Home / ਤਾਜਾ ਜਾਣਕਾਰੀ / ਕੁੜੀ ਨੇ ਲਾਈਵ ਵੀਡੀਓ ਬਣਾਕੇ ਦਿੱਤੀ ਜਾਨ-ਵੀਡੀਓ ਦੇਖ ਧੀ ਨੇ ਦੱਸੀ ਇਹ ਹੈਰਾਨ ਕਰਨ ਵਾਲੀ ਗੱਲ

ਕੁੜੀ ਨੇ ਲਾਈਵ ਵੀਡੀਓ ਬਣਾਕੇ ਦਿੱਤੀ ਜਾਨ-ਵੀਡੀਓ ਦੇਖ ਧੀ ਨੇ ਦੱਸੀ ਇਹ ਹੈਰਾਨ ਕਰਨ ਵਾਲੀ ਗੱਲ

ਆਈ ਤਾਜਾ ਵੱਡੀ ਖਬਰ

ਬਠਿੰਡਾ ਦੇ ਕ੍ਰਿਸ਼ਨਾ ਕਾਲੋਨੀ ਦੀ ਰਹਿਣ ਵਾਲੀ 35 ਸਾਲਾ ਵਿਆਹੁਤਾ ਨੇ 23 ਸਾਲਾ ਕਰਸਿਮਰਨ ਸਿੰਘ ਵੱਲੋਂ ਧੋ-ਖਾ ਦੇਣ ਕਾਰਨ ਕੁਝ ਖਾ ਕੇ ਆਪਣੀ ਜਾਨ ਦੇ ਦਿੱਤੀ ਹੈ। ਉਸ ਨੇ ਇਹ ਕਦਮ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਚੁੱਕਿਆ। ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣ ਕਾਰਨ ਇਹ ਖਬਰ ਜੰਗਲ ਦੀ ਅੱ-ਗ ਵਾਂਗ ਫੈਲ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਰਸਿਮਰਨ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਨ ਗ-ਵਾ-ਉ-ਣ ਵਾਲੀ ਜਸਵਿੰਦਰ ਕੌਰ ਦੀ 15 ਸਾਲ ਦੀ ਇੱਕ ਲੜਕੀ ਵੀ ਹੈ। ਕਰਸਿਮਰਨ ਸਿੰਘ ਅਤੇ ਜਸਵਿੰਦਰ ਕੌਰ ਨੇ ਸਾਲ ਪਹਿਲਾਂ ਵਿਆਹ ਕਰਵਾ ਲਿਆ ਸੀ। ਜਸਵਿੰਦਰ ਕੌਰ ਦਾ ਇਹ ਦੂਜਾ ਵਿਆਹ ਸੀ।

ਜਸਵਿੰਦਰ ਕੌਰ ਦੀ ਲੜਕੀ ਦਾ ਕਹਿਣਾ ਹੈ ਕਿ ਕਰਸਿਮਰਨ ਸਿੰਘ ਪੁੱਤਰ ਮਨਜੀਤ ਸਿੰਘ ਦੇ ਉਸ ਦੀ ਮਾਂ ਨਾਲ ਇੱਕ ਸਾਲ ਤੋਂ ਸੰ-ਬੰ-ਧ ਸਨ। ਹੁਣ ਉਹ ਇਹ ਕਹਿ ਕੇ ਉਸ ਦੀ ਮਾਂ ਨੂੰ ਛੱਡ ਗਿਆ ਕਿ ਉਹ ਆਪਣੇ ਮਾਂ ਬਾਪ ਨਾਲ ਰਹਿਣਾ ਚਾਹੁੰਦਾ ਹੈ। ਮੁਹੱਲਾ ਨਿਵਾਸੀ ਇੱਕ ਵਿਅਕਤੀ ਦੇ ਦੱਸਣ ਮੁਤਾਬਿਕ ਇਸ ਮ-ਸ-ਲੇ ਤੇ ਰਾ-ਜ-ਨੀ-ਤੀ ਹੋ ਰਹੀ ਹੈ। ਹਾ-ਕ-ਮ ਧਿਰ ਵਾਲੇ ਦੋ-ਸ਼ੀ ਤੇ ਕੋਈ ਕਾਰਵਾਈ ਨਹੀਂ ਹੋਣ ਦੇਣਾ ਚਾਹੁੰਦੇ। ਪੁਲਿਸ ਸਿਰਫ਼ ਨਾਮ ਦੀ ਕਾਰਵਾਈ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਪੀ-ੜ-ਤ ਧਿਰ ਨੂੰ ਇ-ਨ-ਸਾ-ਫ ਨਾ ਮਿਲਿਆ ਤਾਂ ਉਹ ਸ-ਖ-ਤ ਕਦਮ ਚੁੱਕਣਗੇ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਜਸਵਿੰਦਰ ਕੌਰ ਦੀ ਉਮਰ ਲੱਗਭੱਗ 35 ਸਾਲ ਸੀ।

ਉਸ ਦੀ ਲੜਕੀ ਦੀ ਉਮਰ 15 ਸਾਲ ਹੈ। ਜਸਵਿੰਦਰ ਕੌਰ ਨੇ ਇੱਕ ਸਾਲ ਪਹਿਲਾਂ ਦੂਸਰਾ ਵਿਆਹ ਕਰਸਿਮਰਨ ਸਿੰਘ ਨਾਲ ਕਰਵਾ ਲਿਆ। ਜਦੋਂ ਘਰ ਸਿਮਰਨ ਸਿੰਘ ਦੇ ਪਰਿਵਾਰ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਰੋ-ਕ ਦਿੱਤਾ। ਪੁਲਿਸ ਅਨੁਸਾਰ ਕਰਸਿਮਰਨ ਸਿੰਘ ਇਹ ਕਹਿ ਕੇ ਜਸਵਿੰਦਰ ਕੌਰ ਨੂੰ ਛੱਡ ਗਿਆ ਕਿ ਉਹ ਆਪਣੇ ਮਾਂ ਬਾਪ ਨਾਲ ਰਹੇਗਾ। ਇਸ ਤੋਂ ਬਾਅਦ ਜਸਵਿੰਦਰ ਕੌਰ ਨੇ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਆਪਣੀ ਜਾਨ ਦੇ ਦਿੱਤੀ। ਪੁਲਿਸ ਨੇ ਕਰਸਿਮਰਨ ਸਿੰਘ ਤੇ ਮਾਮਲਾ ਦਰਜ ਕਰ ਲਿਆ ਹੈ। ਉਸ ਨੂੰ ਫ-ੜ-ਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

error: Content is protected !!