Home / ਤਾਜਾ ਜਾਣਕਾਰੀ / ਕੁੜੀ ਪਿੱਛੇ ਸਕੂਲ ਪੜ੍ਹਦੇ ਮੁੰਡਿਆਂ ਨੇ ਕੀਤਾ ਵੱਡਾ ਕਾਂਡ – ਮਚੀ ਹਾਹਾਕਾਰ

ਕੁੜੀ ਪਿੱਛੇ ਸਕੂਲ ਪੜ੍ਹਦੇ ਮੁੰਡਿਆਂ ਨੇ ਕੀਤਾ ਵੱਡਾ ਕਾਂਡ – ਮਚੀ ਹਾਹਾਕਾਰ

ਆਈ ਤਾਜਾ ਵੱਡੀ ਖਬਰ

ਇਹ ਤਾਜ਼ਾ ਖਬਰ ਬਟਾਲਾ ਤੋਂ ਸਾਹਮਣੇ ਆਈ ਹੈ। ਜਿੱਥੇ ਕਿ 4 ਨੌਜਵਾਨਾਂ ਨੇ ਮਿਲ ਕੇ ਇੱਕ ਨੌਜਵਾਨ ਖ ਤ ਮ ਕਰਤਾ । ਇਹ ਸਾਰਾ ਮਾਮਲਾ ਇਕ ਲੜਕੀ ਕਰਕੇ ਵਾ ਪ ਰਿ ਆ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਸਾਰੇ ਲੜਕਿਆਂ ਦੀ ਉਮਰ 20 ਸਾਲ ਤੋਂ ਘਟ ਹੈ ਅਤੇ ਇਹ ਸਕੂਲਾਂ ਕਾਲਜਾਂ ਦੇ ਵਿਦਿਆਰਥੀ ਹਨ। ਇਨ੍ਹਾਂ ਨੇ ਰਣਜੋਤ ਸਿੰਘ ਨਾਮਕ ਲੜਕੇ ਪਿੱਛੇ ਲੱਗ ਕੇ ਇਹ ਕਾਂ-ਡ ਕਰ ਦਿੱਤਾ। ਲੜਕੇ ਦੀ ਪਹਿਚਾਣ ਸਤਿੰਦਰਜੀਤ ਸਿੰਘ ਵਜੋਂ ਹੋਈ ਹੈ। ਜਿਸ ਦੀ ਉਮਰ 22 ਸਾਲ ਦੱਸੀ ਜਾ ਰਹੀ ਹੈ। ਅੱਜ ਕੱਲ੍ਹ ਦੇ ਨੌਜਵਾਨ ਕਿਸ ਪਾਸੇ ਜਾ ਰਹੇ ਹਨ। ਇਹ ਸਮਝ ਤੋਂ ਬਾਹਰ ਹੈ।

ਇਨ੍ਹਾਂ ਦੀ ਜਿਹੜੀ ਉਮਰ ਪੜ੍ਹਨ ਅਤੇ ਆਪਣਾ ਭਵਿੱਖ ਸਵਾਰਨ ਦੀ ਹੈ। ਉਸ ਉਮਰ ਵਿੱਚ ਇਹ ਗਰੁੱਪ ਬਾਜ਼ੀ ਵਿੱਚ ਪੈ ਕੇ ਆਪਣਾ ਭਵਿੱਖ ਖ ਰਾ ਬ ਕਰ ਬੈਠਦੇ ਹਨ। ਸਕੂਲਾਂ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦਿੱਤੀ ਜਾਂਦੀ ਹੈ। ਉਨ੍ਹਾਂ ਨੂੰ ਜ਼ਿੰਦਗੀ ਵਿੱਚ ਕਾ ਮ ਯਾ ਬੀ ਹਾਸਲ ਕਰਨ ਲਈ ਅ ਸੂ ਲ ਦੱਸੇ ਜਾਂਦੇ ਹਨ। ਪਰ ਅੱਜਕਲ ਨੌਜਵਾਨ ਗ ਲ ਤ ਰਸਤੇ ਤੇ ਚੱਲ ਕੇ ਆਪਣਾ ਭਵਿੱਖ ਅਤੇ ਮਾਪਿਆਂ ਦਾ ਬੁਢਾਪਾ ਵਿ ਗਾ ੜ ਦਿੰਦੇ ਹਨ। ਅਜਿਹਾ ਹੀ ਮਾਮਲਾ ਬਟਾਲਾ ਹਲਕੇ ਵਿੱਚ ਪੈਂਦੇ ਥਾਣਾ ਘਣੀਏ ਕੇ ਬਾਂਗਰ ਵਿੱਚ ਸਾਹਮਣੇ ਆਇਆ ਹੈ। ਜਿੱਥੇ ਪੁਲਿਸ ਨੇ ਫਤਿਹਗੜ੍ਹ ਚੂੜੀਆਂ ਦੇ ਚਾਰ ਲੜਕੇ ਕਿਸੇ ਦੀ ktl ਦੇ ਮਾਮਲੇ ਚ ਫੜੇ ਹਨ।

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਸਤਿੰਦਰਜੀਤ ਸਿੰਘ ਅਤੇ ਰਣਜੋਤ ਸਿੰਘ ਦਾ ਕਿਸੀ ਲੜਕੀ ਕਰਕੇ ਆਪਸ ਵਿੱਚ ਪੰ-ਗਾ ਹੋ ਗਿਆ। ਜਿਸ ਦੇ ਕਰਕੇ ਰਣਜੋਤ ਸਿੰਘ ਨੇ ਆਪਣੇ 4 ਦੋਸਤਾਂ ਦੀ ਮ-ਦ-ਦ ਨਾਲ ਸਤਿੰਦਰਜੀਤ ਨਾਲ ਇਸ ਤਰਾਂ ਕਰ ਦਿੱਤਾ। ਉਨ੍ਹਾਂ ਅਨੁਸਾਰ ਇਨ੍ਹਾਂ ਦੋ-ਸ਼ੀ-ਆਂ ਦੀ ਉਮਰ 20 ਸਾਲ ਤੋਂ ਵੱਧ ਨਹੀਂ ਹੈ ਅਤੇ ਇਹ ਸਾਰੇ ਹੀ ਵਿਦਿਆਰਥੀ ਹਨ। ਇਨ੍ਹਾਂ ਦੀ ਪਹਿਚਾਣ ਸੰਦੀਪ, ਅਰੁਣ ਕੁਮਾਰ, ਸਾਹਿਲ, ਸੌਰਵ ਵਜੋਂ ਹੋਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!