Home / ਤਾਜਾ ਜਾਣਕਾਰੀ / ਘਰੋਂ ਗਾਇਬ ਹੁੰਦੇ ਸੀ ਪੈਸੇ ਚੋਰ ਫੜਨ ਲਈ ਲਾਈ ਅਨੋਖੀ ਸਕੀਮ ਦੇਖੋ ਕੌਣ ਨਿਕਲਿਆ ਚੋਰ – ਮੌਕੇ ਦੀ ਵੀਡੀਓ

ਘਰੋਂ ਗਾਇਬ ਹੁੰਦੇ ਸੀ ਪੈਸੇ ਚੋਰ ਫੜਨ ਲਈ ਲਾਈ ਅਨੋਖੀ ਸਕੀਮ ਦੇਖੋ ਕੌਣ ਨਿਕਲਿਆ ਚੋਰ – ਮੌਕੇ ਦੀ ਵੀਡੀਓ

ਆਈ ਤਾਜਾ ਵੱਡੀ ਖਬਰ

ਹੁਸ਼ਿਆਰਪੁਰ ਵਿੱਚ ਮਨੋਜ ਤਿਵਾੜੀ ਨਾਮ ਦੇ ਸ਼ਖਸ ਦੇ ਘਰ ਉਨ੍ਹਾਂ ਦੀ ਘਰੇਲੂ ਨੌਕਰਾਣੀ ਦੁਆਰਾ ਘਰ ਵਿੱਚੋਂ ਸੋਨੇ ਦੇ ਗਹਿਣੇ ਅਤੇ 30 ਹਜ਼ਾਰ ਰੁਪਏ ਨਕਦ ਚੋ-ਰੀ ਕਰਨ ਦੀ ਸੂਚਨਾ ਮਿਲੀ ਹੈ। ਚੋ-ਰੀ ਕੀਤੇ ਗਏ ਗਹਿਣਿਆਂ ਵਿੱਚ 4 ਚੂੜੀਆਂ, 1 ਚੇਨੀ, 2 ਟਾਪਸ, 2 ਕਾਂਟੇ ਅਤੇ 2 ਅੰਗੂਠੀਆਂ ਸ਼ਾਮਿਲ ਹਨ। ਸੋਨੂੰ 2 ਸਾਲ ਤੋਂ ਇਸ ਘਰ ਵਿੱਚ ਸਫਾਈ ਦਾ ਕੰਮ ਕਰਦੀ ਸੀ। ਉਸ ਨੇ ਚੋ-ਰੀ ਦੀ ਘ-ਟ-ਨਾ ਨੂੰ ਅੰ-ਜਾ-ਮ ਦੇਣ ਲਈ ਅਲਮਾਰੀ ਦੀ ਇੱਕ ਚਾਬੀ ਬਣਾਈ ਹੋਈ ਸੀ। ਜਦੋਂ ਕੋਈ ਘਰ ਵਿੱਚ ਨਹੀਂ ਹੁੰਦਾ ਸੀ ਤਾਂ ਉਹ ਇਸ ਚਾਬੀ ਨਾਲ ਅਲਮਾਰੀ ਖੋਲ੍ਹ ਕੇ ਚੋ-ਰੀ ਕਰ ਲੈਂਦੀ ਸੀ।

ਇਹ ਸਾਰੀ ਕਾਰਵਾਈ ਸੀਸੀਟੀਵੀ ਕੈਮਰੇ ਵਿੱਚ ਕੈ-ਦ ਹੋ ਗਈ ਹੈ ਅਤੇ ਸੋਨੂੰ ਨੂੰ ਪੁਲਿਸ ਨੇ ਫੜ੍ਹ ਲਿਆ ਹੈ। ਘਰ ਦੀ ਮਾਲਕਣ ਦੇ ਦੱਸਣ ਮੁਤਾਬਿਕ ਉਨ੍ਹਾਂ ਦੇ ਘਰ ਵਿੱਚ 6 ਮਹੀਨੇ ਤੋਂ ਨਕਦੀ ਗਾਇਬ ਹੋ ਰਹੀ ਸੀ। ਅਲਮਾਰੀ ਵਿੱਚੋਂ ਪੈਸੇ ਨਿਕਲ ਜਾਂਦੇ ਸਨ। ਜਦ ਕਿ ਅਲਮਾਰੀ ਦੀ ਚਾਬੀ ਉਨ੍ਹਾਂ ਦੇ ਕੋਲ ਸੀ। ਕੁਝ ਦਿਨ ਪਹਿਲਾਂ ਜਦੋਂ ਉਨ੍ਹਾਂ ਨੇ ਦੇਖਿਆ ਤਾਂ ਸੋਨੇ ਦੇ ਗਹਿਣੇ ਅਤੇ 30 ਹਜ਼ਾਰ ਰੁਪਏ ਨਕਦ ਗਾ-ਇ-ਬ ਹੋ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ ਵਿੱਚ ਕਿਸੇ ਦਾ ਆਉਣਾ ਜਾਣਾ ਵੀ ਨਹੀਂ ਹੈ। ਇਸ ਲਈ ਉਨ੍ਹਾਂ ਨੂੰ ਨੌਕਰਾਣੀ ਸੋਨੂੰ ਤੇ ਹੀ ਸ਼ੱ-ਕ ਹੋਇਆ। ਉਨ੍ਹਾਂ ਨੇ ਲੁ-ਕ-ਵੇਂ ਢੰ-ਗ ਨਾਲ ਘਰ ਦੇ ਅੰਦਰ ਕੈਮਰੇ ਲਗਾ ਦਿੱਤੇ। ਕੈਮਰੇ ਨੇ ਸੱ-ਚਾ-ਈ ਫ-ੜ ਲਈ।

ਸੋਨੂੰ ਨੇ ਉਨ੍ਹਾਂ ਦੀ ਅਲਮਾਰੀ ਦੀ ਨਕਲੀ ਚਾਬੀ ਬਣਵਾਈ ਹੋਈ ਸੀ। ਜਿਸ ਦੀ ਮ-ਦ-ਦ ਨਾਲ ਉਹ ਇਹ ਕਾਰਵਾਈ ਕਰਦੀ ਸੀ। ਇਹ ਸਾਰੀ ਘ-ਟ-ਨਾ ਕੈਮਰੇ ਵਿੱਚ ਕੈ-ਦ ਹੋ ਗਈ ਹੈ। ਮਨੋਜ ਤਿਵਾੜੀ ਦੀ ਪਤਨੀ ਅਨੁਸਾਰ ਲਾ-ਪ-ਤਾ ਹੋਏ ਗਹਿਣਿਆਂ ਵਿੱਚ 4 ਚੂੜੀਆਂ, ਇੱਕ ਚੇਨੀ, 2 ਟਾਪਸ, 2 ਕਾਂਟੇ ਅਤੇ 2 ਅੰਗੂਠੀਆਂ ਸ਼ਾਮਿਲ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਮਨੋਜ ਤਿਵਾੜੀ ਨੇ ਆਪਣੇ ਘਰ ਵਿੱਚ ਚੋ-ਰੀ ਹੋਣ ਸਬੰਧੀ ਸੂਚਨਾ ਦਿੱਤੀ ਸੀ। ਕੈਮਰੇ ਵਿੱਚ ਚੋ-ਰੀ ਕਰਦੀ ਨੌਕਰਾਣੀ ਸੋਨੂੰ ਨਜ਼ਰ ਆਉਂਦੀ ਹੈ। ਜੋ ਇਨ੍ਹਾਂ ਦੇ ਘਰ ਵਿੱਚ ਝਾ-ੜੂ ਪੋ-ਚੇ ਦਾ ਕੰਮ ਕਰਦੀ ਸੀ। ਪੁਲਿਸ ਦੁਆਰਾ ਕਾ-ਨੂੰ-ਨੀ ਕਾਰਵਾਈ ਕੀਤੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!