Home / ਤਾਜਾ ਜਾਣਕਾਰੀ / ਕੂੜੇ ਦੇ ਢੇਰ ਤੇ ਹਿਲ ਰਹੀ ਸੀ ਬੋਰੀ-ਲੋਕਾਂ ਨੇ ਹਿਮਤ ਕਰਕੇ ਖੋਲੀ ਤਾਂ ਪੈਰਾਂ ਹੇਠੋਂ ਨਿਕਲੀ ਜਮੀਨ-ਵਿਚੋਂ ਦੇਖੋ ਕੀ ਨਿਕਲਿਆ

ਕੂੜੇ ਦੇ ਢੇਰ ਤੇ ਹਿਲ ਰਹੀ ਸੀ ਬੋਰੀ-ਲੋਕਾਂ ਨੇ ਹਿਮਤ ਕਰਕੇ ਖੋਲੀ ਤਾਂ ਪੈਰਾਂ ਹੇਠੋਂ ਨਿਕਲੀ ਜਮੀਨ-ਵਿਚੋਂ ਦੇਖੋ ਕੀ ਨਿਕਲਿਆ

ਹਿਲ ਰਹੀ ਸੀ ਬੋਰੀ-ਲੋਕਾਂ ਨੇ ਹਿਮਤ ਕਰਕੇ ਖੋਲੀ ਤਾਂ

ਬਰਨਾਲਾ ਦੇ ਪਿੰਡ ਪੰਡੋਰੀ ਤੋਂ ਕੂੜੇ ਦੇ ਢੇਰ ਉੱਤੋਂ ਬੋਰੀ ਵਿੱਚ ਪਾਇਆ ਇੱਕ ਨਵ ਜਨਮਿਆ ਬੱਚਾ ਮਿਲਿਆ ਹੈ। ਇਹ ਇੱਕ ਲੜਕਾ ਹੈ। ਪੁਲੀਸ ਨੇ ਐਂਬੂਲੈਂਸ ਬੁਲਾ ਕੇ ਪਿੰਡ ਦੀ ਆਸ਼ਾ ਵਰਕਰ ਰਾਹੀਂ ਬੱਚੇ ਨੂੰ ਮਹਿਲ ਕਲਾਂ ਹਸਪਤਾਲ ਭੇਜ ਦਿੱਤਾ। ਉਥੇ ਮੁੱਢਲੀ ਸਹਾਇਤਾ ਦੇਣ ਮਗਰੋਂ ਬੱਚੇ ਨੂੰ ਸਿਵਲ ਹਸਪਤਾਲ ਬਰਨਾਲਾ ਲਿਜਾਇਆ ਗਿਆ। ਬੱਚਾ ਬਿਲਕੁਲ ਤੰਦਰੁਸਤ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਨਾ-ਮਾ-ਲੂ-ਮ ਦੋ-ਸ਼ੀ-ਆਂ ਦੀ ਭਾਲ ਕੀਤੀ ਜਾ ਰਹੀ ਹੈ। ਦੱਸਣ ਵਾਲਿਆਂ ਅਨੁਸਾਰ ਕੂੜੇ ਦੇ ਢੇਰ ਤੋਂ ਕੋਈ ਕਾਗਜ਼ ਅਤੇ ਪਲਾਸਟਿਕ ਇਕੱਠੇ ਕਰ ਰਿਹਾ ਸੀ। ਉਸ ਨੇ ਬੋਰੀ ਵਿੱਚ ਪਿਆ। ਇੱਕ ਬੱਚਾ ਦੇਖਿਆ ਅਤੇ ਪਿੰਡ ਦੇ ਲੋਕਾਂ ਨੂੰ ਦੱਸਿਆ।

ਪਿੰਡ ਵਾਸੀਆਂ ਵੱਲੋਂ ਮਹਿਲ ਕਲਾਂ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਪੁਲਿਸ ਵੱਲੋਂ ਐਂ-ਬੂ-ਲੈਂ-ਸ ਮੰਗਵਾ ਕੇ ਬੱਚੇ ਨੂੰ ਆ-ਸ਼ਾ ਵਰਕਰ ਰਾਹੀਂ ਹਸਪਤਾਲ ਮਹਿਲ ਕਲਾਂ ਲਿਜਾਇਆ ਗਿਆ। ਸੀਨੀਅਰ ਸਿਹਤ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਥਾਣਾ ਮਹਿਲ ਕਲਾਂ ਦੀ ਪੁਲਿਸ ਵੱਲੋਂ ਸੂਚਨਾ ਦਿੱਤੀ ਗਈ ਸੀ ਕਿ ਕੂੜੇ ਦੇ ਢੇਰ ਤੋਂ ਇੱਕ ਨਵ ਜਨਮਿਆ ਬੱਚਾ ਮਿਲਿਆ ਹੈ। ਬੱਚੇ ਨੂੰ ਹਸਪਤਾਲ ਲਿਜਾ ਕੇ ਜਾਂਚ ਕੀਤੀ ਗਈ ਹੈ। ਬੱਚਾ ਬਿਲਕੁਲ ਤੰਦਰੁਸਤ ਹੈ। ਸਿਵਲ ਹਸਪਤਾਲ ਦੇ ਡਾਕਟਰ ਬਰਨਾਲਾ ਵਿੱਚ ਉਸ ਦੀ ਦੇਖਭਾਲ ਕਰ ਰਹੇ ਹਨ। ਅਧਿਕਾਰੀ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਇਸ ਤਰ੍ਹਾਂ ਦਾ ਕੋਈ ਲਾ-ਵਾ-ਰਿ-ਸ ਬੱਚਾ ਮਿਲਦਾ ਹੈ ਤਾਂ

ਉਸ ਨੂੰ ਆਈ ਸੀ ਡੀ ਐੱਸ ਵਿਭਾਗ ਨੂੰ ਸੌਂ-ਪ ਦਿੱਤਾ ਜਾਂਦਾ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਿਕ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਪੰਡੋਰੀ ਵਿੱਚ ਰੂੜੀਆਂ ਤੇ ਕੋਈ ਨਵ ਜਨਮਿਆਂ ਲੜਕਾ ਜੀ-ਵ-ਤ ਪਿਆ ਹੈ। ਉਨ੍ਹਾਂ ਨੇ ਬੱਚੇ ਨੂੰ ਐਂ-ਬੂ-ਲੈਂ-ਸ ਰਾਹੀਂ ਹਸਪਤਾਲ ਪਹੁੰਚਾਇਆ ਅਤੇ ਮੁੱਢਲੀ ਸ-ਹਾ-ਇ-ਤਾ ਦਿਵਾਈ। ਇਹ ਬੱਚਾ ਬਿਲਕੁਲ ਤੰ-ਦ-ਰੁ-ਸ-ਤ ਹੈ ਅਤੇ ਸਿਵਲ ਹਸਪਤਾਲ ਬਰਨਾਲਾ ਰੱਖਿਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਾਮਲਾ ਦਰਜ ਕਰ ਲਿਆ ਹੈ। ਉਹ ਜਾਂਚ ਕਰ ਰਹੇ ਹਨ ਕਿ ਬੱਚੇ ਨੂੰ ਰੂੜੀਆਂ ਤੇ ਕਿਸ ਨੇ ਸੁੱਟਿਆ ਹੈ। ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਸੀਸੀਟੀਵੀ ਦੀ ਫੁਟੇਜ ਵੀ ਦੇਖੀ ਜਾ ਰਹੀ ਹੈ ਤਾਂ ਕਿ ਦੋ-ਸ਼ੀ-ਆਂ ਤੱਕ ਪਹੁੰਚਿਆ ਜਾ ਸਕੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!