ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਦੇ ਚਾਚਾ ਦਿਨੇਸ਼ ਮਹਿਤਾ ਵੀ ਚੰਡੀਗੜ੍ਹ ‘ਚ ਰਹਿੰਦੇ ਹਨ। ਬੀ.ਕਾਮ ਦੀ ਪੜ੍ਹਾਈ ਕਰਦੇ ਸਮੇਂ ਮੁਸਕਾਨ ਹੋਸਟਲ ‘ਚ ਰਹੀ ਸੀ। ਹੁਣ ਐਮ.ਕਾਮ ‘ਚ ਦਾਖਲਾ ਲੈਣ ਤੋਂ ਬਾਅਦ ਪੀ.ਜੀ. ‘ਚ ਰਹਿੰਦੀ ਸੀ।

ਦੱਸਣਯੋਗ ਹੈ ਕਿ ਬੀਤੇ ਦਿਨ ਚੰਡੀਗੜ੍ਹ ਦੇ ਸੈਕਟਰ 32 ‘ਚ ਸਥਿਤ ਇਕ ਪੀ.ਜੀ. ‘ਚ ਅ ਚਾ ਨ ਕ ਲੈਪਟਾਪ ‘ਚ ਸ਼ਾ ਰ ਟ ਸਰਕਿਟ ਕਾਰਨ ਅੱ ਗ ਲੱਗ ਗਈ। ਅੱਗ ਇੰਨੇ ਭਿ ਆ ਨ ਕ ਰੂਪ ‘ਚ ਲੱਗੀ ਕਿ ਇਕ ਕਮਰੇ ‘ਚ ਫਸੀਆਂ ਤਿੰਨ ਕੁੜੀਆਂ ਜਿਉਂਦੀਆਂ ਸ ੜ੍ਹ ਗਈਆਂ। ਇਸ ਖਬਰ ਨਾਲ ਸਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ ਸੀ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!