Home / ਤਾਜਾ ਜਾਣਕਾਰੀ / ਕੁੜੀਆਂ ਦਾ ਬੁਲਟ ਤੇ ਕਰਦੇ ਸੀ ਪਿੱਛਾ ਪੁਲਿਸ ਨੇ ਲਾ ਲਿਆ ਸਕੂਲ ਦੇ ਬਾਹਰ ਨਾਕਾ

ਕੁੜੀਆਂ ਦਾ ਬੁਲਟ ਤੇ ਕਰਦੇ ਸੀ ਪਿੱਛਾ ਪੁਲਿਸ ਨੇ ਲਾ ਲਿਆ ਸਕੂਲ ਦੇ ਬਾਹਰ ਨਾਕਾ

ਬੁਲਟ ਤੇ ਕਰਦੇ ਸੀ ਪਿੱਛਾ

ਪਠਾਨਕੋਟ ਵਿੱਚ ਇੰਚਾਰਜ ਪੀ ਸੀ ਆਰ ਅਤੇ ਥਾਣਾ ਮੁਖੀਆਂ ਵੱਲੋਂ ਸਕੂਲ ਲੱਗਣ ਸਮੇਂ ਅਤੇ ਸਕੂਲ ਨੂੰ ਛੁੱਟੀ ਹੋਣ ਸਮੇਂ ਨਾ-ਕੇ ਲਗਾਏ ਜਾ ਰਹੇ ਹਨ। ਇਹ ਨਾਕੇ ਸਕੂਲ ਵਿੱਚ ਪੜ੍ਹਨ ਵਾਲੀਆਂ ਲੜਕੀਆਂ ਦੀ ਸੁ-ਰੱ-ਖਿ-ਆ ਨੂੰ ਧਿਆਨ ਵਿੱਚ ਰੱਖ ਕੇ ਲਗਾਏ ਜਾ ਰਹੇ ਹਨ ਤਾਂ ਕਿ ਇਨ੍ਹਾਂ ਲੜਕੀਆਂ ਨੂੰ ਸਕੂਲ ਆਉਣ ਸਮੇਂ ਜਾਂ ਛੁੱਟੀ ਸਮੇਂ ਘਰ ਨੂੰ ਜਾਣ ਸਮੇਂ ਕਿਸੇ ਕਿਸਮ ਦੀ ਔ-ਕ-ੜ ਦਾ ਸਾਹਮਣਾ ਨਾ ਕਰਨਾ ਪਵੇ। ਮ-ਨ-ਚ-ਲੇ ਲੜਕਿਆਂ ਨੂੰ ਸੁ-ਧਾ-ਰ-ਨ ਲਈ ਪੁਲਿਸ ਦੁਆਰਾ ਸ-ਖ਼-ਤੀ ਵਰਤੀ ਜਾ ਰਹੀ ਹੈ। ਜਿਹੜੇ ਬੁਲੇਟ ਮੋਟਰਸਾਈਕਲ ਤੇ ਪਟਾਕੇ ਪਾਉਂਦੇ ਹਨ ਜਾਂ ਹੁੱ-ਲ-ੜ-ਬਾ-ਜ਼ੀ ਕਰਦੇ ਹਨ। ਉਨ੍ਹਾਂ ਤੇ ਪੁਲਿਸ ਦੁਆਰਾ ਸ-ਖ-ਤ ਨ-ਜ਼-ਰ ਰੱਖੀ ਜਾ ਰਹੀ ਹੈ।

ਭਾਵੇਂ ਸਾਡੇ ਮੁਲਕ ਵਿੱਚ ਸੰ-ਵਿ-ਧਾ-ਨਿ-ਕ ਤੌਰ ਤੇ ਮ-ਰ-ਦਾਂ ਅਤੇ ਔ-ਰ-ਤਾਂ ਨੂੰ ਬਰਾਬਰ ਦੇ ਹੱਕ ਹਾਸਲ ਹਨ। ਉਨ੍ਹਾਂ ਨੂੰ ਕਿਤੇ ਵੀ ਆਉਣ ਜਾਣ ਲਈ ਖੁੱਲ੍ਹ ਹੈ। ਔਰਤਾਂ ਨਾਲ ਕਿਸੇ ਕਿਸਮ ਦਾ ਧੱ-ਕਾ ਕਰਨ ਵਾਲਿਆਂ ਲਈ ਕਾ-ਨੂੰ-ਨੀ ਤੌਰ ਤੇ ਸ-ਜ਼ਾ ਦਾ ਪ੍ਰਬੰਧ ਕੀਤਾ ਗਿਆ ਹੈ। ਪਰ ਫਿਰ ਵੀ ਸਾਡੇ ਸਮਾਜ ਦੀ ਮਾ-ਨ-ਸਿ-ਕ-ਤਾ ਨਹੀਂ ਬਦਲ ਰਹੀ। ਲੜਕੀਆਂ ਨੂੰ ਮਰਦਾਂ ਦੇ ਸ਼ੋ-ਸ਼-ਣ ਦਾ ਸ਼ਿ-ਕਾ-ਰ ਹੋਣਾ ਪੈਂਦਾ ਹੈ। ਸਕੂਲਾਂ ਕਾਲਜਾਂ ਵਿੱਚ ਜਾਂ ਸਰਕਾਰੀ ਅਤੇ ਗੈ-ਰ ਸਰਕਾਰੀ ਥਾਵਾਂ ਤੇ ਕੰਮ ਕਰਦੇ ਸਮੇਂ ਉਨ੍ਹਾਂ ਨਾਲ ਧੱ-ਕਾ ਹੋਣ ਦੀਆਂ ਖਬਰਾਂ ਮਿਲਦੀਆਂ ਹੀ ਰਹਿੰਦੀਆਂ ਹਨ। ਸਕੂਲਾਂ ਅਤੇ ਕਾਲਜਾਂ ਨੂੰ ਜਾਂਦੇ ਸਮੇਂ ਉਨ੍ਹਾਂ ਨੂੰ ਕਈ ਕਿਸਮ ਦੇ ਕੁਮੈਂਟ ਕੀਤੇ ਜਾਂਦੇ ਹਨ। ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ

ਪਠਾਨਕੋਟ ਵਿੱਚ ਪੀਸੀਆਰ ਇੰਚਾਰਜ ਅਤੇ ਥਾਣਾ ਮੁਖੀਆਂ ਦੁਆਰਾ ਸਕੂਲ ਲੱਗਣ ਸਮੇਂ ਅਤੇ ਸਕੂਲ ਨੂੰ ਛੁੱਟੀ ਹੋਣ ਸਮੇਂ ਨਾ-ਕੇ ਲਗਾਉਣ ਦੀ ਮੁ-ਹਿੰ-ਮ ਛੇ-ੜੀ ਗਈ ਹੈ ਤਾਂ ਕਿ ਇਨ੍ਹਾਂ ਲੜਕੀਆਂ ਨੂੰ ਕੋਈ ਔ-ਕ-ੜ ਨਾ ਆਵੇ। ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜੇ ਮਨਚਲੇ ਲੜਕੀਆਂ ਦੇ ਰਸਤੇ ਵਿੱਚ ਚੱਕਰ ਲਗਾਉਂਦੇ ਹਨ। ਉਨ੍ਹਾਂ ਨੂੰ ਕੁਮੈਂਟ ਕਰਦੇ ਹਨ ਜਾਂ ਕੋਈ ਹੋਰ ਹ-ਰ-ਕ-ਤ ਕਰਦੇ ਹਨ। ਉਨ੍ਹਾਂ ਤੇ ਕਾ-ਰ-ਵਾ-ਈ ਕੀਤੀ ਜਾਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਬੁਲਟ ਮੋਟਰਸਾਈਕਲ ਦੇ ਪ-ਟਾ-ਕੇ ਪਾਉਣ ਵਾਲਿਆਂ ਨੂੰ ਵੀ ਬ-ਖ-ਸ਼ਿ-ਆ ਨਹੀਂ ਜਾਵੇਗਾ। ਸਗੋਂ ਮੋਟੇ ਜੁ-ਰ-ਮਾ-ਨੇ ਕਰਵਾਏ ਜਾਣਗੇ। ਉਨ੍ਹਾਂ ਦੇ ਦੱਸਣ ਮੁਤਾਬਿਕ ਇਹ ਕਾਰਵਾਈ ਲੜਕੀਆਂ ਦੀ ਸੁ-ਰੱ-ਖਿ-ਆ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!