Home / ਤਾਜਾ ਜਾਣਕਾਰੀ / ਗੁਰਦਾਸ ਮਾਨ ਦੇ ਮੁੰਡੇ ਦਾ ਵਿਆਹ ਦੇਖਣ ਆਏ ਇਸ ਚੋਟੀ ਪੰਜਾਬੀ ਕਲਾਕਾਰ ਦਾ ਹੋਇਆ ਐ ਕਸੀਡੈਂਟ

ਗੁਰਦਾਸ ਮਾਨ ਦੇ ਮੁੰਡੇ ਦਾ ਵਿਆਹ ਦੇਖਣ ਆਏ ਇਸ ਚੋਟੀ ਪੰਜਾਬੀ ਕਲਾਕਾਰ ਦਾ ਹੋਇਆ ਐ ਕਸੀਡੈਂਟ

ਹੁਣੇ ਆਈ ਤਾਜਾ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਪਟਿਆਲੇ ਤੋਂ ਆ ਰਹੀ ਹੈ ਜਿਥੇ ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਦੇ ਪੁੱਤਰ ਦੇ ਵਿਆਹ ਦੇ ਸਿਲਸਿਲੇ ਵਿਚ ਪਾਰਟੀਆਂ ਚਲ ਰਹੀਆਂ ਹਨ ਅਤੇ ਪਿਛਲੇ ਦਿਨੀ ਗੁਰਿਕ ਮਾਨ ਦੇ ਵਿਆਹ ਵਿਚ ਇੰਡੀਆ ਦੇ ਚੋਟੀ ਦੇ ਕਲਾਕਾਰਾਂ ਨੇ ਹਿਸਾ ਲਿਆ ਸੀ। ਹੁਣ ਇਕ ਮਾੜੀ ਖਬਰ ਆ ਰਹੀ ਹੈ ਕੇ ਇਸ ਮਸ਼ਹੂਰ ਕਲਾਕਾਰ ਦਾ ਅੱਜ ਭਿ ਆਨਕ ਐ ਕ ਸੀ ਡੈਂ ਟ ਹੋ ਗਿਆ ਹੈ ਦੇਖੂ ਪੂਰੀ ਖਬਰ ਵਿਸਥਾਰ ਦੇ ਨਾਲ।

ਅੱਜ ਦਾ ਦਿਨ ਸ਼ਾਇਦ ਪੰਜਾਬੀ ਸਿਨੇਮਾ ਨਾਲ ਜੁੜੇ ਲੋਕਾਂ ਨਾਲ ਕਾਫੀ ਭਾਰੀ ਰਿਹਾ। ਐਤਵਾਰ ਦੀ ਸਵੇਰ ਪਹਿਲਾਂ ਐਮੀ ਵਿਰਕ ਦੀ ਫ਼ਿਲਮ ਦੀ ਸਾਈਡ ਐਕਟਰਸ ਦੀ ਕਾਰ ਹਾ ਦ ਸਾ ਗ੍ਰ ਸ ਤ ਹੋ ਗਈ। ਹੁਣ ਖ਼ਬਰ ਆ ਰਹੀ ਹੈ ਕਿ ਪਟਿਆਲਾ ‘ਚ ਰੈਪਰ ਬਾਦਸ਼ਾਹ ਦੀ ਕਾਰ ਹਾ ਦ ਸਾ ਗ੍ਰ ਸ ਤ ਹੋ ਗਈ ਹੈ ਜਿਸ ‘ਚ ਉਹ ਵਾਲ-ਵਾਲ ਬਚ ਗਏ ਹਜੇ ਓਹਨਾ ਦੇ ਕਿੰਨੀਆਂ ਸੱ ਟਾਂ ਲੱਗੀਆਂ ਹਨ ਇਸ ਬਾਰੇ ਵਿਚ ਪੂਰੀ ਜਾਣਕਾਰੀ ਨਹੀਂ ਮਿਲੀ ਜਲਦੀ ਹੀ ਬਾਕੀ ਦੀ ਪੂਰੀ ਖਬਰ ਲੈਕੇ ਆਵਾਂਗੇ ਤਦ ਤਕ ਸਾਡੇ ਨਾਲ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ।

ਸਾਡੇ ਪੇਜ ਤੇ ਆਉਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ |ਜੇਕਰ ਦੋਸਤੋ ਤੁਸੀਂ ਦੇਸ਼ ਦੁਨੀਆਂ ਦੀਆਂ ਵਾਇਰਲ ਤਾਜ਼ਾ ਖਬਰਾਂ ਤੇ ਖੇਤੀ ਨਾਲ ਸੰਬੰਧਿਤ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਹੁਣੇ ਹੀ ਸਾਡਾ ਪੇਜ ਲਾਇਕ ਕਰੋ ਤੇ ਨਾਲ ਹੀ ਪੇਜ ਨੂੰ ਫੋਲੋ ਵੀ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |

ਜਿੰਨਾਂ ਵੀਰਾਂ ਨੇ ਪੇਜ ਨੂੰ ਪਹਿਲਾਂ ਤੋਂ ਹੀ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ |ਸਾਡੇ ਪੇਜ ਤੇ ਹਰ ਜਾਣਕਾਰੀ ਸੱਚ ਤੇ ਸਟੀਕ ਦਿੱਤੀ ਜਾਂਦੀ ਹੈ ਤਾਂ ਜੋ ਉਸ ਨਾਲ ਤੁਹਾਨੂੰ ਕਿਸੇ ਵੀ ਤਰਾਂ ਦੀ ਪ ਰੇ ਸ਼ਾ ਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਕਰਕੇ ਤੁਹਾਡੇ ਤੱਕ ਸਭ ਤੋਂ ਚੰਗੀ ਜਾਣਕਾਰੀ ਪਹੁੰਚਾਈ ਜਾਂਦੀ ਹੈ |

error: Content is protected !!