Home / ਤਾਜਾ ਜਾਣਕਾਰੀ / ਚੋਟੀ ਦੇ ਮਸ਼ਹੂਰ ਕਲਾਕਾਰ ਡਰੇਕ ਬਾਰੇ ਆਈ ਮਾੜੀ ਖਬਰ, ਪ੍ਰਸੰਸਕ ਕਰ ਰਹੇ ਦੁਆਵਾਂ

ਚੋਟੀ ਦੇ ਮਸ਼ਹੂਰ ਕਲਾਕਾਰ ਡਰੇਕ ਬਾਰੇ ਆਈ ਮਾੜੀ ਖਬਰ, ਪ੍ਰਸੰਸਕ ਕਰ ਰਹੇ ਦੁਆਵਾਂ

ਆਈ ਤਾਜ਼ਾ ਵੱਡੀ ਖਬਰ 

ਬੀਤੇ 2 ਸਾਲਾਂ ਤੋਂ ਜਿੱਥੇ ਕਰੋਨਾ ਦੀ ਚਪੇਟ ਵਿਚ ਆਉਣ ਕਾਰਨ ਜਿੱਥੇ ਵੱਖ ਵੱਖ ਖੇਤਰਾਂ ਦੀਆਂ ਬਹੁਤ ਸਾਰੀਆਂ ਹਸਤੀਆਂ ਪ੍ਰਭਾਵਿਤ ਹੋਈਆਂ ਹਨ। ਬਹੁਤ ਸਾਰੇ ਲੋਕਾਂ ਦੀ ਜਾਨ ਵੀ ਕਰੋਨਾ ਦੀ ਚਪੇਟ ਵਿੱਚ ਆਉਣ ਕਾਰਨ ਚਲੇ ਗਈ ਹੈ। ਉਥੇ ਹੀ ਆਏ ਦਿਨ ਬਹੁਤ ਸਾਰੇ ਕਲਾਕਾਰ ਅਜੇ ਵੀ ਕਰੋਨਾ ਦੀ ਚਪੇਟ ਵਿਚ ਆ ਰਹੇ ਹਨ ਜਿਸ ਕਾਰਨ ਉਨ੍ਹਾਂ ਦੇ ਕੰਮ ਉੱਪਰ ਵੀ ਇਸ ਦਾ ਪ੍ਰਭਾਵ ਦੇਖਿਆ ਜਾ ਰਿਹਾ ਹੈ। ਹੁਣ ਚੋਟੀ ਦੇ ਮਸ਼ਹੂਰ ਕਲਾਕਾਰ ਡਰੇਕ ਬਾਰੇ ਆਈ ਮਾੜੀ ਖਬਰ,ਜਿੱਥੇ ਪ੍ਰਸੰਸਕ ਕਰ ਰਹੇ ਦੁਆਵਾਂ , ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਡਰੇਕ ਵੀ ਕੋਵਿਡ ਪੌਜ਼ਟਿਵ ਪਾਏ ਗਏ ਹਨ, ਜਿੱਥੇ ਉਹ ਹੁਣ ਕਰੋਨਾ ਦੀ ਚਪੇਟ ਵਿਚ ਆ ਗਏ ਹਨ ਉਥੇ ਹੀ ਉਨ੍ਹਾਂ ਨੂੰ ਆਪਣੀ ਯੰਗ ਮਨੀ ਰੀਯੂਨੀਅਨ ਕੰਸਰਟ ਕੈਂਸਲ ਕਰਨਾ ਪਿਆ ਹੈ,ਜਿਸ ਦੀ ਜਾਣਕਾਰੀ ਖੁਦ ਸੋਸ਼ਲ ਮੀਡੀਆ ਇੰਸਟਾਗ੍ਰਾਮ ਤੇ ਸਟੋਰੀ ਪਾ ਕੇ ਡਰੇਕ ਵੱਲੋਂ ਸਾਂਝੀ ਕੀਤੀ ਗਈ ਹੈ। ਜਿੱਥੇ ਕਿ ਇਸ ਸਮੇਂ ਡਰੇਕ ਹੁਣ ਯੰਗ ਮਨੀ ਰੀਯੂਨੀਅਨ ਕੰਸਰਟ ਵਿੱਚ ਦਿੱਗਜ ਸਿੰਗਰ ਤੇ ਰੈਪਰ ਦੇ ਤੌਰ ਤੇ ਹਿੱਸਾ ਲੈ ਰਹੇ ਹਨ, ਉਥੇ ਹੀ ਕਰੋਨਾ ਦੀ ਚਪੇਟ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਵੱਲੋਂ ਇਸ ਨੂੰ ਰੱਦ ਕਰ ਦਿਤਾ ਗਿਆ ਹੈ।

ਕਰੋਨਾ ਦੀ ਚਪੇਟ ਵਿੱਚ ਆਉਣ ਕਾਰਨ ਜਿੱਥੇ ਡਰੇਕ ਵੱਲੋਂ ਆਪਣੇ ਭਵਿੱਖ ਦੀਆਂ ਕਈ ਯੋਜਨਾਵਾਂ ਨੂੰ ਤਬਦੀਲ ਕਰਨਾ ਪੈ ਰਿਹਾ ਹੈ। ਦੱਸ ਦਈਏ ਕਿ ਹੁਣ ਰੱਦ ਕੀਤੇ ਗਏ ਪ੍ਰੋਗਰਾਮ ਦੇ ਵਿੱਚ ਉਸ ਦੇ ਕੰਸਰਟ ਵਿੱਚ ਨਿੱਕੀ ਮਿਨਾਜ ਤੇ ਲਿਲ ਵੇਨ ਵੀ ਹਿੱਸਾ ਲੈਣ ਵਾਲੇ ਸਨ।

ਉਨ੍ਹਾਂ ਦਾ ਇੱਕ ਤਿੰਨ ਦਿਨਾਂ ਦਾ ਇਵੈਂਟ ਅਕਤੂਬਰ ਵਰਲਡ ਵੀਕਐਂਡ”28 ਜੁਲਾਈ ਨੂੰ “ਆਲ ਕੈਨੇਡੀਅਨ ਨੌਰਥ ਸਟਾਰਸ” ਪ੍ਰਦਰਸ਼ਨ ਨਾਲ ਸ਼ੁਰੂ ਹੋਇਆ ਸੀ ਅਤੇ 29 ਵੇਂ ਦਿਨ ਲਿਲ ਵੇਨ ਅਤੇ ਕ੍ਰਿਸ ਬ੍ਰਾਊਨ ਦੀ ਵਿਸ਼ੇਸ਼ਤਾ ਵਾਲੇ ਇੱਕ ਸ਼ੋਅ ਨਾਲ ਜਾਰੀ ਰਿਹਾ। ਉਥੇ ਹੀ ਡਰੇਕ ਵੱਲੋਂ ਸੋਮਵਾਰ ਰਾਤ ਦਾ ਸ਼ੋਅ ਟੋਰਾਂਟੋ ਵਿੱਚ ਬਡਵਾਈਜ਼ਰ ਸਟੇਜ ‘ਤੇ ਸ਼ੋਅ ਦੀ ਸਤਰ ਨੂੰ ਖਤਮ ਕਰਨ ਲਈ ਤਹਿ ਕੀਤਾ ਗਿਆ ਸੀ ।

error: Content is protected !!