ਹੋ ਗਈ ਲਾਲਾ ਲਾਲਾ ਪਕੌੜੇ ਵਿੱਚੇ ਛੱਡ ਬਾਹਰ ਭੱਜ ਗਏ ਸਾਰੇ
ਤਰਨਤਾਰਨ ਦੇ ਪਿੰਡ ਸੁਭਾਸ਼ ਪੁਰਾ ਵਿੱਚ ਇੱਕ ਵਿਆਹ ਸਮਾਗਮ ਵਿੱਚ ਉਸ ਸਮੇਂ ਭਾ-ਜ-ੜ ਪੈ ਗਈ। ਜਦੋਂ ਪਾਰਕਿੰਗ ਵਿੱਚ ਖੜ੍ਹੀ ਇਕ ਸਕਾਰਪੀਓ ਕਾਰ ਨੂੰ ਅੱਗ ਲੱਗ ਗਈ। ਅੱਗ ਲੱਗਣ ਕਰਕੇ ਅੱਗ ਦੀਆਂ ਉੱਚੀਆਂ ਉੱਚੀਆਂ ਲਾ-ਟਾਂ ਦਿਖਾਈ ਦੇਣ ਲੱਗੀਆਂ। ਕਿਸੇ ਨੇ ਫਾਇਰ ਬ੍ਰਿਗੇਡ ਨੂੰ ਇਸ ਦੀ ਜਾਣਕਾਰੀ ਦਿੱਤੀ। ਫਾਇਰ ਬ੍ਰਿਗੇਡ ਦੁਆਰਾ ਆ ਕੇ ਅੱਗ ਬੁਝਾਈ ਗਈ। ਜਿਸ ਵੇਲੇ ਗੱਡੀ ਨੂੰ ਅੱਗ ਲੱਗੀ। ਉਸ ਵੇਲੇ ਗੱਡੀ ਵਿੱਚ ਕੋਈ ਵੀ ਸਵਾਰ ਨਹੀਂ ਸੀ। ਇਸੇ ਕਰਕੇ ਕੋਈ ਜਾ-ਨੀ ਨੁ-ਕ-ਸਾ-ਨ ਹੋਣ ਤੋਂ ਬ-ਚਾ-ਅ ਹੋ ਗਿਆ। ਫਾਇਰ ਬ੍ਰਿਗੇਡ ਦੇ ਆ ਜਾਣ ਕਾਰਨ ਅੱਗ ਅੱਗੇ ਨਹੀਂ ਵੱਧ ਸਕੀ।
ਨਹੀਂ ਤਾਂ ਹੋਰ ਵੀ ਜ਼ਿਆਦਾ ਦੂਰ ਤੱਕ ਅੱਗ ਫੈਲ ਸਕਦੀ ਸੀ ਅਤੇ ਨੁ-ਕ-ਸਾ-ਨ ਜ਼ਿਆਦਾ ਹੋ ਸਕਦਾ ਸੀ। ਜਿੰਨੀਆਂ ਸਾਡੇ ਲਈ ਸੁੱਖ ਸੁ-ਵਿ-ਧਾ-ਵਾਂ ਦੀ ਗਿਣਤੀ ਵੱਧ ਗਈ ਹੈ। ਉੱਨੀ ਹੀ ਹਾ-ਦ-ਸਿ-ਆਂ ਦੀ ਗਿਣਤੀ ਵੀ ਵਧ ਗਈ ਹੈ। ਜਿੰਨੇ ਅੱਜ ਕੱਲ੍ਹ ਸੜਕ ਹਾ-ਦ-ਸੇ ਵਾਪਰ ਰਹੇ ਹਨ। ਉਨ੍ਹਾਂ ਵਿੱਚ ਨੁ-ਕ-ਸਾ-ਨ ਹੋ ਰਿਹਾ ਹੈ। ਉਸ ਤਰ੍ਹਾਂ ਹੀ ਅੱਗ ਲੱਗਣ ਦੇ ਮਾਮਲੇ ਵੀ ਸਾਹਮਣੇ ਆਉਂਦੇ ਰਹਿੰਦੇ ਹਨ।
ਕਈ ਵਾਰ ਚੱਲਦੀ ਗੱਡੀ ਨੂੰ ਅੱਗ ਲੱਗਣ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ। ਇਨ੍ਹਾਂ ਘਟਨਾਵਾਂ ਵਿੱਚ ਜਾਨੀ ਅਤੇ ਮਾਲੀ ਨੁ-ਕ-ਸਾ-ਨ ਹੋ ਜਾਂਦਾ ਹੈ। ਇਸ ਤਰ੍ਹਾਂ ਦਾ ਹੀ ਇੱਕ ਹਾ-ਦ-ਸਾ ਤਰਨਤਾਰਨ ਦੇ ਪਿੰਡ ਸੁਭਾਸ਼ ਪੁਰਾ ਵਿੱਚ ਹੀ ਵਾ-ਪ-ਰਿ-ਆ ਹੈ। ਇੱਥੇ ਇੱਕ ਵਿਆਹ ਸਮਾਗਮ ਸੀ। ਲੋਕ ਵਿਆਹ ਦੇ ਪ੍ਰੋਗਰਾਮ ਵਿੱਚ ਮਸਤ ਸਨ। ਪਾਰਕਿੰਗ ਵਿੱਚ ਖੜ੍ਹੀ ਇੱਕ ਸਕਾਰਪੀਓ ਗੱਡੀ ਨੂੰ ਅੱਗ ਲੱਗ ਗਈ। ਸਾਰੇ ਲੋਕ ਗੱਡੀ ਵੱਲ ਦੌੜੇ।
ਲੋਕਾਂ ਦੁਆਰਾ ਇਸ ਸਬੰਧੀ ਫਾ-ਇ-ਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਫਾ-ਇ-ਰ ਬ੍ਰਿਗੇਡ ਦੀ ਗੱਡੀ ਨੇ ਆ ਕੇ ਅੱਗ ਤੇ ਕਾ-ਬੂ ਪਾ ਲਿਆ। ਜਿਸ ਕਰਕੇ ਅੱਗ ਅੱਗੇ ਵਧਣ ਤੋਂ ਰੁਕ ਗਈ। ਦੱਸਿਆ ਜਾਂਦਾ ਹੈ ਕਿ ਸ਼ਾ-ਰ-ਟ ਸ-ਰ-ਕ-ਟ ਹੋਣ ਕਾਰਨ ਸਕਾਰਪੀਓ ਕਾਰ ਨੂੰ ਅੱਗ ਲੱਗ ਗਈ ਸੀ। ਖੁ-ਸ਼-ਕਿ-ਸ-ਮ-ਤੀ ਨਾਲ ਉਸ ਸਮੇਂ ਸਕਾਰਪੀਓ ਵਿੱਚ ਕੋਈ ਵੀ ਆਦਮੀ ਬੈਠਾ ਨਹੀਂ ਸੀ। ਜਿਸ ਕਰਕੇ ਕੋਈ ਜਾਨੀ ਨੁ-ਕ-ਸਾ-ਨ ਹੋਣ ਤੋਂ ਬ-ਚਾ-ਅ ਹੋ ਗਿਆ। ਸਮੇਂ ਸਿਰ ਫਾ-ਇ-ਰ ਬ੍ਰਿ-ਗੇ-ਡ ਦੀ ਗੱਡੀ ਪਹੁੰਚ ਜਾਣ ਕਾਰਨ ਅੱ-ਗ ਨੂੰ ਅੱਗੇ ਵਧਣ ਤੋਂ ਰੋਕ ਲਿਆ ਗਿਆ।
