Home / ਤਾਜਾ ਜਾਣਕਾਰੀ / ਚਾਹੁੰਦੇ ਹੋ ਕਨੇਡਾ ਜਾਣਾ ਤਾਂ ਜਰੂਰ ਪੜ੍ਹੋ ਐਵੇਂ ਨਾ ਆਪਣਾ ਨੁਕਸਾਨ ਕਰਵਾ ਬੈਠਿਓ

ਚਾਹੁੰਦੇ ਹੋ ਕਨੇਡਾ ਜਾਣਾ ਤਾਂ ਜਰੂਰ ਪੜ੍ਹੋ ਐਵੇਂ ਨਾ ਆਪਣਾ ਨੁਕਸਾਨ ਕਰਵਾ ਬੈਠਿਓ

ਕਨੇਡਾ ਜਾਣਾ ਚਾਹੁੰਦੇ ਹੋ ਤਾਂ ਜਰੂਰ ਪੜ੍ਹੋ

ਕੈਨੇਡਾ ਦੇ ਇਮੀਗ੍ਰੇਸ਼ਨ ਰਫਿਊਜ਼ੀ ਅਤੇ ਸਿਟੀਜ਼ਨਸ਼ਿਪ ਮੰਤਰੀ ਮਾਰਕੋ ਮੈਡੀਸੀਨੋ ਦੁਆਰਾ ਇੱਕ ਬਿਆਨ ਜਾਰੀ ਕੀਤਾ ਗਿਆ ਹੈ। ਜਿਸ ਵਿਚ ਉਨ੍ਹਾਂ ਨੇ ਕੈਨੇਡਾ ਆਉਣ ਦੇ ਚਾਹਵਾਨ ਪ੍ਰਵਾਸੀਆਂ ਨੂੰ ਸੁ-ਚੇ-ਤ ਕੀਤਾ ਹੈ ਕਿ ਕੈਨੇਡਾ ਵਿੱਚ ਭਾਵੇਂ ਕਿਸੇ ਨੇ ਯਾਤਰਾ ਕਰਨ ਲਈ ਆਉਣਾ ਹੋਵੇ ਅਤੇ ਭਾਵੇਂ ਪੱਕੇ ਤੌਰ ਤੇ ਰਹਿਣ ਦੀ ਇੱਛਾ ਹੋਵੇ। ਉਨ੍ਹਾਂ ਦੀ ਹਰੇਕ ਅਰਜੀ ਨੂੰ ਕਾ-ਨੂੰ-ਨੀ ਪ੍ਰ-ਕਿ-ਰਿ-ਆ ਵਿੱਚੋਂ ਲੰਘਣਾ ਪੈਂਦਾ ਹੈ। ਉਨ੍ਹਾਂ ਦੇ ਦੱਸਣ ਮੁਤਾਬਿਕ ਕਾ-ਨੂੰ-ਨ ਸਭ ਲਈ ਬ-ਰਾ-ਬ-ਰ ਹੈ। ਹਰ ਕਿਸੇ ਨੂੰ ਇਮੀਗ੍ਰੇਸ਼ਨ ਵਿਭਾਗ ਦੁਆਰਾ ਤੈ-ਅ ਕੀਤੇ ਗਏ ਨਿ-ਯ-ਮਾਂ ਦੀ ਪਾਲਣਾ ਕਰਨੀ ਪੈਂਦੀ ਹੈ।

ਕਈ ਲੋਕ ਇਨ੍ਹਾਂ ਪਰਵਾਸੀਆਂ ਨੂੰ ਚੋ-ਰ ਮੋ-ਰੀ ਰਾਹੀਂ ਵੀਜ਼ਾ ਦਿਵਾਉਣ ਦੇ ਸੁਪਨੇ ਦਿਖਾ ਕੇ ਉਨ੍ਹਾਂ ਦਾ ਸ਼ੋ-ਸ਼-ਣ ਕਰਦੇ ਹਨ। ਜਦਕਿ ਇੱਥੇ ਕਿਸੇ ਚੋ-ਰ ਮੋ-ਰੀ ਦੀ ਕੋਈ ਗੁੰ-ਜਾ-ਇ-ਸ਼ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਈ ਲੋਕ ਜਾ-ਅ-ਲੀ ਦ-ਸ-ਤਾ-ਵੇ-ਜ਼ ਤਿਆਰ ਕਰਕੇ ਵੀ-ਜ਼ਾ ਹਾਸਿਲ ਕਰਨ ਦੀ ਕੋ-ਸ਼ਿ-ਸ਼ ਕਰਦੇ ਹਨ। ਜੋ ਕਿ ਸੰ-ਭ-ਵ ਨਹੀਂ ਹੈ। ਇਸ ਲਈ ਖੱ-ਜ-ਲ ਖੁ-ਆ-ਰੀ ਤੋਂ ਬ-ਚ-ਣ ਲਈ ਅ-ਰ-ਜ਼ੀ ਦੇਣ ਵਾਲੇ ਨੂੰ ਚਾਹੀਦਾ ਹੈ ਕਿ ਸਹੀ ਅਤੇ ਸੱ-ਚੇ ਦਸਤਾਵੇਜ਼ ਪੇਸ਼ ਕੀਤੇ ਜਾਣ। ਕਿਉਂਕਿ ਇੱਥੇ ਕਿਸੇ ਦੀ ਸਿ-ਫਾ-ਰਿ-ਸ਼ ਕੰਮ ਨਹੀਂ ਕਰਦੀ। ਇਸ ਲਈ ਤੁਸੀਂ ਕਿਸੇ ਸਿ-ਫ਼ਾ-ਰ-ਸ਼ੀ ਜਾਂ ਸਲਾਹਕਾਰ ਦਾ ਸਹਾਰਾ ਨਾ ਲਵੋ ਅਤੇ ਧੋ-ਖੇ ਤੋਂ ਬਚੋ।

ਉਨ੍ਹਾਂ ਦੇ ਦੱਸਣ ਅਨੁਸਾਰ ਵੀਜ਼ਾ ਪ੍ਰਾਪਤ ਕਰਨ ਲਈ ਸਾਰੇ ਕਾ-ਇ-ਦੇ ਕਾ-ਨੂੰ-ਨ ਅਤੇ ਸ਼-ਰ-ਤਾਂ ਦੀ ਜਾਣਕਾਰੀ ਲਈ ਇਮੀਗ੍ਰੇਸ਼ਨ ਰਫਿਊਜ਼ੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਵੈੱਬਸਾਈਟ ਤੋਂ ਹਰੇਕ ਪ੍ਰਕਾਰ ਦੀ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ। ਜੇਕਰ ਫਿਰ ਵੀ ਤੁਸੀਂ ਕਿਸੇ ਸਲਾਹਕਾਰ ਦੀ ਮ-ਦ-ਦ ਲੈਣਾ ਚਾਹੁੰਦੇ ਹੋ ਤਾਂ ਉਸ ਕੋਲ ਆਈ ਆਰ.ਸੀ.ਸੀ. ਵੱਲੋਂ ਮਾਨਤਾ ਮਿਲੀ ਹੋਣੀ ਜ਼ਰੂਰੀ ਹੈ। ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਮਾਰਚ ਮਹੀਨੇ ਨੂੰ ਫ-ਰਾ-ਡ ਪ੍ਰੀ-ਵੈ-ਨ-ਸ਼-ਨ ਮੰ-ਥ ਕਰਾਰ ਦਿੱਤਾ ਗਿਆ ਹੈ। ਜੇਕਰ ਨਿ-ਯ-ਮਾਂ ਵਿੱਚ ਕੋਈ ਫੇਰ ਬਦਲ ਕੀਤਾ ਜਾਂਦਾ ਹੈ ਤਾਂ ਵੀ ਇਸ ਦੀ ਜਾਣਕਾਰੀ ਇਮੀਗ੍ਰੇਸ਼ਨ ਰਫਿਊਜੀ ਤੇ ਸਿਟੀਜ਼ਨਸ਼ਿਪ ਕੈਨੇਡਾ ਵੈੱਬਸਾਈਟ ਤੇ ਦਿੱਤੀ ਜਾਂਦੀ ਹੈ। ਇਸ ਲਈ ਨੌ-ਸ-ਰ-ਬਾ-ਜ਼ਾਂ ਦੇ ਝਾਂ-ਸੇ ਵਿੱਚ ਆ ਕੇ ਫ-ਰ-ਜ਼ੀ ਦ-ਸ-ਤਾ-ਵੇ-ਜ਼ ਪੇਸ਼ ਨਾ ਕਰੋ।

error: Content is protected !!