Home / ਤਾਜਾ ਜਾਣਕਾਰੀ / ਚਮਤਕਾਰ : ਇਸ ਦੇਸ਼ ਨੇ ਕੋਰੋਨਾ ਵਾਇਰਸ ਦੇ ਸਾਰੇ ਮਰੀਜਾਂ ਨੂੰ ਕੀਤਾ ਠੀਕ – ਦੇਖੋ ਤਰੀਕਾ

ਚਮਤਕਾਰ : ਇਸ ਦੇਸ਼ ਨੇ ਕੋਰੋਨਾ ਵਾਇਰਸ ਦੇ ਸਾਰੇ ਮਰੀਜਾਂ ਨੂੰ ਕੀਤਾ ਠੀਕ – ਦੇਖੋ ਤਰੀਕਾ

ਦੇਖੋ ਤਰੀਕਾ

ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾ ਇ ਰ ਸ ਨੇ ਹੁਣ ਤਕ ਦੁਨੀਆ ਭਰ ‘ਚ 3000 ਤੋਂ ਵੱਧ ਲੋਕਾਂ ਦੀ ਜਾ ਨ ਲੈ ਲਈ ਹੈ। ਇਸ ਨਾਲ ਲਗਭਗ 83,000 ਲੋਕ ਪੀ ੜ ਤ ਪਾਏ ਗਏ ਹਨ। ਵਿਸ਼ਵ ਸਿਹਤ ਸੰਗਠਨ ਨੇ ਇਸ ਦਾ ਨਾਂਅ ਕੋਵਿਡ-19 ਰੱਖਿਆ ਹੈ। ਚੀਨ ਤੋਂ ਇਲਾਵਾ ਜਿਨ੍ਹਾਂ ਦੇਸ਼ਾਂ ਵਿੱਚ ਕੋਰੋਨਾ ਵਾ ਇ ਰ ਸ ਫੈਲਿਆ ਹੋਇਆ ਹੈ, ਉਨ੍ਹਾਂ ‘ਚ ਈਰਾਨ, ਇਟਲੀ, ਦੱਖਣੀ ਕੋਰੀਆ, ਜਾਪਾਨ, ਅਮਰੀਕਾ, ਸਿੰਗਾਪੁਰ ਅਤੇ ਵੀਅਤਨਾਮ ਸ਼ਾਮਲ ਹਨ। ਇਸ ਤੋਂ ਇਲਾਵਾ ਕਈ ਹੋਰ ਦੇਸ਼ਾਂ ਵਿੱਚ ਵੀ ਇਸ ਦੇ ਕੇਸਾਂ ਦੀ ਪੁ ਸ਼ ਟੀ ਹੋਈ ਹੈ।

ਇਸ ਦੌਰਾਨ ਵੀਅਤਨਾਮ ਤੋਂ ਇਕ ਹੈ ਰਾ ਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇਸ ਹਫ਼ਤੇ ਦੇ ਅਖੀਰ ਵਿੱਚ ਇਹ ਐਲਾਨ ਕੀਤਾ ਗਿਆ ਹੈ ਕਿ ਵਿਅਤਨਾਮ ਵਿੱਚ ਕੋਰੋਨਾ ਵਾ ਇ ਰ ਸ ਨਾਲ ਪੀ ੜ ਤ 16 ਲੋਕਾਂ ਨੂੰ ਹ ਸ ਪ ਤਾ ਲ ‘ਚੋਂ ਛੁੱਟੀ ਦੇ ਦਿੱਤੀ ਗਈ ਹੈ। ਵੀਅਤਨਾਮ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਦੇਸ਼ ਵਿੱਚ ਇਸ ਬਿ ਮਾ ਰੀ ਨੂੰ ਖ ਤ ਮ ਕਰ ਦਿੱਤਾ ਹੈ। ਪਿਛਲੇ 15 ਦਿਨਾਂ ਦੇ ਅੰਦਰ ਵੀਅਤਨਾਮ ‘ਚ ਕੋਰੋਨਾ ਵਾ ਇ ਰ ਸ ਦਾ ਕੋਈ ਨਵੇਂ ਕੇਸ ਨਹੀਂ ਮਿਲਿਆ ਹੈ। ਅੰਤਮ ਕੇਸ 13 ਫ਼ਰਵਰੀ ਨੂੰ ਸਾਹਮਣੇ ਆਇਆ ਸੀ।

ਬੀਤੇ ਦਿਨੀਂ ਸ਼ਹਿਰ ਅਤੇ ਸੂਬਾਈ ਅਧਿਕਾਰੀਆਂ ਨਾਲ ਇੱਕ ਆਨਲਾਈਨ ਕਾਨਫਰੰਸ ‘ਚ ਵੀਅਤਨਾਮ ਦੇ ਸਿਹਤ ਮੰਤਰਾਲੇ ਦੇ ਉਪ ਪ੍ਰਧਾਨ ਮੰਤਰੀ ਵੂ ਡੱਕ ਡਾਮ ਦੇ ਹਵਾਲੇ ਤੋਂ ਕਿਹਾ, “ਜੇ ਕੋਵਿਡ-19 ਨਾਲ ਲ ੜਾ ਈ ਇੱਕ ਜੰ ਗ ਹੈ ਤਾਂ ਅਸੀਂ ਇਸ ਦਾ ਪਹਿਲਾ ਪੜਾਅ ਜਿੱਤ ਲਿਆ ਹੈ, ਪਰ ਪੂਰੀ ਜੰ ਗ ਨਹੀਂ. ਕਿਉਂਕਿ ਸਥਿਤੀ ਬਹੁਤ ਸੰਵੇ ਦਨ ਸ਼ੀਲ ਹੈ”

ਵੀਅਤਨਾਮ ਦੀ ਸਰਕਾਰ ਨੇ ਐਲਾਨ ਕੀਤਾ ਕਿ ਵਾ ਇ ਰ ਸ ਨਾਲ ਪੀ ੜ ਤ 16ਵੇਂ ਅਤੇ ਆਖਰੀ ਮਰੀਜ਼ ਨੂੰ ਹ ਸ ਪ ਤਾ ਲ ਤੋਂ ਛੁੱਟੀ ਦੇ ਦਿੱਤੀ ਗਈ ਹੈ। 50 ਸਾਲਾ ਇਸ ਵਿਅਕਤੀ ਅਤੇ ਉਸ ਦੀ 23 ਸਾਲਾ ਬੇਟੀ ਨੂੰ ਵਾ ਇ ਰ ਸ ਹੋ ਗਿਆ ਸੀ। ਇਹ ਪਿਓ-ਧੀ ਜਿੱਥੇ ਰਹਿੰਦੇ ਸਨ, ਉੱਥੇ 11 ਹੋਰ ਲੋਕਾਂ ‘ਚ ਵੀ ਵਾ ਇ ਰ ਸ ਦੇ ਲੱ ਛ ਣ ਮਿਲੇ ਸਨ। ਉਨ੍ਹਾਂ ਦੀ ਬੇਟੀ ਚੀਨ ਦੇ ਵੁਹਾਨ ‘ਚ ਜਾਪਾਨੀ ਕੰਪਨੀ ਲਈ ਕੰਮ ਕਰਨ ਵਾਲੇ ਉਨ੍ਹਾਂ 8 ਲੋਕਾਂ ‘ਚ ਸ਼ਾਮਿਲ ਸੀ, ਜੋ ਹਾਲ ਹੀ ‘ਚ ਆਪਣੇ ਦੇਸ਼ ਪਰਤੇ ਹਨ। ਇਨ੍ਹਾਂ 8 ‘ਚੋਂ 6 ਲੋਕਾਂ ‘ਚ ਵਾ ਇ ਰ ਸ ਦੇ ਲੱ ਛ ਣ ਪਾਏ ਗਏ ਸਨ। ਇਨ੍ਹਾਂ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਇਹ ਬੀ ਮਾ ਰੀ ਹੋ ਗਈ ਸੀ। ਇਸ ‘ਚ 3 ਮਹੀਨੇ ਦਾ ਬੱਚੀ ਵੀ ਸ਼ਾਮਿਲ ਸੀ। ਪਰ ਹੁਣ ਇਹ ਸਾਰੇ ਮ ਰੀ ਜ਼ ਠੀਕ ਹੋ ਗਏ ਹਨ।

ਕਿਵੇਂ ਠੀਕ ਹੋਏ ਮਰੀਜ਼?
ਇੱਥੇ ਦੀ ਸਰਕਾਰ ਦਾ ਕਹਿਣਾ ਹੈ ਕਿ ਅਜੇ ਤੱਕ ਇਸ ਵਾ ਇ ਰ ਸ ਦੀ ਕੋਈ ਦਵਾਈ ਸਾਹਮਣੇ ਨਹੀਂ ਆਈ ਹੈ, ਪਰ ਡਾਕਟਰ ਸਭ ਤੋਂ ਪਹਿਲਾਂ ਬੁਖਾਰ ਦੇ ਲੱ ਛ ਣਾਂ ਦਾ ਇ ਲਾ ਜ ਕਰਦੇ ਹਨ ਅਤੇ ਫਿਰ ਮਰੀਜ਼ਾਂ ਨੂੰ ਸ ਖ ਤ ਪੌਸ਼ਟਿਕ ਖੁਰਾਕ ਖਾਣ ਲਈ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਮ ਰੀ ਜ਼ਾਂ ਦੇ ਖੂਨ ਵਿੱਚ ਆਕਸੀਜਨ ਸੇ ਚੁ ਰੇ ਸ਼ਨ ਲੈਵਲ ਦੀ ਬਾ ਰੀ ਕੀ ਨਾਲ ਨਿਗਰਾਨੀ ਕੀਤੀ ਜਾਂਦੀ ਹੈ। ਵੀਅਤਨਾਮ ਨੇ 63 ਸ਼ਹਿਰਾਂ ਅਤੇ ਸੂਬਿਆਂ ਵਿੱਚ ਸਕੂਲ ਬੰਦ ਕਰ ਦਿੱਤੇ ਹਨ। ਨਾਲ ਹੀ ਬੱਚਿਆਂ ਨੂੰ ਸਾਫ-ਸੁਥਰਾ ਰਹਿਣ ਅਤੇ ਆਪਣੇ ਸਰੀਰ ਦੇ ਤਾਪਮਾਨ ਦੀ ਨਿਰੰਤਰ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ।

ਮਾਸ ਦੀ ਦਰਾਮਦ ‘ਤੇ ਪਾਬੰਦੀ :
ਵੀਅਤਨਾਮ ‘ਚ ਜਾ ਨ ਵ ਰਾਂ ਦੇ ਮਾ ਸ ਦੀ ਦਰਾਮਦ ‘ਤੇ ਰੋ ਕ ਲਗਾ ਦਿੱਤੀ ਗਈ ਹੈ। ਇਹ ਇਸ ਲਈ ਕੀਤਾ ਗਿਆ ਸੀ ਕਿਉਂਕਿ ਵਾ ਇ ਰ ਸ ਬਾਰੇ ਪਹਿਲਾਂ ਕਿਹਾ ਗਿਆ ਸੀ ਕਿ ਇਹ ਜੰ ਗ ਲੀ ਜਾ ਨ ਵ ਰਾਂ ਦਾ ਮਾ ਸ ਖਾਣ ਨਾਲ ਫੈਲਿਆ ਸੀ। ਹਾਲਾਂਕਿ ਵੀਅਤਨਾਮ ਨੇ ਬਿਨਾਂ ਸ਼ੱ ਕ ਵਾਇਰਸ ਦੇ ਜੋ ਖ ਮ ਨੂੰ ਘ ਟਾ ਦਿੱਤਾ ਹੈ। ਫਿਰ ਵੀ ਇਸ ਦੀ ਨਿਗਰਾਨੀ ਕਰਨ ਦੀ ਜ਼ਰੂਰਤ ਹੈ।

error: Content is protected !!