Home / ਤਾਜਾ ਜਾਣਕਾਰੀ / ਗਵਾਂਢੀ ਦੀ ਸਾਲੀ ਨਾਲ ਸੰਬੰਧ ਰੱਖਣ ਵਾਲੇ ਮੁੰਡੇ ਨਾਲ ਦੇਖੋ ਕੀ ਹੋਇਆ – ਤਾਜਾ ਵੱਡੀ ਖਬਰ

ਗਵਾਂਢੀ ਦੀ ਸਾਲੀ ਨਾਲ ਸੰਬੰਧ ਰੱਖਣ ਵਾਲੇ ਮੁੰਡੇ ਨਾਲ ਦੇਖੋ ਕੀ ਹੋਇਆ – ਤਾਜਾ ਵੱਡੀ ਖਬਰ

ਤਾਜਾ ਵੱਡੀ ਖਬਰ

ਫਗਵਾੜਾ-ਪਿਛਲੇ ਕਰੀਬ ਦੋ ਸਾਲ ਤੋਂ ਚੱਲ ਰਹੇ ਪ੍ਰੇਮ ਸਬੰਧ ‘ਚ ਵਿਆਹ ਦਾ ਸੁਪਨਾ ਪੂਰਾ ਨਾ ਹੋਣ ਕਾਰਨ ਮੁਹੱਲਾ ਰਤਨਪੁਰਾ ਦੇ ਇਕ 25 ਸਾਲਾ ਨੌਜਵਾਨ ਪ੍ਰਵੀਨ ਕੁਮਾਰ ਪੁੱਤਰ ਕੁਲਦੀਪ ਰਾਮ ਨੇ ਕੋਠੇ ‘ਤੇ ਫ਼ਾ ਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਖਤਮ ਕਰ ਲਈ ।ਲੜਕੇ ਦੇ ਪਿਤਾ ਕੁਲਦੀਪ ਕੁਮਾਰ ਨੇ ਦੱਸਿਆ ਕਿ ਆਨੰਦਪੁਰ ਸਾਹਿਬ ਇਲਾਕੇ ਦੀ ਰਹਿਣ ਵਾਲੀ ਲੜਕੀ ਦੀ ਭੈਣ ਇੱਥੇ ਰਹਿੰਦੀ ਹੈ, ਜਿੱਥੇ ਲੜਕੀ ਦੇ ਆਉਣ ਕਾਰਨ ਇਨ੍ਹਾਂ ਦੋਨਾਂ ਦੇ ਆਪਸ ‘ਚ ਕਾਫ਼ੀ ਗੂੜ੍ਹੇ ਸਬੰਧ ਸਨ। ਉਕਤ ਲੜਕੀ 1 ਅਗਸਤ ਨੂੰ ਬਾਲਗ ਹੋਈ ਦੱਸੀ ਜਾਂਦੀ ਹੈ

ਪਰ ਲੜਕੀ ਦੇ ਪਰਿਵਾਰ ਨੇ ਇਸ ਕੰਮ ਨੂੰ ਠੱਪ ਕਰਨ ਲਈ ਇੱਥੇ ਮੀਟਿੰਗ ਰੱਖੀ ਸੀ ਪਰ ਲੜਕਾ ਪਰਿਵਾਰ ਦੇ ਨਾ ਪੁੱਜਣ ਕਾਰਨ ਉਹ ਵਾਪਸ ਚੱਲੇ ਗਏ ਅਤੇ ਇਨ੍ਹਾਂ ਅਨੁਸਾਰ ਉਹ ਕੇਸ ‘ਚ ਫਸਾਉਣ ਦਾ ਕਹਿ ਰਹੇ ਸਨ ਜਦੋਂ ਲੜਕਾ ਪਰਿਵਾਰ ਲੜਕੀ ਦੇ ਇੱਥੇ ਰਿਸ਼ਤੇਦਾਰਾ ਦੇ ਘਰ ਗਿਆ ਤਾਂ ਉਹ ਨਾ ਮੰਨੇ ਜਦੋਂ ਉਹ ਵਾਪਸ ਘਰ ਆਏ ਤਾਂ ਲੜਕੇ ਨੇ ਕੋਠੇ ‘ਤੇ ਜਾ ਕੇ ਇਸ ਤਰਾਂ ਕਰ ਲਿਆ।

ਇਲਾਕੇ ਦੇ ਕੌਂਸਲਰ ਬੰਟੀ ਵਾਲੀਆ ਨੇ ਦੱਸਿਆ ਕਿ ਇਸ ਸਬੰਧੀ ਲੜਕੀ ਪਰਿਵਾਰ ਨੇ ਆਨੰਦਪੁਰ ਥਾਣੇ ‘ਚ ਦਰਖ਼ਾਸਤ ਦੇਣ ਕਾਰਨ ਇਨ੍ਹਾਂ ਨੂੰ ਐਸ.ਐਚ.ਓ ਦੇ ਪੇਸ਼ ਹੋਣ ਲਈ ਫ਼ੋਨ ਆਇਆ ਸੀ ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਇਸ ਤਰਾਂ ਕਰ ਲਿਆ । ਜਾਂਚ ਅਧਿਕਾਰੀ ਦਯਾ ਚੰਦ ਨੇ ਦੱਸਿਆ ਕਿ ਲੜਕੇ ਨੇ ਇਸ ਤਰਾਂ ਕਰਨ ਲੱਗੀਆਂ ‘ਆਈ.ਲਵ.ਯੂ ਮੀਸ਼ਾ’ ਲਿਖਿਆ ਹੋਇਆ ਹੈ। ਲੜਕੇ ਪਰਿਵਾਰ ਨੇ ਅਜੇ ਕੋਈ ਬਿਆਨ ਦਰਜ ਨਹੀਂ ਦਿੱਤਾ ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!