Home / ਤਾਜਾ ਜਾਣਕਾਰੀ / ਕੁੜੀ ਦੇ ਵਿਆਹ ਨੂੰ ਹਜੇ 3 ਮਹੀਨੇ ਹੀ ਹੋਏ ਸਨ ਕੇ ਅੱਧੀ ਰਾਤ ਨੂੰ ਹੋ ਗਿਆ ਇਹ ਕਾਂ ਡ ਮਚੀ ਹਾਹਾਕਾਰ

ਕੁੜੀ ਦੇ ਵਿਆਹ ਨੂੰ ਹਜੇ 3 ਮਹੀਨੇ ਹੀ ਹੋਏ ਸਨ ਕੇ ਅੱਧੀ ਰਾਤ ਨੂੰ ਹੋ ਗਿਆ ਇਹ ਕਾਂ ਡ ਮਚੀ ਹਾਹਾਕਾਰ

ਅੱਧੀ ਰਾਤ ਨੂੰ ਹੋ ਗਿਆ ਇਹ ਕਾਂ ਡ ਮਚੀ ਹਾਹਾਕਾਰ

ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਥਾਣਾ ਅਮਲੋਹ ਅਧੀਨ ਪੈਂਦੇ ਪਿੰਡ ਸੌਂਟੀ ਵਿੱਚ ਪੂਜਾ ਨਾਮ ਦੀ ਵਿਆਹੁਤਾ ਨੇ ਗਲ ਵਿਚ ਚੁੰਨੀ ਪਾ ਕੇ ਲ-ਟ-ਕ ਕੇ ਆਪਣੀ ਜਾਨ ਦੇ ਦਿੱਤੀ ਹੈ। ਉਸ ਦੇ ਪੇਕੇ ਪਿੰਡ ਘਣੀਵਾਲ ਖੁਰਦ ਵਿੱਚ ਹਨ। ਉਸ ਦਾ ਵਿਆਹ ਤਿੰਨ ਮਹੀਨੇ ਪਹਿਲਾਂ ਹੀ ਬੇਅੰਤ ਸਿੰਘ ਨਾਲ ਹੋਇਆ ਸੀ। ਮ੍ਰਤਕਾ ਦੀ ਦੂਸਰੀ ਭੈਣ ਵੀ ਇਸੇ ਘਰ ਵਿੱਚ ਵਿਆਹੀ ਹੋਈ ਹੈ। ਮ੍ਰਤਕਾ ਦੀ ਮਾਂ ਨਿਰਮਲ ਕੌਰ ਨੇ ਆਪਣੇ ਜਵਾਈ ਤੇ ਦਾ-ਜ ਮੰਗਣ ਦੇ ਦੋ-ਸ਼ ਲਗਾਏ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੋ-ਸ-ਟ-ਮਾ-ਰ-ਟ-ਮ ਤੋਂ ਬਾਅਦ ਦੇਹ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਮ੍ਰਤਕ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਜਵਾਈ ਉਨ੍ਹਾਂ ਦੀ ਧੀ ਨੂੰ ਤੰ-ਗ ਕਰਦਾ ਰਹਿੰਦਾ ਸੀ। ਉਹ ਦਾ ਜ ਮੰਗਦਾ ਸੀ।

ਪੂਜਾ ਨੇ ਰਾਤ ਨੂੰ 10 ਵਜੇ ਫੋਨ ਕੀਤਾ ਸੀ ਅਤੇ ਅਗਲੇ ਦਿਨ ਉਸ ਦੇ ਸਹੁਰਿਆਂ ਨੇ ਉਸ ਦੀ ਜਾ ਨ ਲੈ ਲਈ ਅਤੇ ਉਨ੍ਹਾਂ ਨੂੰ ਫ਼ੋਨ ਕਰ ਦਿੱਤਾ। ਮ੍ਰਤਕਾ ਦੇ ਮਾਮੇ ਨੇ ਵੀ ਮ੍ਰਤਕਾ ਦੇ ਸਹੁਰੇ ਪਰਿਵਾਰ ਤੇ ਦੋ-ਸ਼ ਲਗਾਉਂਦੇ ਹੋਏ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਮ੍ਰਤਕਾ ਦੇ ਪਤੀ ਦੇ ਵੱਡੇ ਭਰਾ ਨੇ ਦੱਸਿਆ ਹੈ ਕਿ ਪੂਜਾ ਵਿਆਹ ਤੋਂ ਅਗਲੇ ਦਿਨ ਹੀ ਆਪਣੇ ਪਤੀ ਨਾਲ ਕ-ਲੇ-ਸ਼ ਕਰਨ ਲੱਗੀ ਸੀ। ਜਿਸ ਦਾ ਕਾਰਨ ਉਸ ਦੇ ਨਾ-ਜਾ-ਇ-ਜ਼ ਸਬੰਧ ਸਨ। ਇਸ ਘ-ਟ-ਨਾ ਤੋਂ ਪਹਿਲਾਂ ਉਹ ਕਿਸੇ ਲੜਕੇ ਨੂੰ ਮੈਸੇਜ ਕਰਦੀ ਫੜੀ ਗਈ ਸੀ। ਇਸ ਤੋਂ ਬਾਅਦ ਪੂਜਾ ਦੇ ਪੇਕੇ ਆ ਕੇ ਉਸ ਨੂੰ ਸਮਝਾ ਕੇ ਗਏ ਸਨ। ਪਰ ਉਹ ਨਹੀਂ ਸਮਝੀ।

ਹੁਣ ਵੀ ਉਸ ਨੇ ਆਪਣੇ ਪਤੀ ਨਾਲ ਤ-ਕ-ਰਾ-ਰ ਕਰਕੇ ਖੁਦ ਲ-ਟ-ਕ-ਕੇ ਜਾਨ ਦੇ ਦਿੱਤੀ ਹੈ। ਮ੍ਰਤਕਾ ਦੀ ਸੱਸ ਨੇ ਦੱਸਿਆ ਹੈ ਕਿ ਰਾਤ ਸਮੇਂ ਤਾਂ ਪੂਜਾ ਦੀ ਮਾਂ ਕਹਿੰਦੀ ਸੀ ਤੁਸੀਂ ਕੋਈ ਕਾਰਵਾਈ ਨਾ ਕਰੋ। ਉਨ੍ਹਾਂ ਦੀ ਧੀ ਹੀ ਗ਼-ਲ-ਤ ਸੀ। ਪਰ ਸਵੇਰੇ ਉਨ੍ਹਾਂ ਨੇ ਪੁਲਿਸ ਭੇਜ ਦਿੱਤੀ। ਉਸ ਨੇ ਵੀ ਪੂਜਾ ਦੇ ਆ-ਚ-ਰ-ਣ ਤੇ ਦੋ-ਸ਼ ਲਗਾਏ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਪੂਜਾ ਦੀ ਮਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਲੇ ਤੱਕ ਕਿਸੇ ਨੂੰ ਵੀ ਫੜਿਆ ਨਹੀਂ ਗਿਆ। ਪੂਜਾ ਦੀ ਮਾਂ ਨੇ ਦਾਜ ਮੰਗਣ ਦੇ ਦੋ-ਸ਼ ਲਗਾਏ ਹਨ। ਹੁਣ ਅਸਲ ਸੱਚਾਈ ਪੁਲਿਸ ਦੀ ਜਾਂਚ ਤੇ ਹੀ ਸਾਹਮਣੇ ਆ ਸਕੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!