Home / ਤਾਜਾ ਜਾਣਕਾਰੀ / ਗੈਸ ਸਿਲੰਡਰ ਦੀਆਂ ਕੀਮਤਾਂ ਚ ਏਨਾਂ ਵਾਧਾ ਹੁਣ ਏਸ ਰੇਟ ਤੇ ਮਿਲੇਗਾ ਘਰੇਲੂ ਗੈਸ ਸਿਲੰਡਰ – ਦੇਖੋ ਅੱਜ ਦੇ ਨਵੇਂ ਰੇਟ

ਗੈਸ ਸਿਲੰਡਰ ਦੀਆਂ ਕੀਮਤਾਂ ਚ ਏਨਾਂ ਵਾਧਾ ਹੁਣ ਏਸ ਰੇਟ ਤੇ ਮਿਲੇਗਾ ਘਰੇਲੂ ਗੈਸ ਸਿਲੰਡਰ – ਦੇਖੋ ਅੱਜ ਦੇ ਨਵੇਂ ਰੇਟ

ਹੁਣ ਏਸ ਰੇਟ ਤੇ ਮਿਲੇਗਾ ਘਰੇਲੂ ਗੈਸ ਸਿਲੰਡਰ

ਹਰ ਮਹੀਨੇ ਤੈਅ ਕੀਤੀ ਜਾਣ ਵਾਲੀ ਗੈਸ ਦੇ ਸਿਲੰਡਰਾਂ ਦੀਆਂ ਕੀਮਤਾਂ ‘ਚ ਵੱਡਾ ਬਦਲਾਅ ਕੀਤਾ ਗਿਆ ਹੈ। ਕਮਰਸ਼ੀਅਲ ਰਸੋਈ ਗੈਸ ਦੀ ਕੀਮਤ ‘ਚ 225 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ ਹੈ। ਹੁਣ ਕਮਰਸ਼ੀਅਲ ਸਿਲੰਡਰ 1550.02 ਰੁਪਏ ‘ਚ ਮਿਲੇਗਾ। ਨਵੀਂ ਦਰਾਂ ਸ਼ਨਿਚਰਵਾਰ ਸਵੇਰੇ ਤੋਂ ਲਾਗੂ ਕਰ ਦਿੱਤੀਆਂ ਗਈਆਂ ਹਨ।

ਹਾਲਾਂਕਿ ਘੇਰਲੂ ਖਪਤਕਾਰਾਂ ਲਈ ਵੱਡੀ ਰਾਹਤ ਦੀ ਗੱਲ ਇਹ ਹੈ ਕਿ ਹਰ ਮਹੀਨੇ ਸੋਧ ਹੋਣ ਵਾਲੀ ਕੀਮਤਾਂ ‘ਚ ਘਰੇਲੂ ਐੱਲਪੀਜੀ ਸਿਲੰਡਰ ਦੀ ਕੀਮਤ ਨਹੀਂ ਵਧਾਈ ਗਈ ਹੈ |ਘਰੇਲੂ ਐੱਲਪੀਜੀ ਪ੍ਰਤੀ ਸਿਲੰਡਰ ਦੀ ਮੌਜੂਦਾ ਦਰ 749 ਰੁਪਏ ਹੈ, ਜਿਸ ‘ਤੇ 238.10 ਰੁਪਏ ਦੀ ਸਬਸਿਡੀ ਮਿਲ ਰਹੀ ਹੈ। ਯਾਨੀ ਘਰੇਲੂ ਸਿਲੰਡਰ ਇਸਤੇਮਾਲ ਲਈ ਮਿਲਣ ਵਾਲੇ ਸਿਲੰਡਰ ਦੀ ਕੀਮਤ 510.90 ਰੁਪਏ ਹੀ ਪੈਂਦੀ ਹੈ।

ਸਬਸਿਡੀ ਦੇ ਰੂਪ ‘ਚ ਮਿਲਣ ਵਾਲੀ ਕੀਮਤ ਰਾਸ਼ੀ ਨੂੰ ਸਿੱਧੇ ਖਪਤਕਾਰਾਂ ਦੇ ਬੈਂਕ ਖਾਤਿਆਂ ‘ਚ ਜਮ੍ਹਾ ਕਰ ਦਿੱਤੀ ਜਾਂਦੀ ਹੈ। ਦੱਸ ਦੇਈਏ ਕਿ ਪਿਛਲੇ ਪੰਜ ਮਹੀਨਿਆਂ ‘ਚ ਘਰੇਲੂ ਐੱਲ਼ਪੀਜੀ ਸਿਲੰਡਰ ਦਰਾਂ ‘ਚ ਕਈ ਬਦਲਾਅ ਨਹੀਂ ਕੀਤਾ ਗਿਆ ਹੈ। ਸਿਲੰਡਰ ਦੀ ਨਵੀਂ ਕੀਮਤ 14.2 ਕਿਗ੍ਰਾ- 749.00 ਰੁਪਏ , 19 ਕਿਗ੍ਰਾ- 1550.02 ਰੁਪਏ ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!