ਆਈ ਤਾਜਾ ਵੱਡੀ ਖਬਰ
ਫ਼ਿਲਮੀ ਹਸਤੀਆਂ ਦੇ ਘਰ ਅੱਜ ਖ਼ੁਸ਼ੀਆਂ ਦਾ ਤਾਂ ਤਾ ਲੱਗਿਆ ਹੋਇਆ ਹੈ। ਪਹਿਲਾਂ ਖ਼ਬਰ ਆਈ ਸੀ ਕਿ ਕਪਿਲ ਸ਼ਰਮਾ ਦੇ ਘਰ ਇਕ ਨੰਨ੍ਹੀ ਪਰੀ ਨੇ ਜਨਮ ਲਿਆ ਹੈ। ਹੁਣ ਖ਼ਬਰ ਆਈ ਹੈ ਕਿ ਪੰਜਾਬੀ ਗਾਇਕ ਅਤੇ ਅਭਿਨੇਤਾ ਗਿੱਪੀ ਗਰੇਵਾਲ ਦੇ ਘਰ ਤੀਸਰੇ ਬੇਟੇ ਨੇ ਜਨਮ ਲਿਆ ਹੈ ਜਿਸ ਦਾ ਨਾਂਅ ਗੁਰਬਾਜ਼ ਗਰੇਵਾਲ ਰੱਖਿਆ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗਿੱਪੀ ਗਰੇਵਾਲ ਦੇ ਦੋ ਬੇਟੇ ਹਨ ਜਿਨ੍ਹਾਂ ਦੇ ਨਾਂਅ ਏਕ ਓਮਕਾਰ ਸਿੰਘ ਗਰੇਵਾਲ ਅਤੇ ਗੁਰਫ਼ਤਿਹ ਸਿੰਘ ਗਰੇਵਾਲ ਹੈ।
ਗਿਪੀ ਗਰੇਵਾਲ ਦੇ ਘਰ ਵਿਚ ਖੁਸੀਆ ਨੇ ਫਿਰ ਦਸਤਕ ਦਿਤੀ ਹੈ |ਗਿਪੀ ਗਰੇਵਾਲ ਨੂੰ ਰਬ ਨੇ ਬੇਟੇ ਦੀ ਦਾਤ ਬਕਸ਼ੀ ਹੈ |ਗਿਪੀ ਨੂੰ ਕਲਾਕਾਰ ਵਧਾਇਆ ਦੇ ਰਹੇ ਹਨ |ਮਸ਼ਹੂਰ ਕਲਾਕਾਰ ਰਾਣਾ ਰਣਬੀਰ ਜੀ ਲਿਖਦੇ ਹਨ ਕਿ ਮੁਬਾਰਕ ਗਿਪੀ ਗਰੇਵਾਲ ਤੇ ਭੈਣ ਰਵਨੀਤ ਨੂੰ ਗੁਰਬਾਜ਼ ਦੀ ਆਮਦ ਦੀਆ |ਓਹਨਾ ਇਹ ਕਿਹਾ ਕਿ ਏਕਮ ਤੇ ਸ਼ਿੰਦਾ ਦੀ ਖੁਸ਼ੀ ਦੇ ਵਿਚ ਅਸੀਂ ਵੀ ਸ਼ਾਮਿਲ ਹਾਂ |ਬੀਟਾ ਲੰਬੀ ਉਮਰ ਰੋਸ਼ਨ ਦਿਮਾਗ ਤੇ ਲੰਬੀ ਉਮਰ ਵਾਲਾ ਹੋਵੇ |ਇਸ ਤੋਂ ਬਾਅਦ ਓਹਨਾ ਨੇ ਪਾਰਟੀ ਲਿਖ ਕੇ ਗਿਪੀ ਗਰੇਵਾਲ ਨੂੰ ਟੈਗ ਵੀ ਕੀਤਾ ਹੈ |ਓਹਨਾ ਨੇ ਗਿਪੀ ਦੇ ਬੇਟੇ ਦੀ ਤਸਵੀਰ ਸਾਂਝੀ ਕਰਦਿਆਂ ਖੁਸ਼ੀ ਜਾਹਰ ਕੀਤੀ ਹੈ |
ਏਥੇ ਇਹ ਜਿਕਰ ਜੋਗ ਹੈ ਕਿ ਗਿਪੀ ਦਾ ਇਕ ਬੈਠਾ ਫਿਲਮ ਵਿਚ ਕਮ ਕਰ ਚੁੱਕਾ ਹੈ ਤੇ ਉਹ ਬਹੁਤ ਛੋਟੀ ਉਮਰ ਦਾ ਹੈ ਤੇ ਲੋਕ ਵਲੋਂ ਉਸਦੇ ਰੋਲ ਨੂੰ ਬੇਹੱਦ ਪਸੰਦ ਕੀਤਾ ਗਿਆ ਹੈ |ਏਥੇ ਗਿਪੀ ਨੇ ਇਹ ਵੀ ਦਸਿਆ ਸੀ ਕਿ ਉਸਦੇ ਬੇਟੇ ਦੇ ਵੀ ਬਕਾਇਦਾ ਸਲੇਕਤੀਓਂ ਦੌਰ ਵਿੱਚੋ ਗੁਜਰ ਕ ਇਹ ਰੋਲ ਹਾਸਿਲ ਕੀਤਾ ਸੀ |ਓਹਨਾ ਕਿਹਾ ਸੀ ਕਿ ਮਈ ਕਲਾਕਾਰ ਜਰੂਰ ਹਾਂ ਪਰ ਸ਼ਿੰਦਾ ਆਪਣੇ ਦ ਮ ਤੇ ਇਸ ਰੋਲ ਨੂੰ ਹਾਸਿਲ ਕਰਨ ਦੇ ਵਿਚ ਸਮਰੱਥ ਰਿਹਾ ਸੀ |
