Home / ਤਾਜਾ ਜਾਣਕਾਰੀ / ਕੁਝ ਪੰਜਾਬੀਆਂ ਨੇ ਕਨੇਡਾ ਚ ਲਗਾਇਆ ਇਹ ਜੁਗਾੜ ਪਰ ਹੋ ਗਈ ਥੂ ਥੂ ਹੁਣ ਪੈ ਗਿਆ ਪੰਗਾ

ਕੁਝ ਪੰਜਾਬੀਆਂ ਨੇ ਕਨੇਡਾ ਚ ਲਗਾਇਆ ਇਹ ਜੁਗਾੜ ਪਰ ਹੋ ਗਈ ਥੂ ਥੂ ਹੁਣ ਪੈ ਗਿਆ ਪੰਗਾ

ਪੰਜਾਬੀਆਂ ਨੇ ਕਨੇਡਾ ਚ ਲਗਾਇਆ ਇਹ ਜੁਗਾੜ

ਕੈਨੇਡਾ ਦੇ ਕੈਲਗਰੀ ਸ਼ਹਿਰ ਵਿੱਚ ਪੰਜਾਬੀ ਮੂਲ ਦੇ ਤਿੰਨ ਵਿਅਕਤੀਆਂ ਉੱਤੇ ਸਾਢੇ ਤਿੰਨ ਲੱਖ ਦਲ ਦੀ ਠੱ-ਗੀ ਦੇ ਦੋ-ਸ਼ ਲੱਗੇ ਹਨ। ਇਨ੍ਹਾਂ ਨੂੰ 9 ਅਪਰੈਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਨ੍ਹਾਂ ਵਿੱਚ 52 ਸਾਲਾ ਲਖਵੀਰ ਸਿੰਘ ਧਾਲੀਵਾਲ, 52 ਸਾਲਾ ਨਸੀਬ ਕੌਰ ਧਾਲੀਵਾਲ ਅਤੇ 56 ਸਾਲਾ ਬਲਤੇਜ ਸਿੰਘ ਧਾਲੀਵਾਲ ਸ਼ਾਮਲ ਹਨ। ਇਨ੍ਹਾਂ ਤੇ ਦੋ-ਸ਼ ਹੈ ਕਿ ਇਹ ਪੁਲਿਸ ਨੂੰ ਝੂ-ਠੀ ਜਾਣਕਾਰੀ ਦਿੰਦੇ ਸਨ ਕਿ ਉਨ੍ਹਾਂ ਦਾ ਟਰੱਕ ਚੋ-ਰੀ ਹੋ ਗਿਆ ਹੈ।

ਜਦ ਕਿ ਟਰੱਕ ਚੋ-ਰੀ ਨਹੀਂ ਹੁੰਦਾ ਸੀ। ਇਹ ਉਸੇ ਟਰੱਕ ਦਾ ਵਹੀਕਲ ਇ-ਡੈਂ-ਟੀ-ਫਿ-ਕੇ-ਸ਼-ਨ ਨੰਬਰ ਬਦਲ ਕੇ ਇਸ ਟਰੱਕ ਦੀ ਵਰਤੋਂ ਕਰਦੇ ਰਹਿੰਦੇ ਸਨ। ਦੂਜੇ ਪਾਸੇ ਬੀਮਾ ਕੰਪਨੀ ਤੋਂ ਬੀਮੇ ਦੀ ਰਕਮ ਵੀ ਹ-ੜੱ-ਪ ਲੈਂਦੇ ਸਨ। ਪੁਲਿਸ ਇਸ ਗੱਲ ਤੋਂ ਹੈਰਾਨ ਸੀ ਕਿ ਪੁਲਿਸ ਦੁਆਰਾ 90 ਫੀਸਦੀ ਚੋ-ਰੀ ਦੇ ਮਾਮਲੇ ਸੁ-ਲ-ਝਾ ਲਏ ਜਾਂਦੇ ਹਨ। ਪਰ ਇਹ ਟਰੱਕ ਚੋ-ਰੀ ਦੇ ਮਾਮਲੇ ਕਿਉਂ ਨਹੀਂ ਹੱਲ ਹੋਏ। ਜਦੋਂ ਬ੍ਰਿਟਿਸ਼ ਕੋਲੰਬੀਆ, ਅਲਬਰਟਾ ਅਤੇ ਸਸਕੈਚਵਨ ਦੀ ਪੁਲਿਸ ਤੋਂ ਜਾਂਚ ਕਰਤਾਵਾਂ ਦੇ ਸ-ਹਿ-ਯੋ-ਗ ਲਿਆ ਤਾਂ

ਪਤਾ ਲੱਗਾ ਕਿ ਲੱਖਾ ਟਰਕਿੰਗ ਕੰਪਨੀ ਇੱਕ ਐਸੀ ਕੰਪਨੀ ਹੈ। ਜਿਸ ਦੇ ਚੋ-ਰੀ ਹੋਏ ਟਰੱਕ ਦੁਬਾਰਾ ਨਹੀਂ ਮਿਲ ਸਕੇ। ਜਾਂਚ ਦੌਰਾਨ ਇਹ ਵੀ ਪਤਾ ਲੱਗਾ ਕਿ ਇਹ ਸਿਲਸਿਲਾ 2009 ਤੋਂ ਚੱਲ ਰਿਹਾ ਹੈ। ਜਦੋਂ ਇਸ ਮਾਮਲੇ ਦੀ ਡੂੰ-ਘਾ-ਈ ਨਾਲ ਜਾਂਚ ਕੀਤੀ ਗਈ ਤਾਂ ਸਾਰਾ ਮਾਮਲਾ ਸਮਝ ਆ ਗਿਆ। ਪਤਾ ਲੱਗਾ ਕਿ ਇਹ ਲੋਕ ਮ-ਨ-ਘ-ੜ-ਤ ਕਹਾਣੀ ਬਣਾ ਕੇ ਬੀਮੇ ਦੀ ਰਕਮ ਹ-ੜੱ-ਪ ਲੈਂਦੇ ਸਨ ਅਤੇ ਉਸੇ ਟਰੱਕ ਦਾ ਵਹੀਕਲ ਇੰ-ਡੈਂ-ਟੀ-ਫਿ-ਕੇ-ਸ਼-ਨ ਨੰਬਰ ਬਦਲਕੇ ਉਸ ਦੀ ਵਰਤੋਂ ਕਰਦੇ ਰਹਿੰਦੇ ਸਨ।

ਹੁਣ ਲਖਵੀਰ ਸਿੰਘ ਧਾਲੀਵਾਲ ਤੇ 5 ਹਜ਼ਾਰ ਡਾਲਰ ਤੋਂ ਵੱਧ ਦੀ ਧੋ-ਖਾ-ਧ-ੜੀ ਕਰਨ ਅਤੇ ਜ਼ਾ-ਅ-ਲੀ ਦਸਤਾਵੇਜ਼ ਤਿਆਰ ਕਰਨ ਅਤੇ ਵਹੀਕਲ ਇ-ਡੈਂ-ਟੀ-ਫਿ-ਕੇ-ਸ਼-ਨ ਨੰਬਰ ਨਾਲ ਛੇ-ੜ-ਛਾ-ੜ ਕਰਨ ਦੇ ਦੋ-ਸ਼ ਲੱਗੇ ਹਨ। ਜਦ ਕਿ ਨਸੀਬ ਕੌਰ ਧਾਲੀਵਾਲ ਅਤੇ ਬਲਤੇਜ ਸਿੰਘ ਧਾਲੀਵਾਲ ਤੇ 35000 ਡਾਲਰ ਤੋਂ ਵੱਧ ਰਕਮ ਦੀ ਠੱ-ਗੀ ਅਤੇ ਜਾ-ਅ-ਲੀ ਦ-ਸ-ਤਾ-ਵੇ-ਜ਼ ਤਿਆਰ ਕਰਨ ਦੇ ਦੋ-ਸ਼ ਲੱਗੇ ਹਨ।

error: Content is protected !!