Home / ਵਾਇਰਲ / ਕੈਨੇਡਾ ਵਿੱਚ ਰਹਿੰਦੇ ਪੰਜਾਬੀ ਬਜ਼ੁਰਗਾਂ ਦੇ ਸੁਖੀ ਜੀਵਨ ਦਾ ਦੇਖੋ ਅਸਲ ਸੱਚ

ਕੈਨੇਡਾ ਵਿੱਚ ਰਹਿੰਦੇ ਪੰਜਾਬੀ ਬਜ਼ੁਰਗਾਂ ਦੇ ਸੁਖੀ ਜੀਵਨ ਦਾ ਦੇਖੋ ਅਸਲ ਸੱਚ

ਪੰਜਾਬੀ ਬਜ਼ੁਰਗਾਂ ਦੇ ਸੁਖੀ ਜੀਵਨ ਦਾ ਦੇਖੋ ਅਸਲ ਸੱਚ

ਅੱਜ ਕਲ ਹਰ ਪੰਜਾਬੀ ਕਨੇਡਾ ਜਾਣਾ ਚਾਉਂਦਾ ਹੈ ਹਰ ਕੋਈ ਕਨੇਡਾ ਦਾ ਨਾਮੁ ਸੁਣਨ ਕੇ ਬਹੁਤ ਖੁਸ਼ ਹੁੰਦਾ ਹੈ ਅੱਜ ਕਲ ਹਰ ਪੰਜਾਬ ਵਿਚ ਵਸਦੇ ਪੰਜਾਬੀਂ ਦਾ ਕੋਈ ਨਾ ਕੋਈ ਬਾਹਰਲੇ ਦੇਸ਼ ਕਨੇਡਾ ਚ ਕੋਈ ਨਾ ਕੋਈ ਜਰੂਰ ਰਹਿੰਦਾ ਹੈ ਤੇ ਈਥੇ ਬੇਰੁਜਗਾਰ ਲੋਕ ਕਨੇਡਾ ਜਾ ਕੇ ਤਰੱਕੀ ਕਰਨਾ ਚੌਂਦੇ ਨੇ ਤੇ ਕੁਜ ਲੋਕ ਇਥੇ ਪੰਜਾਬ ਦੇ ਸਿਸਟਮ ਨੂੰ ਦੇਖ ਕੇ ਕਨੇਡਾ ਸੈੱਟ ਹੋਣਾ ਚਾਹੁੰਦੇ ਨੇ ਤੇ ਅੱਜ ਅਸੀਂ ਤੁਹਾਨੂੰ ਓਹਨਾ ਬਜ਼ੁਰਗ ਨਾਲ ਮਿਲਾਉਣਾ ਜਾ ਰਹੇ ਹਾਂ ਜੋ ਪੰਜਾਬ ਚ ਰਾਜੇ ਸੀ ਕਿਸੇ ਨੂੰ ਸ਼ੋਂਕ ਸੀ ਕਿਸੇ ਨੂੰ ਮਜਬੂਰੀ ਤੇ ਕਿਸੇ ਦੇ ਬਚੇ ਪੰਜਾਬ ਤੋਂ ਚਲੇ ਜੀ ਸੀ ਕੁਜ ਸਾਲ ਪਹਿਲਾ ਸਟੱਡੀ ਵੀਜ਼ੇ ਤੇ ਤੇ ਹੁਣ ਓਥੇ ਖੁਸ਼ ਰਹੇ ਹਨ ..

ਇਥੇ ਵਡਾ ਸਿਹਤ ਸਹੂਲਤਾਂ ਚੰਗੀ ਪੈਨਸ਼ਨ ਤੇ ਖੁਲੇ ਰਹਿਣ ਸਹਿਣ ਅਕਸਰ ਕਨੇਡਾ ਵਿਚ ਹੁੰਦੀ ਹੈ ਪਰ ਇਥੇ ਬਜ਼ੁਰਗ ਕਿਹੋ ਜਿਹੀ ਜਿੰਦਗੀ ਬਸ਼ਰ ਕਰ ਰਹੇ ਨੇ ਇਹ ਪੰਜਾਬ ਵਿਚ ਰਹਿੰਦੇ ਘਰ ਲੋਕ ਜਾਣਦੇ ਨੇ ਮਹੀਨਾ ਖਤਮ ਹੋਣ ਤੋਂ ਪਹਿਲਾ ਨੂੰਹ ਪੁੱਤ ਬੈਂਕ ਚੋ ਓਹਨਾ ਦੀ ਪੈਨਸ਼ਨ ਕਢਵਾ ਲੈਂਦੇ ਨੇ ਇਜ੍ਜਤ ਓਹਨਾ ਨੂੰ ਮਿਲਦੀ ਨਹੀਂ ਤੇ ਸਿਰਫ ਓਹਨਾ ਨੂੰ ਆਪਣੇ ਬੱਚਿਆਂ ਨੂੰ ਖਿਡਾਉਣ ਲਾਏ ਪਾਲਣ ਲਾਏ ਬਾਹਰ ਬੁਲਾ ਲੈਂਦੇ ਨੇ ਪੀ ਨੂੰ ਗੱਡੀ ਦੀ ਪਿਛਲੀ ਸੀਟ ਤੇ ਬੈਠਣ ਲਈ ਮਜਬੂਰ ਕੀਤਾ ਕੀਤਾ ਜਾਂਦਾ

ਪਰ ਇਸਦੇ ਬਾਵਜੂਦ ਕੁਜ ਬਜ਼ੁਰਗਾਂ ਲਾਏ ਸਵਰਗ ਹੈ ਤੇ ਉਹ ਸਬ ਕੁਜ ਝੱਲ ਕੇ ਵੀ ਇਥੇ ਵਾਪਸ ਪੰਜਾਬ ਨਹੀਂ ਜਾਣਾ ਚਾਹੁੰਦੇ ਤੇ ਆਊ ਲੈ ਚਲਦੇ ਆ ਤੁਹਾਨੂੰ ਓਹਨਾ ਬਜ਼ੁਰਗ ਦੀ ਵਿਦੋਏ ਵਾਲ ਜੋ ਓਹਨਾ ਨੇ ਆਪਣੇ ਮੂਹੋ ਕਿਹਾ ਕਿ ਸਾਡੇ ਬਚੇ ਕਿ ਕਰਦੇ ਸਾਡੇ ਨਾਲ ਤੇ ਕਿਵੇਂ ਕਿਵੇਂ ਅਸੀਂ ਜਿੰਦਗੀ ਜਿਉਂਦੇ ਹਨ ਕੁਜ ਬਚੇ ਚੰਗੇ ਵੀ ਨੇ ਤੇ ਕੁਜ ਮੰਦੇ ਸੁਣੋ ਬਜ਼ੁਰਗ ਦੀ ਜ਼ੁਬਾਨੀ

error: Content is protected !!