Home / ਤਾਜਾ ਜਾਣਕਾਰੀ / ਕੈਨੇਡਾ ਏਅਰਲਾਈਨ ਦੇ ਵਿੱਚ ਏਅਰ ਹੋਸਟੈੱਸ ਨੇ ਬਚਾਈ ਪੰਜਾਬੀ ਦੀ ਜਾਨ – ਪੜ੍ਹੋ ਪੂਰੀ ਖਬਰ ਅਤੇ ਵੇਖੋ ਵੀਡੀਓ

ਕੈਨੇਡਾ ਏਅਰਲਾਈਨ ਦੇ ਵਿੱਚ ਏਅਰ ਹੋਸਟੈੱਸ ਨੇ ਬਚਾਈ ਪੰਜਾਬੀ ਦੀ ਜਾਨ – ਪੜ੍ਹੋ ਪੂਰੀ ਖਬਰ ਅਤੇ ਵੇਖੋ ਵੀਡੀਓ

ਪੜ੍ਹੋ ਪੂਰੀ ਖਬਰ ਅਤੇ ਵੇਖੋ ਵੀਡੀਓ

ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਮਿਲੀ ਜਾਣਕਾਰੀ ਅਨੁਸਾਰ ਕੁਰਬਾਨ ਸਿੰਘ ਨਾਮ ਦੇ ਵਿਅਕਤੀ ਜੋ ਕਿ ਦਿੱਲੀ ਤੋਂ ਕੈਨੇਡਾ ਜਾ ਰਿਹਾ ਸੀ ਗੁਰਮਖ ਸਿੰਘ ਵਰਕ ਪਰਮਿਟ ਉੱਪਰ ਕੈਨੇਡਾ ਲਈ ਰਵਾਨਾ ਹੋ ਰਿਹਾ ਸੀ ਅਤੇ ਜਦੋਂ ਉਹ ਕੈਨੇਡਾ ਦੇ ਜਹਾਜ਼ ਵਿੱਚ ਬੈਠਿਆ ਤਾਂ ਉਹ ਕਾਫ਼ੀ ਠੀਕ ਸੀ ਅਤੇ ਉਸ ਨੇ ਆਪਣੇ ਮਿੱਤਰ ਸੱਜਣ ਅਤੇ ਪਰਿਵਾਰ ਨੂੰ ਅਲਵਿਦਾ ਕਹਿ ਕੇ ਜਹਾਜ਼ ਰਵਾਨਾ ਹੋ ਗਿਆ

ਅਤੇ ਥੋੜ੍ਹੀ ਦੇਰ ਮਗਰੋਂ ਗੁਰਬੰਤ ਸਿੰਘ ਉਸ ਪ੍ਰੇਸ਼ਾਨ ਦੇਖਣ ਲੱਗ ਗਿਆ ਅਤੇ ਕੁਝ ਦੇਰ ਮਗਰੋਂ ਉਸ ਨੂੰ ਹਾਰਟ ਟੈਕ ਆ ਗਿਆ ਜਿਸ ਨੂੰ ਦੇਖ ਕੇ ਜਹਾਜ਼ ਵਿੱਚ ਦੂਜੇ ਯਾਤਰੀ ਵੀ ਡਰ ਗਏ ਪਰੰਤੂ ਏਅਰ ਹੋਸਟੈੱਸ ਨੇ ਆਪਣੀ ਬੁੱਧੀ ਦਾ ਇਸਤੇਮਾਲ ਕਰਦਿਆਂ ਹੋਇਆਂ ਗੁਰਬਾਗ ਸਿੰਘ ਦੀ ਜ਼ਿੰਦਗੀ ਨੂੰ ਬਚਾ ਲਿਆ ਉਸ ਦੀ ਜਿੰਦਗੀ ਨੂੰ ਉਨ੍ਹਾਂ ਨੇ ਕਿਵੇਂ ਬਚਾਏ ਅਸੀਂ ਤੁਹਾਨੂੰ ਵੀਡੀਓ ਰਾਹੀਂ ਦਿਖਾ ਰਹੇ ਹਾਂ .ਤੁਸੀਂ ਵੀਡੀਓ ਦੇਖੋ

ਅਤੇ ਵਿਸਥਾਰ ਦੇ ਵਿੱਚ ਪੂਰੀ ਖਬਰ ਦੀ ਜਾਣਕਾਰੀ ਲਵੋ ਹੋਰ ਖਬਰਾਂ ਦੇ ਲਈ ਸਾਡੇ ਨਾਲ ਜੁੜੇ ਦੋ ਜਿਹੜੇ ਲੋਕ ਪਹਿਲਾਂ ਤੋਂ ਹੀ ਸਾਡੇ ਨਾਲ ਜੁੜੇ ਹੋਏ ਹਨ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ .ਜੇਕਰ ਤੁਹਾਨੂੰ ਖੇਤੀਬਾੜੀ ਵਿਭਾਗ ਦੀਆਂ ਖ਼ਬਰਾਂ ਚਾਹੀਦੀਆਂ ਹਨ ਤਾਂ ਸਾਡੇ ਨਾਲ ਜੁੜੇ ਰਹੋ ਕਿਉਂਕਿ ਅਸੀਂ ਤੁਹਾਨੂੰ ਖੇਤੀਬਾੜੀ ਵਿਭਾਗ ਦੀਆਂ ਖ਼ਬਰਾਂ ਵੀ ਪ੍ਰਾਪਤ ਕਰਵਾਉਂਦੇ ਹਾਂ ਸਾਡਾ ਮੇਨ ਮੋਟੀਵੇਸ਼ਨ ਤੁਹਾਡੇ ਕੋਲ ਸਹੀ ਜਾਣਕਾਰੀ ਪਹੁੰਚਾਉਣਾ ਹੁੰਦਾ ਹੈ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਤੁਹਾਨੂੰ ਕੋਈ ਵੀ ਗੱਲ ਤੇ ਇਨਫਰਮੇਸ਼ਨ ਪ੍ਰਾਪਤ ਹੋਵੇ ਜਿਸ ਕਰਕੇ ਤੁਹਾਡਾ ਕੋਈ ਨੁਕਸਾਨ ਹੋ ਜਾਵੇ .ਇਸ ਲਈ ਸੱਚ ਅਤੇ ਸਟੀਕ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ

error: Content is protected !!