ਆਈ ਤਾਜਾ ਵੱਡੀ ਖਬਰ
ਕਰੋਨਾ ਨੇ ਦੁਨੀਆਂ ਦੇ ਅੱਧੇ ਨੂੰ ਵੱਧ ਦੇਸ਼ਾਂ ਨੂੰ ਆਪਣੀ ਲ-ਪੇ-ਟ ਵਿੱਚ ਲੈ ਲਿਆ ਹੈ। ਇਸ ਦਾ ਹੁਣ ਤੱਕ ਕੋਈ ਇ-ਲਾ-ਜ ਨਾ ਹੋਣ ਕਰਕੇ ਪ-ਰ-ਹੇ-ਜ਼ ਰੱਖਣ ਦੀ ਸਲਾਹ ਦਿੱਤੀ ਜਾ ਰਹੀ ਹੈ। ਕੈਨੇਡਾ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਉਹ ਵਿਦੇਸ਼ਾਂ ਵਿੱਚ ਗਏ ਹੋਏ ਹਨ ਤਾਂ ਜਲਦੀ ਤੋਂ ਜਲਦੀ ਕੈਨੇਡਾ ਵਾਪਸ ਮੁੜ ਆਉਣ। ਕਿਉਂਕਿ ਕੈਨੇਡਾ ਵਿੱਚ ਕੌਮਾਂਤਰੀ ਉਡਾਣਾ ਕਿਸੇ ਸਮੇਂ ਵੀ ਰੱ-ਦ ਹੋ ਸਕਦੀਆਂ ਹਨ। ਇਸ ਤੋਂ ਬਾਅਦ ਹਰ ਕਿਸੇ ਹਵਾਈ ਅੱਡੇ ਤੇ ਵਿਦੇਸ਼ ਤੋਂ ਆਉਣ ਵਾਲੇ ਹਵਾਈ ਜਹਾਜ਼ ਨਹੀਂ ਉਤਰ ਸਕਣਗੇ। ਜਿਨ੍ਹਾਂ ਹਵਾਈ ਅੱਡਿਆਂ ਤੇ ਵਿਦੇਸ਼ ਤੋਂ ਆਉਣ ਵਾਲੇ ਜਹਾਜ਼ ਉਤਰਨਗੇ।
ਉਥੇ ਸਿਹਤ ਵਿਭਾਗ ਦੇ ਅਧਿਕਾਰੀ ਮੁਸਾਫਿਰਾਂ ਦੀ ਸ-ਕ-ਰੀ-ਨਿੰ-ਗ ਕਰਨਗੇ ਤਾਂ ਕਿ ਕਰੋਨਾ ਤੋਂ ਪੀ-ੜ-ਤ ਮੁਸਾਫ਼ਰਾਂ ਨੂੰ ਹੋਰਾਂ ਤੋਂ ਵੱਖ ਰੱਖਿਆ ਜਾ ਸਕੇ। ਇਸ ਵੇਲੇ ਕੈਨੇਡਾ ਵਿੱਚ ਮਰੀਜ਼ਾਂ ਦੀ ਗਿਣਤੀ ਲੱਗਭੱਗ 250 ਹੋ ਗਈ ਹੈ। ਓਨਟਾਰੀਓ ਵਿੱਚ ਕਰੋਨਾ ਤੋਂ ਪੀ-ੜ-ਤ ਮ-ਰੀ-ਜ਼ਾਂ ਦੀ ਗਿਣਤੀ 103 ਹੋ ਗਈ ਹੈ। ਲੰਡਨ ਦੀ ਇੱਕ ਹੈਲਥ ਕੇਅਰ ਵਰਕਰ ਵੀ ਇਸ ਦੀ ਲ-ਪੇ-ਟ ਵਿੱਚ ਆ ਗਈ ਹੈ। ਬ੍ਰਿਟਿਸ਼ ਕੋਲੰਬੀਆ ਦਾ ਮੁੱਖ ਸਿਹਤ ਅਫ਼ਸਰ ਡਾਕਟਰ ਬੋਨੀ ਹੈਂਡਰੀ ਦਾ ਕਹਿਣਾ ਹੈ ਕਿ ਨਾਰਥ ਵੈਨਕੂਵਰ ਦੇ ਲਿਨ ਵੈਲੀ ਕੇਅਰ ਸੈਂਟਰ ਵਿੱਚ ਕਾਫ਼ੀ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ।
ਇੱਥੋਂ ਤੱਕ ਕਿ 12 ਸਟਾਫ ਮੈਂਬਰ ਵੀ ਕਰੋਨਾ ਦਾ ਸ਼ਿ-ਕਾ-ਰ ਹੋ ਚੁੱਕੇ ਹਨ। ਤਾਜ਼ਾ ਜਾਣਕਾਰੀ ਅਨੁਸਾਰ ਅਲਬਰਟਾ ਵਿੱਚ 10 ਨਵੇਂ ਮ-ਰੀ-ਜ਼ ਇਸ ਵਾਇਰਸ ਦੀ ਲਪੇਟ ਵਿੱਚ ਆਏ ਹਨ। ਅਲਬਰਟਾ ਦੇ ਪ੍ਰੀਮੀਅਰ ਜੈਸਨ ਕੈਨੀ ਦਾ ਕਹਿਣਾ ਹੈ ਕਿ ਜੇਕਰ ਕਿਸੇ ਕਿਰਤੀ ਦੇ ਪਰਿਵਾਰ ਦਾ ਕੋਈ ਮੈਂਬਰ ਕਰੋਨਾ ਤੋਂ ਪੀ-ੜ-ਤ ਹੋ ਜਾਵੇ ਤਾਂ ਕਿਰਤੀ ਉਸ ਦੀ ਸਾਂਭ ਸੰਭਾਲ ਕਰਨ ਲਈ ਛੁੱਟੀ ਲੈ ਸਕੇਗਾ। ਉਹ ਜੇਕਰ ਆਪ ਇਸਦਾ ਸ਼ਿ-ਕਾ-ਰ ਹੁੰਦਾ ਹੈ ਤਾਂ ਵੀ 14 ਦਿਨ ਦੀ ਛੁੱਟੀ ਲੈ ਸਕਦਾ ਹੈ। ਅਜਿਹੀ ਹਾਲਤ ਵਿੱਚ ਉਸ ਦੀ ਨੌਕਰੀ ਨੂੰ ਕੋਈ ਖ-ਤ-ਰਾ ਨਹੀਂ ਹੋਵੇਗਾ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
