Home / ਤਾਜਾ ਜਾਣਕਾਰੀ / ਕੁੜੀ ਨੂੰ ਥਾਣੇਦਾਰ ਦਿਖਾਉਂਦਾ ਸੀ ਵਰਦੀ ਦਾ ਰੋਹਬ ਕੁੜੀ ਨੇ ਪਾ ਦਿੱਤੇ ਏਐੱਸਆਈ ਦੇ ਪਟਾਕੇ

ਕੁੜੀ ਨੂੰ ਥਾਣੇਦਾਰ ਦਿਖਾਉਂਦਾ ਸੀ ਵਰਦੀ ਦਾ ਰੋਹਬ ਕੁੜੀ ਨੇ ਪਾ ਦਿੱਤੇ ਏਐੱਸਆਈ ਦੇ ਪਟਾਕੇ

ਕੁੜੀ ਨੇ ਪਾ ਦਿੱਤੇ ਏਐੱਸਆਈ ਦੇ ਪਟਾਕੇ

ਬਰਨਾਲਾ ਦੇ ਢਿੱਲੋਂ ਨਗਰ ਦੀ ਰਾਜਵਿੰਦਰ ਕੌਰ ਉਰਫ਼ ਰਾਜਵੀਰ ਕੌਰ ਦੀ ਇ-ਤ-ਲਾ-ਹ ਤੇ ਵਿ-ਜੀ-ਲੈਂ-ਸ ਅਧਿਕਾਰੀ ਨੇ ਏ.ਐੱਸ.ਆਈ. ਸੁਰਿੰਦਰ ਪਾਲ ਸਿੰਘ ਨੂੰ ਰਾਜਵਿੰਦਰ ਕੌਰ ਦੇ ਘਰ ਤੋਂ ਵੀਹ ਹਜ਼ਾਰ ਰੁਪਏ ਦੀ ਰਿ-ਸ਼-ਵ-ਤ ਦੀ ਰਕਮ ਸਮੇਤ ਕਾ-ਬੂ ਕਰ ਲਿਆ ਹੈ। ਕੁਲਵਿੰਦਰ ਸਿੰਘ ਅਤੇ ਰਾਜਵਿੰਦਰ ਕੌਰ ਦੀ ਹਾਈ ਕੋਰਟ ਤੋਂ ਅੰ-ਤ-ਰਿ-ਮ ਜ਼-ਮਾ-ਨ-ਤ ਹੋਈ ਸੀ ਅਤੇ ਉਨ੍ਹਾਂ ਨੂੰ ਸ਼ਾਮਿਲ ਤ-ਫ਼-ਤੀ-ਸ਼ ਹੋਣ ਦਾ ਹੁਕਮ ਸੀ। ਪੱਕੀ ਜ਼ਮਾਨਤ ਕਰਵਾਉਣ ਦੇ ਬਦਲੇ ਏ.ਐੱਸ.ਆਈ. ਨੂੰ ਰਿ-ਸ਼-ਵ-ਤ ਲੈਂਦੇ ਕਾ-ਬੂ ਕਰ ਲਿਆ ਗਿਆ।

ਇਸ ਤੋਂ ਬਾਅਦ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਵਿ-ਜੀ-ਲੈਂ-ਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਢਿੱਲੋਂ ਨਗਰ ਬਰਨਾਲਾ ਦੀ ਰਾਜਵਿੰਦਰ ਕੌਰ ਉਰਫ਼ ਜਸਬੀਰ ਕੌਰ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਸੀ ਕਿ ਜਸਵੀਰ ਕੌਰ ਅਤੇ ਕੁਲਵਿੰਦਰ ਸਿੰਘ ਦੀ ਜ਼ਮਾਨਤ ਕਰਾਉਣ ਦੇ ਬਦਲੇ ਏ.ਐਸ.ਆਈ. ਸੁਰਿੰਦਰ ਪਾਲ ਸਿੰਘ ਨੇ ਜਸਵੀਰ ਕੌਰ ਤੋਂ ਇੱਕ ਲੱਖ ਰੁਪਏ ਦੀ ਮੰਗ ਕੀਤੀ ਹੈ ਅਤੇ 4 ਤਰੀਕ ਨੂੰ ਵੀਹ ਹਜ਼ਾਰ ਰੁਪਏ ਲੈਣ ਆਉਣਾ ਹੈ। ਉਨ੍ਹਾਂ ਦਾ ਪੰਜਾਹ ਹਜ਼ਾਰ ਵਿੱਚ ਸੌ-ਦਾ ਤੈ-ਅ ਹੋਇਆ ਹੈ।

ਅਧਿਕਾਰੀਆਂ ਨੇ ਸਰਕਾਰੀ ਗ-ਵਾ-ਹਾਂ ਦੀ ਮੌਜੂਦਗੀ ਵਿਚ ਸੁਰਿੰਦਰ ਪਾਲ ਸਿੰਘ ਤੋਂ ਵੀਹ ਹਜ਼ਾਰ ਰੁਪਏ ਰਿ-ਸ਼-ਵ-ਤ ਦੇ ਬ-ਰਾ-ਮ-ਦ ਕਰ ਲਏ ਹਨ। ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਰਾਜਵਿੰਦਰ ਕੌਰ ਉਰਫ਼ ਜਸਬੀਰ ਕੌਰ ਦੇ ਦੱਸਣ ਮੁਤਾਬਿਕ ਸੇਵਾ ਸਿੰਘ, ਨਿਸ਼ਾਨ ਸਿੰਘ ਅਤੇ ਲਾਭ ਸਿੰਘ ਉਸ ਨੂੰ ਇਹ ਕਹਿ ਕੇ ਆਪਣੇ ਨਾਲ ਲੈ ਗਏ ਕਿ ਇੱਕ ਰਾ-ਜ਼ੀ-ਨਾ-ਮੇ ਵਿੱਚ ਉਸ ਦੀ ਮਦਦ ਚਾਹੀਦੀ ਹੈ। ਪਰ ਉਸ ਨੂੰ ਇੱਕ ਮਾਮਲੇ ਵਿੱਚ ਫ-ਸਾ ਦਿੱਤਾ ਗਿਆ।

ਉਸ ਨੂੰ ਅਤੇ ਕੁਲਵਿੰਦਰ ਸਿੰਘ ਨੂੰ ਅੰ-ਤ-ਰਿ-ਮ ਜ਼-ਮਾ-ਨ-ਤ ਮਿਲ ਗਈ ਅਤੇ ਪੱਕੀ ਜ਼ਮਾਨਤ ਕਰਾਉਣ ਲਈ ਏ.ਐੱਸ.ਆਈ. ਸੁਰਿੰਦਰਪਾਲ ਸਿੰਘ ਨੇ ਇੱਕ ਲੱਖ ਰੁਪਏ ਦੀ ਮੰਗ ਕੀਤੀ। ਪਰ ਉਨ੍ਹਾਂ ਦਾ ਸੌਦਾ ਪੰਜਾਹ ਹਜ਼ਾਰ ਰੁਪਏ ਵਿੱਚ ਇਹ ਹੋ ਗਿਆ। ਜਿਸ ਦਿਨ ਉਨ੍ਹਾਂ ਨੂੰ ਸ਼ਾਮਿਲ ਤ-ਫ਼-ਤੀ-ਸ਼ ਕਰਨ ਲਈ ਥਾਣੇਦਾਰ ਉਨ੍ਹਾਂ ਦੇ ਘਰ ਆਇਆ ਤਾਂ ਦੋ ਹਜ਼ਾਰ ਰੁਪਏ ਲੈ ਗਿਆ। ਜਦ ਕਿ ਵੀਹ ਹਜ਼ਾਰ ਰੁਪਏ ਲੈਣ 4 ਫਰਵਰੀ ਨੂੰ ਉਨ੍ਹਾਂ ਦੇ ਘਰ ਆਇਆ। ਪਰ ਉਨ੍ਹਾਂ ਨੇ ਵਿ-ਜੀ-ਲੈਂ-ਸ ਨੂੰ ਜਾਣਕਾਰੀ ਦੇ ਕੇ ਉਸ ਨੂੰ ਰਿ-ਸ਼-ਵ-ਤ ਦੀ ਰਕਮ ਵੀਹ ਹਜ਼ਾਰ ਸਮੇਤ ਕਾ-ਬੂ ਕਰ ਲਿਆ।

error: Content is protected !!