Home / ਤਾਜਾ ਜਾਣਕਾਰੀ / ਕੋਰੋਨਾ ਵਾਇਰਸ ਸਰੀਰ ‘ਚ ਇਸ ਤਰ੍ਹਾਂ ਕਰਦਾ ਹੈ ਹਮਲਾ

ਕੋਰੋਨਾ ਵਾਇਰਸ ਸਰੀਰ ‘ਚ ਇਸ ਤਰ੍ਹਾਂ ਕਰਦਾ ਹੈ ਹਮਲਾ

ਵਾਸ਼ਿੰਗਟਨ- ਡਾਕਟਰਾਂ ਨੇ ਇਸ ਗੱਲ ਦਾ ਪਤਾ ਲਗਾਇਆ ਹੈ ਕਿ ਕੋਰੋਨਾ ਵਾਇਰਸ ਕਿਸ ਤਰ੍ਹਾਂ ਸਰੀਰ ‘ਤੇ ਹ ਮ ਲਾ ਕਰਦਾ ਹੈ ਅਤੇ ਫੇਫੜਿਆਂ ਤੋਂ ਸ਼ੁਰੂ ਹੋ ਕੇ ਦਿਲ, ਬਲੱਡ ਸੈਲਸ, ਕਿਡਨੀ, ਅੰਤੜੀਆਂ ਅਤੇ ਦਿਮਾਗ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕਰਦਾ ਹੈ।
ਸਾਰਸ-ਕੋਵਿਡ-2 ਕੋਰੋਨਾ ਵਾਇਰਸ
1 ਇਨਫੈਕਸ਼ਨ- ਨੱਕ ਅਤੇ ਗਲੇ ਨੂੰ ਇਨਫੈਕਟਿਡ ਕਰਕੇ ਵਾਇਰਸ ਏ.ਸੀ.ਈ.-2 ਸੈਲਸ ‘ਚ ਦਾਖਲ ਹੁੰਦਾ ਹੈ, ਵਾਇਰਸ ਸੈੱਲ ਨੂੰ ਹਾਈਜੈਕ ਕਰਦਾ ਹੈ ਅਤੇ ਆਪਣੇ ਵੱਲ ਰੀਪ੍ਰੋਡਕਸ਼ਨ ਬਣਾਉਂਦਾ ਹੈ ਤਾਂ ਜੋ ਹੋਰ ਸੈਲਸ ਵਿਚ ਵੀ ਦਾਖਲ ਹੋ ਸਕੇ।

2 ਫੇਫੜੇ- ਵਾਇਰਸ ਸਾਹ ਨਲੀ ਰਾਹੀਂ ਹੇਠਾਂ ਜਾਂਦਾ ਹੈ ਤਾਂ ਜੋ ਫੇਫੜਿਆਂ ‘ਤੇ ਹਮਲਾ ਕਰ ਸਕੇ। ਇਨਫੈਕਸ਼ਨ ਦੀ ਲਪੇਟ ਵਿਚ ਆਉਣ ਵਾਲੇ ਟਿਸ਼ੂ ਨੂੰ ਏ.ਸੀ.ਈ.2 ਰਿਸੈਪਟਰ ਚਿਨਹਿਤ ਕਰਦਾ ਹੈ। ਆਕਸੀਜਨ ਐਲਵੇਲੀ ਨਾਲ ਕੈਰਿਲਰਿਸ ਵਿਚ ਜਾਂਦੀ ਹੈ ਜਿਸ ਨੂੰ ਲਾਲ ਬਲੱਡ ਸੈਲਸ ਪੂਰੇ ਸਰੀਰ ਵਿਚ ਲੈ ਜਾਂਦਾ ਹੈ।

3 ਦਿਲ- ਵਾਇਰਸ ਸਿੱਧੇ ਤੌਰ ‘ਤੇ ਦਿਲ ਅਤੇ ਬਲੱਡ ਸੈਲਸ ‘ਤੇ ਹਮਲਾ ਕਰ ਸਕਦਾ ਹੈ। ਦੋਹਾਂ ਵਿਚ ਏ.ਸੀ.ਈ.-2 ਸੈਲਸ ਦੀ ਕਾਫੀ ਗਿਣਤੀ ਹੁੰਦੀ ਹੈ।

4 ਦਿਮਾਗ- ਸੋਜਿਸ਼ ਅਤੇ ਸਟ੍ਰੋਕ ਦਾ ਖਤਰਾ ਸਰੀਰ ਨੂੰ ਕਿੰਨੀ ਆਕਸੀਜਨ ਦੀ ਜ਼ਰੂਰਤ ਹੈ, ਇਸ ਦਾ ਪਤਾ ਲਗਾਉਣ ਵਾਲੀ ਦਿਮਾਗ ਦੀ ਸਮਰੱਥਾ ਨੂੰ ਘੱਟ ਕਰ ਦਿੰਦਾ ਹੈ ਜਿਸ ਨਾਲ ਸਾਹ ਤੰਤਰ ਨਾਕਾਮ ਹੋ ਜਾਂਦਾ ਹੈ।

ਅੰਤੜੀਆਂ- ਵਾਇਰਸ ਹੇਠਲੇ ਗੈਸਟਰਿਕ ਸਿਸਟਮ ਨੂੰ ਇਨਫੈਕਟਿਡ ਕਰਦਾ ਅਤੇ ਆਪਣੀ ਰੀਪ੍ਰੋਡਕਸ਼ਨ ਤਿਆਰ ਕਰਦਾ ਹੈ ਜਿੱਥੇ ਏ.ਸੀ.ਈ.2 ਸੈਲਸ ਕਾਫੀ ਗਿਣਤੀ ਵਿਚ ਹੁੰਦੇ ਹਨ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!