Home / ਤਾਜਾ ਜਾਣਕਾਰੀ / ਗੋਰੀ ਨਾਲ ਵਿਆਹ ਕਰਾਉਣ ਲਈ ਭਾਰਤੀ ਮੁੰਡੇ ਨੇ ਮਾਰ ਦਿੱਤੀ ਜਹਾਜ ਵਿੱਚੋ ਛਾਲ

ਗੋਰੀ ਨਾਲ ਵਿਆਹ ਕਰਾਉਣ ਲਈ ਭਾਰਤੀ ਮੁੰਡੇ ਨੇ ਮਾਰ ਦਿੱਤੀ ਜਹਾਜ ਵਿੱਚੋ ਛਾਲ

ਆਹ ਦੇਖੋ ਦੇਸੀ ਮੁੰਡੇ ਨੇ ਕੀ ਕੀਤਾ

ਮੈਕਸੀਕੋ ਦੇ ਲਾਸਕਾਬੋਸ ਵਿੱਚ ਇੱਕ ਨੌਜਵਾਨ ਨੂੰ ਆਪਣੀ ਵਿਆਹ ਦੀ ਇੰਨੀ ਜ਼ਿਆਦਾ ਖੁ-ਸ਼ੀ ਮ-ਹਿ-ਸੂ-ਸ ਹੋਈ ਕਿ ਉਸ ਨੇ ਹਵਾਈ ਜਹਾਜ਼ ਵਿੱਚੋਂ ਹੀ ਛਾਲ ਮਾ-ਰ ਦਿੱਤੀ। ਉਹ ਪੈਰਾਸ਼ੂਟ ਦੀ ਮ-ਦ-ਦ ਨਾਲ ਹਵਾ ਵਿੱਚ ਉੱਡਦਾ ਹੋਇਆ ਆਪਣੇ ਵਿਆਹ ਸਮਾਗਮ ਵਿੱਚ ਪਹੁੰਚਿਆ। ਭਾਵੇਂ ਉਸਨੂੰ ਵਿਆਹ ਸਮਾਗਮ ਵਿੱਚ ਪਹੁੰਚਣ ਲਈ ਪੈਰਾਸ਼ੂਟ ਦੀ ਵਰਤੋਂ ਕਰਦੇ ਸਮੇਂ ਤੇਜ਼ ਹਵਾਵਾਂ ਦਾ ਵੀ ਸਾਹਮਣਾ ਕਰਨਾ ਪਿਆ। ਫਿਰ ਵੀ ਆਪਣੀ ਜਾ ਨ ਜੋ-ਖ-ਮ ਵਿੱਚ ਪਾ ਕੇ ਉਹ ਆਪਣੇ ਵਿਆਹ ਦੇ ਸਮਾਗਮ ਵਿੱਚ ਪਹੁੰਚਿਆ।

ਉਸ ਨੂੰ ਇਸ ਤਰ੍ਹਾਂ ਪੁੱਜਾ ਦੇਖ ਕੇ ਉੱਥੇ ਪਹੁੰਚੇ ਸਾਰੇ ਮ ਹਿ ਮਾ ਨ ਹੈ-ਰਾ-ਨ ਹੋ ਗਏ। ਕਈਆਂ ਨੇ ਉਸ ਦੀ ਵੀਡੀਓ ਬਣਾ ਲਈ ਅਤੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ। ਅੱਜਕੱਲ੍ਹ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਇੱਕ ਨੌਜਵਾਨ ਪੈਰਾਸ਼ੂਟ ਰਾਹੀਂ ਹਵਾ ਵਿੱਚ ਉੱ-ਡ-ਦਾ ਦਿਖਾਈ ਦੇ ਰਿਹਾ ਹੈ। ਇਹ ਵੀਡੀਓ ਮੈਕਸੀਕੋ ਦੇ ਲਾਸਕਾਬੋਸ ਦੀ ਦੱਸੀ ਜਾਂਦੀ ਹੈ ਅਤੇ ਪੈਰਾਸ਼ੂਟ ਰਾਹੀਂ ਉੱਡ ਰਹੇ ਨੌਜਵਾਨ ਦਾ ਨਾਮ ਅਕਸ਼ੇ ਯਾਦਵ ਹੈ।

ਅਸਲ ਵਿੱਚ ਉਹ ਆਪਣੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ। ਉਸ ਨੇ ਹਵਾਈ ਜਹਾਜ਼ ਤੋਂ ਛਾਲ ਮਾ-ਰ ਦਿੱਤੀ ਅਤੇ ਪੈਰਾਸ਼ੂਟ ਰਾਹੀਂ ਆਪਣੇ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਚੱਲ ਪਿਆ। ਉਸ ਤੋਂ ਆਪਣੇ ਵਿਆਹ ਦੀ ਖੁ-ਸ਼ੀ ਸਾਂ-ਭੀ ਨਹੀਂ ਗਈ। ਸ਼ਾਇਦ ਉਸ ਦਾ ਦਿਲ ਕਰਦਾ ਹੋਵੇ ਕਿ ਉਹ ਉੱਡ ਕੇ ਆਪਣੇ ਵਿਆਹ ਦੇ ਪ੍ਰੋਗਰਾਮ ਵਿਚ ਪਹੁੰਚ ਜਾਵੇ। ਵੈਸੇ ਤਾਂ ਹਰ ਇਨਸਾਨ ਕੋਈ ਨਾ ਕੋਈ ਅਲੱਗ ਤਰੀਕੇ ਦਾ ਕੰਮ ਕਰਕੇ ਮਸ਼ਹੂਰ ਹੋਣਾ ਚਾਹੁੰਦਾ ਹੈ।

ਪਰ ਮੈਕਸੀਕੋ ਵਿੱਚ ਇੱਕ ਨੌਜਵਾਨ ਅਕਸ਼ੇ ਯਾਦਵ ਨੇ ਅਜਿਹਾ ਕੰਮ ਕਰ ਦਿੱਤਾ। ਜਿੱਥੇ ਉਹ ਲੋਕਾਂ ਵਿੱਚ ਮਸ਼ਹੂਰ ਹੋ ਗਿਆ ਹੈ। ਉੱਥੇ ਹੀ ਉਸ ਨੂੰ ਲੋਕ ਹੈ-ਰਾ-ਨੀ ਨਾਲ ਦੇਖਣ ਲੱਗੇ ਹਨ। ਉਸ ਦੀ ਜਹਾਜ਼ ਤੋਂ ਛਾਲ ਮਾਰ ਕੇ ਪੈਰਾਸ਼ੂਟ ਰਾਹੀਂ ਉੱਡ ਕੇ ਆਪਣੇ ਵਿਆਹ ਵਿਚ ਪਹੁੰਚਣ ਦੀ ਕਾਰਵਾਈ ਦੀ ਵੀਡੀਓ ਨੂੰ ਅੱਗੇ ਤੋਂ ਅੱਗੇ ਸੋਸ਼ਲ ਮੀਡੀਆ ਰਾਹੀਂ ਸ਼ੇਅਰ ਕੀਤਾ ਜਾ ਰਿਹਾ ਹੈ। ਹਰ ਕੋਈ ਇੱਕ ਦੂਜੇ ਨੂੰ ਇਸ ਦੇ ਬਾਰੇ ਦੱਸ ਰਿਹਾ ਹੈ। ਇਸ ਤਰ੍ਹਾਂ ਅਕਸ਼ੇ ਯਾਦਵ ਨੇ ਇੱਕ ਵੱਖਰੀ ਕਿਸਮ ਦਾ ਕੰਮ ਕਰਕੇ ਖੁਦ ਨੂੰ ਮਸ਼ਹੂਰ ਕਰ ਲਿਆ ਹੈ।

error: Content is protected !!