ਕਿਸਾਨ ਦਾ ਟਰੈਕਟਰ ਪੁੱਤ ਨੇ ਜੋ ਕੀਤਾ ਕਿਸੇ ਨੇ ਸੋਚਿਆ ਵੀ ਨਹੀਂ ਸੀ
ਤਲਵੰਡੀ ਸਾਬੋ ਦੇ ਪਿੰਡ ਮੱਲਾਂਵਾਲਾ ਵਿੱਚ ਇੱਕ ਕਿਸਾਨ ਦੇ ਨੌਜਵਾਨ ਪੁੱਤਰ ਜਿਸ ਦੀ ਉਮਰ 18-19 ਸਾਲ ਸੀ, ਨੇ ਦ-ਵਾ-ਈ ਪੀ ਕੇ ਆਪਣੀ ਜਾਨ ਗੁਆ ਲਈ ਹੈ। ਇਸ ਪਰਿਵਾਰ ਨੇ ਕਿਸ਼ਤਾਂ ਤੇ ਟਰੈਕਟਰ ਲਿਆ ਸੀ। ਜਿਸ ਦੀ ਇੱਕ ਕਿਸ਼ਤ ਸਮੇਂ ਤੇ ਨਹੀਂ ਭਰੀ ਗਈ। ਫਾਈਨਾਂਸ ਕੰਪਨੀ ਵਾਲੇ ਉਨ੍ਹਾਂ ਦਾ ਟਰੈਕਟਰ ਲੈ ਗਏ। ਜਿਸ ਕਰਕੇ ਇਸ ਨੌਜਵਾਨ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੀ-ੜ-ਤ ਪਰਿਵਾਰ ਨੇ ਫਾਇਨਾਂਸ ਕੰਪਨੀ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਸ ਨੌਜਵਾਨ ਦੀ ਮਾਤਾ ਦਾ ਵੀ ਪਹਿਲਾਂ ਦੇ-ਹਾਂ-ਤ ਹੋ ਚੁੱਕਾ ਹੈ। ਪੁਲਿਸ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਇਹ ਪਰਿਵਾਰ ਕ-ਰ-ਜ਼ੇ ਤੋਂ ਪੀ-ੜ-ਤ ਹੈ। ਇਨ੍ਹਾਂ ਨੇ ਮਹਿੰਦਰਾ ਫਾਈਨਾਂਸ ਕੰਪਨੀ ਤੋਂ ਕਿਸ਼ਤਾਂ ਤੇ ਟਰੈਕਟਰ ਲਿਆ ਸੀ। ਇਸ ਲੜਕੇ ਦੇ ਦਾਦਾ ਦਾਦੀ ਪਹਿਲਾਂ ਹੀ ਗੁ-ਜ਼-ਰ ਚੁੱਕੇ ਹਨ। ਜਦ ਕਿ ਕੁਝ ਸਮਾਂ ਪਹਿਲਾਂ ਇਸ ਦੀ ਮਾਂ ਨੇ ਵੀ ਦ-ਮ ਤੋ-ੜ ਦਿੱਤਾ ਸੀ। ਘਰ ਵਿੱਚ ਪਿਤਾ ਅਤੇ ਪੁੱਤਰ ਸਨ।
ਉਨ੍ਹਾਂ ਤੋਂ ਇੱਕ ਮਹੀਨੇ ਦੀ ਕਿ-ਸ਼-ਤ ਲੇਟ ਹੋ ਗਈ। ਇਸ ਲੜਕੇ ਦੇ ਦਾਦੇ ਦਾ ਭਰਾ ਵੀ ਉਨ੍ਹਾਂ ਨਾਲ ਕਿ-ਸ਼-ਤ ਭਰਵਾਉਣ ਗਿਆ। ਪਰ ਏ-ਜੰ-ਸੀ ਵਾਲਿਆਂ ਨੇ ਕਿ-ਸ਼-ਤ ਫ-ੜ੍ਹ-ਨ ਤੋਂ ਜਵਾਬ ਦੇ ਦਿੱਤਾ। ਇਸ ਤਰ੍ਹਾਂ ਫਾ-ਈ-ਨਾਂ-ਸ ਕੰਪਨੀ ਵਾਲੇ ਉਨ੍ਹਾਂ ਦਾ ਟਰੈਕਟਰ ਲੈ ਗਏ। ਨੌਜਵਾਨ ਲੜਕਾ ਇਹ ਬੇ-ਇੱ-ਜ਼-ਤੀ ਨਾ ਸਹਾਰ ਸਕਿਆ ਅਤੇ ਆਪਣੀ ਜਾਨ ਗਵਾ ਲਈ। ਦ-ਵਾ-ਈ ਪੀਣ ਤੋਂ ਬਾਅਦ ਉਹ ਤਿੰਨ ਦਿਨ ਹਸਪਤਾਲ ਵਿੱਚ ਦਾਖਲ ਵੀ ਰਿਹਾ।
ਪਰ ਉਸ ਦੀ ਜਾਨ ਨਹੀਂ ਬਚ ਸਕੀ। ਪਰਿਵਾਰ ਨੇ ਅਤੇ ਕਿਸਾਨ ਯੂਨੀਅਨ ਨੇ ਜਿੱਥੇ ਫਾ-ਈ-ਨਾਂ-ਸ ਕੰਪਨੀ ਤੇ ਕਾ-ਰ-ਵਾ-ਈ ਦੀ ਮੰਗ ਕੀਤੀ ਹੈ। ਉੱਥੇ ਹੀ ਉਨ੍ਹਾਂ ਦੇ ਪਰਿਵਾਰ ਦਾ ਸਾਰਾ ਕ-ਰ-ਜ਼ਾ ਸਰਕਾਰ ਵੱਲੋਂ ਮੁ-ਆ-ਫ ਕਰਨ ਦੀ ਵੀ ਮੰਗ ਕੀਤੀ ਹੈ। ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਪਰਿਵਾਰ ਦੇ ਸਿਰ ਤੇ ਪਹਿਲਾਂ ਹੀ ਕਾਫੀ ਕ-ਰ-ਜ਼ਾ ਹੈ ਅਤੇ ਉੱਤੋਂ ਉਨ੍ਹਾਂ ਦਾ ਇਕਲੌਤਾ ਪੁੱਤਰ ਵੀ ਦ-ਮ ਤੋ-ੜ ਗਿਆ ਹੈ। ਇਸ ਲਈ ਉਨ੍ਹਾਂ ਦਾ ਕ-ਰ-ਜ਼ਾ ਜ਼ਰੂਰ ਮੁ-ਆ-ਫ਼ ਹੋਣਾ ਚਾਹੀਦਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
