Home / ਤਾਜਾ ਜਾਣਕਾਰੀ / ਕੱਚੇ ਬੰਦਿਆਂ ਦੀ ਤੇ ਲੱਗ ਗਈ ਲਾਟਰੀ ਇਸ ਦੇਸ਼ ਦੀ ਸਰਕਾਰ ਕਰਨ ਜਾ ਰਹੀ ਹੈ 6 ਲੱਖ ਲੋਕਾਂ ਨੂੰ ਪੱਕੇ – ਦੇਖੋ ਪੂਰੀ ਜਾਣਕਾਰੀ

ਕੱਚੇ ਬੰਦਿਆਂ ਦੀ ਤੇ ਲੱਗ ਗਈ ਲਾਟਰੀ ਇਸ ਦੇਸ਼ ਦੀ ਸਰਕਾਰ ਕਰਨ ਜਾ ਰਹੀ ਹੈ 6 ਲੱਖ ਲੋਕਾਂ ਨੂੰ ਪੱਕੇ – ਦੇਖੋ ਪੂਰੀ ਜਾਣਕਾਰੀ

ਤਾਜਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੇ ਇਸ ਮੁਲਕ ਦੀ ਸਰਕਾਰ ਆਉਣ ਵਾਲੇ ਕੁਝ ਦਿਨਾਂ ਵਿਚ ਕੱਚੇ ਤੋਰ ਤੇ ਕੰਮ ਕਰਨ ਵਾਲਿਆਂ ਨੂੰ ਪੱਕੇ ਪੇਪਰ ਦੇ ਸਕਦੀ ਹੈ। ਇਸ ਖਬਰ ਨਾਲ ਕੱਚੇ ਰਹਿ ਰਹੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਜੀ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਇਹ ਖਬਰ ਆ ਰਹੀ ਹੈ ਯੂਰਪ ਦੇ ਇਟਲੀ ਤੋਂ ਜਿਥੇ ਲੱਖਾਂ ਦੀ ਗਿਣਤੀ ਵਿਚ ਕਈ ਪੰਜਾਬੀ ਵੀ ਕੱਚੇ ਤੋਰ ਤੇ ਕੰਮ ਕਰ ਰਹੇ ਹਨ। ਸਰਕਾਰੀ ਅੰਕੜਿਆਂ ਮੁਤਾਬਿਕ ਇਟਲੀ ਵਿਚ ਕੋਈ ਸਾਢੇ 5 ਲੱਖ ਦੇ ਕਰੀਬ ਵਿਅਕਤੀ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਹਨ ਜਿਨ੍ਹਾਂ ਕੋਲ ਕੰਮ ਤਾ ਹੈ ਪਰ ਪੱਕੇ ਪੇਪਰ ਨਾ ਹੋਣ ਦੀ ਸੂਰਤ ਵਿੱਚ ਉਹ ਮਾਲਕ ਨਾਲ ਕੰਮ ਦਾ ਕੰਟਰੈਕਟ ਨਹੀਂ ਕਰ ਪਾਉਂਦੇ ਜਿਹੀ ਸਥਿਤੀ ਵਿਚ ਸਰਕਾਰ ਦਾ ਲੱਖਾਂ ਯੂਰੋ ਦਾ ਟੈਕਸ ਚੋਰੀ ਹੋ ਰਿਹਾ ਹੈ ਸ਼ਾਇਦ ਇਸੇ ਕਰਕੇ ਇਟਲੀ ਸਰਕਾਰ ਇੰਨਾਂ ਗੈ ਰ ਕਾ ਨੂੰ ਨੀ

ਤਰੀਕੇ ਰਹਿਣ ਵਾਲੇ 6 ਲੱਖ ਤੋ ਵੱਧ ਲੋਕਾਂ ਨੂੰ ਪੱਕੇ ਕਰਨ ਲਈ ਸੋਚ ਵਿਚਾਰ ਕਰ ਰਹੀ ਹੈ ਜੇ ਸਰਕਾਰ ਅਜਿਹਾ ਫੈਸਲਾ ਲੈਦੀ ਹੈ ਇਥੇ ਰਹਿਣ ਵਾਲੇ ਬਹੁਤ ਸਾਰੇ ਗੈਰ ਕਾਨੂੰਨੀ ਵਿਦੇਸ਼ੀ ਪੱਕੇ ਪੇਪਰ ਬਣਾਉਣ ਵਿਚ ਕਾਮਯਾਬ ਹੋ ਜਾਣਗੇ ਉਥੇ ਸਰਕਾਰੀ ਖਜ਼ਾਨੇ ਵਿੱਚ ਅਰਬਾਂ ਯੂਰੋ ਵੀ ਇਕੱਠੇ ਹੋ ਜਾਣਗੇ ਜਿਸ ਨਾਲ ਦੇਸ਼ ਅਰਥ ਵਿਵਸਥਾ ਨੂੰ ਬਲ ਮਿਲੇਗਾ

ਸ਼ਾਇਦ ਇਸੇ ਕਰਕੇ ਹਰ ਸਾਲ ਖੋਲਣ ਵਾਲੇ 9 ਮਹੀਨਿਆਂ ਦੇ ਪੇਪਰਾਂ ਬਾਰੇ ਤਸਵੀਰ ਸਾਫ ਨਹੀ ਹੋ ਰਹੀ ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋ ਪਹਿਲਾਂ ਸਾਲ 2012 ਵਿਚ ਗੈਰਕਾਨੂੰਨੀ ਵਿਦੇਸ਼ੀ ਕਾਮਿਆਂ ਨੂੰ ਪੱਕੇ ਕੀਤਾ ਗਿਆ ਸੀ ਅਨੁਮਾਨ ਲਾਇਆ ਜਾ ਰਿਹਾ ਹੈ ਇ ਇੰਨਾਂ ਪੇਪਰਾਂ ਨੂੰ ਲੈਕੇ ਜੂਨ ਜੁਲਾਈ ਮਹੀਨੇ ਤੱਕ ਤਸਵੀਰ ਸਾਫ ਹੋ ਜਾਵੇਗੀ ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!